Aaja We Mahiya - Sped Up
Imran Khan
3:12ਹਰ ਪਾਸੇ ਦਿਸ੍ਦਾ ਏ ਚਿਹਰਾ ਅਖਾਂ ਵਿਚ ਤੂ ਏ ਸਾਹਾਂ ਵਿਚ ਤੂ ਏ ਹਰ ਪਾਸੇ ਦਿਸ੍ਦਾ ਏ ਚਿਹਰਾ ਅਖਾਂ ਵਿਚ ਤੂ ਏ ਸਾਹਾਂ ਵਿਚ ਤੂ ਏ ਅਧੂਰੀ ਕਹਾਣੀ ਹੈ ਤੂ, ਹਰ ਪਲ ਯਾਦ ਔਂਦੀ ਮੈਨੂ, ਔਂਦੀ ਮੈਨੂ, ਤੈਨੂੰ ਮੈਂ ਪਾਵਾਂ ਕਿਵੇ ਟੁੱਟੇ ਦਿਲ ਨੂ ਸੰਭਾਲਾਂ ਕਿਵੇ ਭੁਲ ਜਾਵੀਂ ਤੂ ਮੈਨੂ ਜੇ ਤੇਰੇ ਦਿਲ ਵਿਚ ਕੁਛ ਵੀ ਨਹੀ ਸੀ ਮੇਰੇ ਜ਼ਖਮਾਂ ਦੀ ਨਾ ਦਵਾ ਝੂਠੀ ਕਸਮਾਂ ਦਾ ਓ ਗਵਾਹ ਤੈਨੂੰ ਕਰਨ ਆਯਾ ਨਾ ਪ੍ਯਾਰ ਤੂ ਤੇ ਨਿਕਲੀ ਹੀ ਬੇਵਫਾ ਓ ਬੇਵਫਾ ਜਾ ਚਲੀ ਜਾ, ਜਾ ਚਲੀ ਜਾ, ਤੇਰੇ ਨਾਲ ਨਾ ਰਿਹ ਸਕਦਾ ਜਾ ਚਲੀ ਜਾ, ਜਾ ਚਲੀ ਜਾ, ਤੇਰੇ ਨਾਲ ਨਾ ਰਿਹ ਸਕਦਾ ਤੂ ਜਾ ਚਲੀ ਜਾ, ਜਾ ਚਲੀ ਜਾ, ਤੇਰੇ ਨਾਲ ਨਾ ਰਿਹ ਸਕਦਾ ਤੂ ਜਾ ਚਲੀ ਜਾ, ਜਾ ਚਲੀ ਜਾ, ਤੇਰੇ ਨਾਲ ਨਾ ਰਿਹ ਸਕਦਾ ਨਾ ਰਿਹ ਸਕਦਾ ਹਰ ਰੋਜ਼ ਮੇਰੇ ਦਿਲ ਚ ਉਠਦੇ ਨੇ ਕਈ ਤਰਹ ਦੇ ਸਵਾਲ, ਕੇ ਤੂ ਮੇਰੀ ਜ਼ਿੰਦਗੀ ਚ ਕ੍ਯੂਂ ਆਯੀ, ਤੇ ਕਯੂ ਨਈ ਨਿਭਯਾ ਤੂ ਸਾਥ ਰੱਬਾ ਤੂ ਕਰ ਦਈਂ ਮਾਫ ਜੇ ਦਿਲ ਮੈਂ ਦੁਖਾਯਾ ਤੇਰਾ ਕਦੀ ਨਹੀ ਦੁਖ ਦੇਨੀ ਏ ਨੀ ਕੇਡਾ ਦੁਖ ਦੇ ਗਯੀ ਏ ਦੁੱਖ ਝੋਲੀ ਪਾ ਕੇ ਸਾਡਾ ਸੁਖ ਲੇ ਗਯੀ ਏ ਹੋ ਨਾ ਗੁਜ਼ਾਰਾ ਤੇਰੇ ਬਿਨ, ਤੇਰੇ ਬਿਨ, ਜੀ ਨਾ ਮੈਂ ਪਾਣਾ ਤੇਰੇ ਬਿਨ , ਤੇਰੇ ਬਿਨ, ਜਾ ਚਲੀ ਜਾ, ਜਾ ਚਲੀ ਜਾ, ਤੇਰੇ ਨਾਲ ਨਾ ਰਿਹ ਸਕਦਾ ਜਾ ਚਲੀ ਜਾ, ਜਾ ਚਲੀ ਜਾ, ਤੇਰੇ ਨਾਲ ਨਾ ਰਿਹ ਸਕਦਾ ਤੂ ਜਾ ਚਲੀ ਜਾ, ਜਾ ਚਲੀ ਜਾ, ਤੇਰੇ ਨਾਲ ਨਾ ਰਿਹ ਸਕਦਾ ਤੂ ਜਾ ਚਲੀ ਜਾ, ਜਾ ਚਲੀ ਜਾ, ਤੇਰੇ ਨਾਲ ਨਾ ਰਿਹ ਸਕਦਾ ਨਾ ਰਿਹ ਸਕਦਾ ਹਰ ਪਾਸੇ ਦਿਸ੍ਦਾ ਏ ਚਿਹਰਾ ਏ ਚਿਹਰਾ ਹਰ ਪਾਸੇ ਦਿਸ੍ਦਾ ਏ ਚਿਹਰਾ ਅਖਾਂ ਵਿਚ ਤੂ ਏ,ਸਾਹਾਂ ਵਿਚ ਤੂ ਏ ਹਰ ਪਲ ਯਾਦ ਔਂਦੀ ਮੈਨੂ, ਔਂਦੀ ਮੈਨੂ.