Parwah
Aman Hayer
4:06ਸਾਡੇ ਜਿਗਰੇ ਚਟਾਨ ,ਅਸੀ ਵੈਰੀ ਲਈ ਤੂਫਾਨ ਸਾਡੇ ਜਿਗਰੇ ਚਟਾਨ ,ਅਸੀ ਵੈਰੀ ਲਈ ਤੂਫਾਨ ਅਸੀ ਯਾਰਾ ਲਈ ਹਮੇਸ਼ਾ ਠੰਡੀ ਪੌਣ ਹੁੰਦੇ ਆ ਸਾਨੂੰ ਦਸਣਾ ਨੀਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ 'ਉਦਮ''ਭਗਤ''ਕਰਤਾਰ' ਅਸੀ ਹਾ, ਸਾਰੀ ਦੁਨਿਯਾ ਚ ਸਰਦਾਰ ਅਸੀ ਹਾ 'ਉਦਮ''ਭਗਤ''ਕਰਤਾਰ' ਅਸੀ ਹਾ, ਸਾਰੀ ਦੁਨਿਯਾ ਚ ਸਰਦਾਰ ਅਸੀ ਹਾ ਪਤਾ ਚੋਬਰਾ ਨੂ ਅਸੀ ਜੱਟ ਜੂਨੇ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਲਰੇ ਆ ਆਜਾਦੀਆ ਲਾ ਮੂਰੀ ਬਨ ਕੇ ਕੀਤੀ ਕੁਰਬਾਨੀ ਸਾਡਾ ਹਿਕ ਤਨ ਕੇ, ਲਰੇ ਆ ਆਜਾਦੀਆ ਲਾ ਮੂਰੀ ਬਨ ਕੇ ਕੀਤੀ ਕੁਰਬਾਨੀ ਸਾਡਾ ਹਿਕ ਤਨ ਕੇ, ਜਿਥੇ ਅੜ ਜਾਈਏ ਅਸੀ ਖੂ ਦੀ ਮੂਰ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ 'Bannypal' ਗੱਲਾਂ ਬੋਤੀਆ ਨਾ ਜਾਂਦੇ Surry ਵਿਚ ਬੈਠੇ ਅਸੀ ਮੌਜਾ ਮਾਣਦੇ 'Bannypal' ਗੱਲਾਂ ਬੋਤੀਆ ਨਾ ਜਾਂਦੇ Surry ਵਿਚ ਬੈਠੇ ਅਸੀ ਮੌਜਾ ਮਾਣਦੇ ਜਿਹੜੀ ਝੁਕਦੀ ਕਦੇਨੀਓਹੂ ਧੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ ਸਾਨੂੰ ਦਸਣਾ ਨੀ ਪੈਂਦਾ ਅਸੀ ਕੌਣ ਹੁੰਦੇ ਆ ਸਾਨੂੰ ਦਸਣਾ ਨੀ ਪੈਂਦਾ