Channa Main Teri Khair
Kuldip Manak
ਡੋਲੀ ਦੇ ਵਿਚ ਦੇਖ ਸਲੇਟੀ ਰਾਂਝੇ ਨੇ ਤਾਂ ਧਾ ਮਾਰੀ ਨੀ ਖੜਾ ਖੜੋਤਾ ਛੱਡ ਗਯੀ ਜੱਟੀਏ ਕੁਛ ਨਾ ਸੋਚ ਵਿਚਾਰੀ ਨੀ ਜੋ ਸਿਆਲਾਂ ਘਰ ਜੰਮਿਆ ਜਾਇਆ ਝੂਠ ਉਨ੍ਹਾਂ ਦੀ ਯਾਰੀ ਨੀ ਉਹ ਰੌਲਾ ਪੈ ਗਿਆ ਹੋ ਗਿਆ ਧੋਖਾ ਵੇ ਲਾਰੇ ਲਾਕੇ ਚਰਾਕੇ ਮੰਗੂ ਤੂੰ ਡੋਲੀ ਚੜ ਗਯੀ ਨੀ ਤੂੰ ਠੱਗ ਵੰਜਾਰੀਏ ਖੇੜਾ ਨੇ ਅਜ ਸਿਖਰ ਦੋਪਹਰੇ ਲੁਟਿਆ ਤਖ਼ਤ ਹਜ਼ਾਰੇ ਨੂੰ ਵੇਲਿਆਂ ਦੇ ਵਿਚ ਰੋਣਾ ਪੀ ਜਾਉ ਨੈਣਾ ਦੇ ਵਣਜਾਰੇ ਨੂੰ ਦੇਜਾ ਗੱਲ ਦੀ ਕਾਲੀ ਗਾਨੀ ਜੱਟੀਏ ਯਾਰ ਪਯਾਰੇ ਨੂੰ ਤੂੰ ਆਖੇ ਲਗ ਜਾ ਮੇਰੀਆਂ ਮੰਨ ਜਾ ਫੇਰ ਨੀ ਆਉਣਾ ਪਉ ਪਛਤਾਉਣਾ ਜਵਾਨੀ ਢਲ ਜੁ ਮੱਰ ਮੁਕ ਜਾਣੀਏ ਖੂ ਵਿੱਚ ਧਕਾ ਦੇ ਜਾਂਦੀਏ ਤੂੰ ਹੀਰੇ ਭੋਰ ਨਿਮਾਣੇ ਨੂੰ ਨਮੇਆਂ ਦੇ ਸੰਗ ਰਲ ਕੇ ਜੱਟੀਏ ਭੁੱਲ ਗਯੀ ਯਾਰ ਪੁਰਾਣੇ ਨੂੰ ਚੂਰੀਆਂ ਕੁੱਟ ਖੁਵਾਏਂਗੀ ਹੁਣ ਜਾਕੇ ਸੈਦੇ ਕਾਨੇ ਨੂੰ ਕਿਹੜੇ ਜੁੱਗ ਦਾ ਲੈ ਲਿਆ ਬਦਲਾ ਮੂੰਹ ਦੀਏ ਮਿੱਠੀਏ ਦਿਲਾਂ ਦੀਏ ਕਾਲੀਏ ਨੀ ਜਾਂਦੀ ਕੱਢ ਕੇ ਕਾਲਜ ਲੈ ਗਯੀ ਨੀ ਹਾਏ ਡੁੱਬ ਜਾਣੀਏ ਚੌਧਰੀਆਂ ਦਾ ਹੀਰੇ ਪਿਆਰ ਕਦੀ ਨਾ ਪਾਉਂਦਾ ਨੀ ਅਜੇ ਦੇ ਵਿਛੜੇ ਕਦੋ ਮਿਲਣਗੇ ਜੱਟੀਏ ਸਮਝ ਨਾ ਆਉਂਦਾ ਨੀ ਫਿਰੁ ਥਰੀਕੇ ਵਾਲਾ ਜੱਟੀਏ ਰੋਂਦਾ ਤੇ ਕੁਰਲਾਉਂਦਾ ਨੀ ਚਿਰਾਂ ਲੈ ਲਗਿਆ ਯਰਾਨਾ ਟੁਟਿਆ ਨੀ ਵਾਦੇ ਭੁੱਲ ਗਯੀ ਨੀ ਪੈ ਗਯੀ ਝੂਠੀ ਨੀ ਸਾਡੇ ਦਿਲ ਵਿਚ ਰਹਿ ਗਯੀ ਨੀ ਰੁੜ ਪੁੜ ਜਾਣੀਏ