Mitran Nu Dhokha Denei
Kuldeep Manak
2:50ਕੀੜੇ ਪੈਣਗੇ ਮਰੇਗੀ ਸੱਪ ਲੜ ਕੇ ਮਿੱਤਰਾਂ ਨੂ ਧੋਖਾ ਦੇਨੀਏ ਨੀ ਕੀੜੇ ਪੈਣਗੇ ਸੌਂਹ ਰੱਬ ਦੀ ਮੈਂ ਸੁਣੀ ਜਦੋਂ ਕਲ ਨੀ ਕਿਸੇ ਕੋਲ ਤੇਰੀ ਉਡ ਦੀ ਜਿਹੀ ਗੱਲ ਨੀ ਮੇਰੇ ਲੂਨ ਵਾਂਗੂ ਕਾਲਜੇ ਤੇ ਰੜਕੇ ਮਿੱਤਰਾਂ ਨੂ ਧੋਖਾ ਦੇਨੀਏ ਨੀ ਕੀੜੇ ਪੈਣਗੇ ਜੱਟੀ ਹੀਰ ਧੋਖਾ ਕੀਤਾ ਰਾਂਝੇ ਨਾਲ ਸੀ ਮੱਝਾਂ ਮੁਫ੍ਤ ਚਰਾਈਆਂ ਬਾਰਾਂ ਸਾਲ ਸੀ ਬਿਹ ਗੀ ਸੈਦੇ ਦੀ ਅਖੀਰ ਡੋਲੀ ਚੜ ਕੇ ਹੋ ਬਿਹ ਗੀ ਸੈਦੇ ਦੀ ਅਖੀਰ ਡੋਲੀ ਚੜ ਕੇ ਮਿੱਤਰਾਂ ਨੂ ਧੋਖਾ ਦੇਨੀਏ ਨੀ ਕੀੜੇ ਪੈਣਗੇ ਸਾਹੇਬਾਂ ਨੇ ਸੀ ਮੁਖ ਮਿਰਜ਼ੇ ਤੋਂ ਮੋਡੇਯਾ ਤੀਰ ਭੰਨ ਕੇ ਕਮਾਨ ਹਥੀਂ ਤੋਡੇਯਾ ਜੱਟ ਮਾਰਤਾ ਜੰਦੋਲ ਥੱਲੇ ਖੜ ਕੇ ਮਿੱਤਰਾਂ ਨੂ ਧੋਖਾ ਦੇਨੀਏ ਨੀ ਕੀੜੇ ਪੈਣਗੇ ਯਾਰੀ ਸੋਹਣੀ ਸੀ ਸੋ ਸੋਹਣੀ ਹੀ ਨਿਭਾ ਗਾਯੀ ਮਹੀਵਾਲ ਦੇ ਸੀ ਜਿੰਦ ਲੇਖੇ ਲਾ ਗਾਯੀ ਜੇਯੂੰਦੀ ਅੱਜ ਵੀ ਝੱਨਨਾ ਦੇ ਵਿਚ ਮਰ ਕੇ ਮਿੱਤਰਾਂ ਨੂ ਧੋਖਾ ਦੇਨੀਏ ਨੀ ਕੀੜੇ ਪੈਣਗੇ ਨੀ ਕੀੜੇ ਪੈਣਗੇ ਨੀ ਕੀੜੇ ਪੈਣਗੇ