Mitran Nu Dhokha Denei
Kuldeep Manak
2:50ਦਿਲ ਵਿਚ ਰਾਂਝੇ ਚੱਕ ਦੀ ਪਈ ਯਾਦ ਸਤਾਵੇ ਘਰ ਖੇੜੇਆਂ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ ਦਿਲ ਵਿਚ ਰਾਂਝੇ ਚੱਕ ਦੀ ਪਈ ਯਾਦ ਸਤਾਵੇ ਘਰ ਖੇੜੇਆਂ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ ਹੋ ਚੜ੍ਹਦੇ ਚੇਤਰ ਆਸਾਨ ਦਾ , ਪੈ ਗਿਆ ਵਿਚੋੜਾ ਕਾਜ਼ੀ ਰਲ ਕੇ ਮਾਪਿਆ ਨੇ ਕਿਤੇ ਲੋੜ੍ਹਾਂ ਐਸਾ ਵੇਲਾ ਖੂੰਜੇਯਾ ਹੁਣ ਹੱਥ ਨਾ ਆਵੇ ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ ਹੋ ਪੱਕੀ ਰੁੱਤ ਵਿਸਾਖ ਦੀ ਆ ਗਈ ਐ ਹਾੜੀ ਯਾਰ ਗਵਾਯਾ ਆਪਣਾਂ ਹੈ ਕਿਸਮਤ ਮਾੜੀ ਐਸਾ ਕਿਹੜਾ ਲੱਭੀਏ , ਜਿਹੜਾ ਯਾਰ ਮਿਲਾਵੈ ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ ਹੋ ਜੇਠ ਮਹੀਨਾ ਚੜ ਪਿਆ ਗੱਟਕਾ ਨੂੰ ਖਾਣਾ ਦਿਲ ਨੂੰ ਦੂਰ ਨਾ ਆਵਦਾ ਮੇਰਾ ਯਾਰ ਪੁਰਾਣਾ ਕੋਠੇ ਚੜ ਕੇ ਵੇਖਦੀ ਨਾਲ਼ੇ ਕਾ ਉਡਾਵੇ ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ ਓ ਦਿਨ ਹਾੜ ਦੇ ਹੀਰ ਨੂੰ ਵਰਿਆਂ ਦੇ ਹੋਏ ਨੈਣ ਮਹਿਤਾਬੀ ਘੁੰਡ ਵਿਚ ਲੁਕ ਲੁਕ ਕੇ ਰੋਏ ਹੁਸਨ ਦੁਪਹਿਰੇ ਵਾਂਗਰਾਂ ਨਿਤ ਢਾਲਦਾ ਜਾਵੇ ਘਰ ਖੇੜੇਆ ਦਾ ਹੀਰ ਨੂੰ ਪਿਆ ਵੱਡ ਵੱਡ ਖਾਵੇ ਹੋ ਸਾਵਣ ਵਿੱਚ ਮੀਂਹ ਵਰਸਦਾ ਨਾਲੇ ਬਿਜਲੀ ਘੜਕੇ ਕੱਲੀ ਭੁੱਭਾਂ ਮਾਰਦੀ ਮੈਂ ਅੰਦਰ ਵੜਕੇ ਹੰਝੂ ਭਰ ਭਰ ਰੋਂਦੀ ਨੂ ਕੌਣ ਵਰਾਵੇ, ਘਰ ਖੇੜਿਆਂ ਦਾ ਹੀਰ ਨੂ ਪਿਆ ਵੱਡ ਵੱਡ ਖਾਵੇ ਹੋ ਪਾਦੋਂ ਵਿੱਚ ਆਵੱਲਿਆਂ ਨੇ ਯਾਦਾਂ ਆਇਆ ਰਾਤੀ ਫੜ ਕੇ ਰੋਂਦੀ ਮੰਜੇ ਦੀਆਂ ਬਾਹੀਆਂ ਸੈਦਾ ਕਾਣਾ ਵੇਖ ਕੇ ਮੈਨੂ ਡਰ ਆਵੇ ਘਰ ਖੇੜਿਆਂ ਦਾ ਹੀਰ ਨੂ ਪਿਆ ਵੱਡ ਵੱਡ ਖਾਵੇ ਹੋ ਅਸੂ ਦੇ ਵਿੱਚ ਵੇਖਿਆ ਮੈਂ ਹੋਰ ਨਜ਼ਾਰਾ, ਸੁਪਨੇ ਦੇ ਵਿੱਚ ਮਿਲ ਪਿਆ ਮੈਨੂ ਯਾਰ ਪਿਆਰਾ, ਕਿਨੇ ਮੇਰੇ ਲਾ ਗਿਆ ਦਿਲ ਨੂ ਪਸ਼ਤਾਵੇ, ਘਰ ਖੇੜਿਆਂ ਦਾ ਹੀਰ ਨੂ ਪਿਆ ਵੱਡ ਵੱਡ ਖਾਵੇ ਹੋ ਕੱਤਕ ਦੇ ਵਿੱਚ ਕੱਟਦੀ ਮੈਂ ਚਰਖਾ ਧਾਹ ਕੇ ਗਿਣ ਗਿਣ ਤੰਦਾ ਪਾਉਂਦੀ ਮੈਂ ਯਾਰਾਂ ਦੇ ਨਾਮ ਤੇ ਲਾਉਂਦੀ ਚਾਰ ਗਲੋਤਰਾਂ, ਰੋਵੇ ਤੇ ਗਾਵੇ ਘਰ ਖੇੜਿਆਂ ਦਾ ਹੀਰ ਨੂ ਪਿਆ ਵੱਡ ਵੱਡ ਖਾਵੇ ਹੋ ਮਗਰ ਦੇ ਵਿੱਚ ਚੂੜੀਆਂ ਮੈਂ ਕੁੱਟ ਖਵਾਵਾਂ, ਕੋਠੇ ਚੜ੍ਹ ਕੇ ਆਖਦੀ ਉੱਡ ਜਾ ਵੇ ਕਾਂਵਾ, ਜਾ ਕੇ ਤਖਤ ਹਜ਼ਾਰੇ ਓ ਸੁਖ ਸਾਂਧ ਲਿਆ ਵੇ, ਘਰ ਖੇੜਿਆਂ ਦਾ ਹੀਰ ਨੂ ਪਿਆ ਵੱਡ ਵੱਡ ਖਾਵੇ ਹੋ ਪੋਹ ਸੁਹਾਗਣ ਸੁੱਟੀਆਂ ਕੰਟਾ ਨਾਲ ਨਾਰਾ, ਮੰਜੇ ਉੱਤੇ ਪਈ ਹਾਂ ਮੈਂ ਵਾਂਗ ਬਿਮਾਰਾ, ਦਿਲ ਦੀਆਂ ਰਮਜ਼ਾਂ ਜਾਂਦਾ ਕੋਈ ਵੈਦ ਨਾ ਆਵੇ, ਘਰ ਖੇੜਿਆਂ ਦਾ ਹੀਰ ਨੂ ਪਿਆ ਵੱਡ ਵੱਡ ਖਾਵੇ ਓ ਮਾਘ ਮਹੀਨੇ ਹੋ ਗਈਆਂ ਵਿਰਹਨ ਦੀਆਂ ਰਾਤਾਂ, ਰੂਹ ਮੇਰੀ ਹੈ ਕਰ ਰਹੀ ਸਭ ਤੇਰੀਆਂ ਬਾਤਾਂ, ਰਾਤਾਂ ਕਾਲੀਆਂ ਬੋਲੀਆਂ ਕੱਲ੍ਹੀ ਡਰ ਜਾਵੇ, ਘਰ ਖੇੜਿਆਂ ਦਾ ਹੀਰ ਨੂ ਪਿਆ ਵੱਡ ਵੱਡ ਖਾਵੇ ਹੋ ਚੜ੍ਹਦੇ ਫੱਗਣ ਨਾਥ ਨੇ ਸੀ ਨਾਦ ਵਜਾਇਆ ਅਠ ਜਲਾਲਾਂ ਵਲਰਹਨ ਬਨ ਜੋਗੀ ਆਇਆ ਮਾਣਕ ਰਮਜ਼ਾਂ ਗੁੱਜੀਆਂ ਦੇ ਨਾਲ ਬੁਲਾਵੇ ਘਰ ਖੇੜਿਆਂ ਦਾ ਹੀਰ ਨੂ ਪਿਆ ਵੱਡ ਵੱਡ ਖਾਵੇ ਦਿਲ ਵਿੱਚ ਰਾਂਝੇ ਚਾਕ ਦੀ ਪਈ ਯਾਦ ਸਤਾਵੇ ਘਰ ਖੇੜਿਆਂ ਦਾ ਹੀਰ ਨੂ ਪਿਆ ਵੱਡ ਵੱਡ ਖਾਵੇ