Chakkwein Suit

Chakkwein Suit

Kulwinder Billa, Tiger Style, & Preet Kanwal

Альбом: Chakkwein Suit
Длительность: 4:11
Год: 2015
Скачать MP3

Текст песни

Tigerstyle

ਪੈਰ ਜਾ ਜਵਾਨੀ ਵਿਚ ਪਾਯਾ ਕੁੜੀ ਨੇ
ਹੁਸਨਾ ਨੂ ਅਂਬਰੀ ਚੜਾਯਾ ਕੁੜੀ ਨੇ
ਪੈਰ ਜਾ ਜਵਾਨੀ ਵਿਚ ਪਾਯਾ ਕੁੜੀ ਨੇ
ਹੁਸਨਾ ਨੂ ਅਂਬਰੀ ਚੜਾਯਾ ਕੁੜੀ ਨੇ
ਦਿਲ ਦੇਸੀ ਗਬਰੂ ਨਾਲ ਲਾਯਾ ਕੁੜੀ ਨੇ
ਜਾਨ ਕਈਆਂ ਦੀ ਰਖੀ ਆ ਅਟਕਾ ਕੇ
Gas Gucci Gap ਹੁਣ ਪੌਣੋ ਛਡ ਗਈ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Gas Gucci Gap ਹੁਣ ਪੌਣੋ ਛਡ ਗਈ
ਰਖੇ ਚੱਕਵੇ ਜਹੇ ਸੂਟ ਸਵਾ ਕੇ

Gas Gucci Gap , Gap , Gap

ਕੁੜਤੇ ਪਜਾਮੇਆਂ ਦਾ fan ਜੱਟ ਸੀ
ਓ ਵੀ ਸੀ ਕਰੌਦੀ ਓਦੋ ਪੂਰੀ ਅੱਤ ਬਈ
ਜੈਨਕੇਯਾ ਦੀ ਅੱਖ ਵਿਚ ਮੈਂ ਰੜਕ
ਸਾਡੇ ਤਕ ਪੌਂਚ ਜਾਏ ਓ ਕਿਹ੍ੜਾ ਹੱਥ ਬਈ
Red ਸਾਨੂ rose ਫੜਾਯਾ ਕੁੜੀ ਨੇ
ਘੁਟ ਸਾਨੂ ਸੀਨੇ ਨਾਲ ਲਾਯਾ ਕੁੜੀ ਨੇ
ਮਿੱਤਰਾਂ ਦਾ ਨਾ ਚਮਕਾਯਾ ਕੁੜੀ ਨੇ
ਹੋਰ ਕਈਆਂ ਮੂਰੇ ਨਂਬਰ ਬ੍ਣਾ ਕੇ
Gas Gucci Gap ਹੁਣ ਪੌਣੋ ਛਡ ਗਈ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Jean ਸ਼ੀਨ ਏਂਕਨ ਨੇ ਪਉਣੋ ਛੱਡ ਤੀ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Gas gucci gap, gap, gap

Hello hi hello hi ਕਰਦੀ ਹੁੰਦੀ ਸੀ
ਚੇਤੇ ਅਔਉਂਦੇ ਸਾਨੂ ਯਾਰੋ ਓ ਵੀ time ਬਈ (time ਬਈ)
ਕਹਿ ਕੇ ਹੁਣ ਪੁਛਦੀ ਏ ਹਾਲ ਮਿਤ੍ਰਾ ਦਾ
ਕੈਮ ਏ ਕੇ ਸਾਨੂ ਵੀ ਹੋਯਾ ਏ ਵਹਿਮ ਬਈ (ਵਹਿਮ ਬਈ)
ਪਿਜ਼ੇਆ ਨੂ ਦਿਲ ਚੋ ਭੁਲਾਯਾ ਕੁੜੀ ਨੇ
ਸਾਗ ਨਾਲ ਪਿਆਰ ਗੂੜਾ ਪਾਯਾ ਕੁੜੀ ਨੇ
Drake ਦਾ ਗੀਤਾ ਨੂ ਨਾ ਗਾਯਾ ਕੁੜੀ ਨੇ
ਓ ਨਚੇ ਮਾਨਕ ਦੀ ਕੱਲੀਆਂ ਲ੍ਗਾ ਕੇ
Gas Gucci Gap ਹੁਣ ਪੌਣੋ ਛਡ ਗਈ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Gas Gucci Gap ਹੁਣ ਪੌਣੋ ਛਡ ਗਈ
ਰਖੇ ਚੱਕਵੇ ਜਹੇ ਸੂਟ ਸਵਾ ਕੇ
Gas Gucci Gap

Tigerstyle

ਕੁੜੀ ਅੰਗਰੇਜੀ ਸਦਾ ਘੋਟਦੀ ਹੁੰਦੀ ਸੀ
Lecture ਚ ਮਾਲਦੀ ਸੀ ਪਹਿਲਾ  bench ਬਈ (ਬਈ)
ਸਾਨੂ ਪਾਸ ਹੋਣ ਦਾ ਸੀ ਫਿਕਰ ਸਤੋਂਦਾਂ
36 ਵਿਚ ਜਾਏ ਸਿਖ੍ਦੀ french ਬਈ (ਬਈ)
ਭੂਤ ਅੰਗਰੇਜੀ ਦਾ ਲਹਾਯਾ ਕੁੜੀ ਨੇ (ਲਹਾਯਾ ਕੁੜੀ ਨੇ)
ਹਾਜਮਾ ਪੰਜਾਬੀ ਦਾ ਵਧਾਯਾ ਕੁੜੀ ਨੇ (ਵਧਾਯਾ ਕੁੜੀ ਨੇ)
ਮਿੱਤਰਾ ਦਾ ਨਾ ਖੁਨਵਾਯਾ ਕੁੜੀ ਨੇ
ਵੀਣੀ ਕਕਾ ਟਿੱਪੀ ਵਾਵਾ ਲੱਲਾ ਪਾ ਕੇ
Gas Gucci Gap ਹੁਣ ਪੌਣੋ ਛਡ ਗਈ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Jean ਸ਼ੀਨ ਏਂਕਨ ਨੇ ਪਉਣੋ ਛੱਡ ਤੀ
ਓ ਰਖੇ ਚੱਕਵੇ ਜਹੇ ਸੂਟ ਸਵਾ ਕੇ
Gas Gucci Gap , Gap , Gap
Gas Gucci Gap , Gap , Gap