Kali Kite Mil
Kulwinder Dhillon
3:45Kulwinder Dhillon, Bablu Mahendra, Daljeet Dhurkotiya, And Nimma Loharaka
ਆਹ ਆਹ ਹੋਏ ਹੋਏ ਹੁੰਦਾ ਜੱਟ ਦਾ ਵੈ ਰੌਲਾ ਵੱਟ ਬਣੇ ਦਾ ਫਿਰ ਬਣਦਾ ਤਮਾਸ਼ਾ ਬਣੇ ਚਾਨਣੇ ਦਾ ਹੁੰਦਾ ਜੱਟ ਦਾ ਵੈ ਰੌਲਾ ਵੱਟ ਬਣੇ ਦਾ ਫਿਰ ਬਣਦਾ ਤਮਾਸ਼ਾ ਬਣੇ ਚਾਨਣੇ ਦਾ ਜੁੜ ਹੱਕ ਦੀ ਗੰਡਾਸੀ ਧੂੜਾਂ ਪੱਟਦੀ ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ ਕਚਿਹਰੀਆਂ ਚ ਮੇਲੇ ਲੱਗਦੇ ਹੋਏ ਹੋਏ ਮੜੀ ਹੁੰਦੀ ਆ ਸ਼ਰੀਕਾਂ ਵਾਲੀ ਚੁੱਕ ਭਇਆ ਭਇਆ ਵਿਚ ਪਾ ਦਿੰਦੀ ਠੁੱਡ ਬਈ ਮੜੀ ਹੁੰਦੀ ਆ ਸ਼ਰੀਕਾਂ ਵਾਲੀ ਚੁੱਕ ਭਇਆ ਭਇਆ ਵਿਚ ਪਾ ਦਿੰਦੀ ਠੁੱਡ ਬਈ ਤੇਰੇ ਕਰਕੇ ਨਹੀਂ ਏਕਾ ਪਾਈ ਜੇ ਭਰਾਵਾਂ ਵਿਚ ਪੇਚਾ ਤੇਰੇ ਕਰਕੇ ਨਹੀਂ ਏਕਾ ਪਾਈ ਜੇ ਭਰਾਵਾਂ ਵਿਚ ਪੇਚਾ ਹੁੰਦੀ ਮਾਡੀ ਜੋ ਜਣਾਣੀ ਘਰ ਪੱਟਦੀ ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ ਕਚਿਹਰੀਆਂ ਚ ਮੇਲੇ ਲੱਗਦੇ ਕੋਈ ਕਿਸੇ ਦੀ ਵਿਆਹੁਣ ਆ ਜੇ ਮੰਗ ਵੈ ਜੱਟ ਮੋਢੇ ਤੇ ਦੁਨਾਲੀ ਲੈਂਦਾ ਟੰਗ ਵੈ ਕੋਈ ਕਿਸੇ ਦੀ ਵਿਆਹੁਣ ਆ ਜੇ ਮੰਗ ਵੈ ਜੱਟ ਮੋਢੇ ਤੇ ਦੁਨਾਲੀ ਲੈਂਦਾ ਟੰਗ ਵੈ ਹੁੰਦੇ ਫਾਇਰ ਦੇ ਖੜਾਕ ਖਾਲੀ ਮੁੜਦੀ ਬਾਰਾਤ ਹੁੰਦੇ ਫਾਇਰ ਦੇ ਖੜਾਕ ਖਾਲੀ ਮੁੜਦੀ ਬਾਰਾਤ ਜਿਹੜੀ ਆਉਂਦੀ ਸੀ ਗਲੀ ਦੇ ਵਿਚ ਨਚਦੀ ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ ਕਚਿਹਰੀਆਂ ਚ ਮੇਲੇ ਲੱਗਦੇ ਹੋਏ ਹੋਏ ਧੀ ਕਿਸੇ ਦੀ ਪੁਗਾਵੇ ਜਦੋਂ ਯਾਰੀਆਂ ਖੂਹਾਂ ਖਟਿਆਂ ਚ ਪੈਣ ਸਰਦਾਰੀਆਂ ਧੀ ਕਿਸੇ ਦੀ ਪੁਗਾਵੇ ਜਦੋਂ ਯਾਰੀਆਂ ਖੂਹਾਂ ਖਟਿਆਂ ਚ ਪੈਣ ਸਰਦਾਰੀਆਂ ਪਿੱਟੀ ਰੋੜੀਆਂ ਦਾ ਕਹਿੰਦਾ ਪੱਲੇ ਕੱਖ ਨਹੀਂ ਰਹਿੰਦਾ ਪਿੱਟੀ ਰੋੜੀਆਂ ਦਾ ਕਹਿੰਦਾ ਪੱਲੇ ਕੱਖ ਨਹੀਂ ਰਹਿੰਦਾ ਜਿੰਦ ਪਲ ਪਲ ਜਾਂਦੀ ਫਿਰ ਘੱਟਦੀ ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ ਕਚਿਹਰੀਆਂ ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਾਰੀਖ ਕਿਸੇ ਜੱਟ ਦੀ ਕਚਿਹਰੀਆਂ ਚ ਮੇਲੇ ਲੱਗਦੇ