Tootak (Feat. Golden Star)
Malkit Singh
5:37ਓ ਓ ਜਿੰਦ ਮਾਹੀ ਜੇ ਚਲੇ’ਓ ਆਹਾ ਓ ਜਿੰਦ ਮਾਹੀ ਜੇ ਚਲੇ’ਓ ਪਰਦੇਸ ਕਦੀ ਨਾ ਭੁੱਲੀ ਓਏ ਓਹੋ ਕਦੀ ਨਾ ਫੁੱਲੀ ਆਪਣਾ ਦੇਸ, ਵੇ ਆਪਣੇ ਬੋਲੀ ਓਏ ਓਹੋ ਆਪਣੀ ਬੋਲੋ ਤੇ ਆਪਣਾ ਭੇਸ ਬੇ ਏਕ ਪਲ ਭੇ ਜਾਣੇ ਓਹੋ ਓ ਏਕ ਪਲ ਬੇਹ ਜਾਣਾ, ਮੇਰੇ ਮੱਖਣਾ ਵੇ ਤੇਰੇ ਬਾਜੋ ਓਏ ਆਹਾ ਵੇ ਤੇਰੇ ਬਾਜੋ ਵੇਹੜਾ ਸੱਖਣਾ ਆ ਆ ਆ ਆ ਆ ਓ ਓ ਜਿੰਦ ਮਾਹੀ ਜੱਟੀਆਂ ਓਏ ਆਹਾ ਓ ਜਿੰਦ ਮਾਹੀ ਜੱਟੀਆਂ ਖੇਤ ਵਲ ਆਇਆ ਓ ਨਕ ਵਿਚ ਕੋਕੇ ਓ'ਆ ਓਹੋ ਓ ਨਕ ਵਿਚ ਕੋਕੇ, ਵਾਲਿਆਂ ਪਾਇਆ ਵੇ ਅੱਖੀਆਂ ਕਜਲੇ ਨਾਲ ਆਹਾ ਓ ਅੱਖੀਆਂ ਕਜਲੇ ਨਾਲ ਸਜਾਇਆ , ਪਪੀਹਾ ਕਰਦਾ ਹੋ'ਆ ਓਹੋ ਪਪੀਹਾ ਕਰਦਾ ਪੀਯਾ ਕਲੋਲ ,ਤੇਰੇ ਮਿੱਠੜੇ ਓਏ ਆਹਾ ਓ ਤੇਰੇ ਮਿੱਠੜੇ ਲਗਦੇ ਬੋਲ ,ਹਾਏ ਓ ਓ ਜਿੰਦ ਮਾਹੀ ਮੈਂ ਤੇਰੀ ਆਹਾ ਓ ਜਿੰਦ ਮਾਹੀ ਮੈਂ ਤੇਰੀ ਤੂ ਮੇਰਾ ਵੇ ਤੇਰਾ ਬਾਜੋ ਵੇ ਓਹੋ ਓ ਤੇਰਾ ਬਾਜੋ ਜੱਗ ਨੇਹਰਾ ਵੇ ਕੀਤੇ ਲਾ ਲ ਓਏ ਆਹਾ ਓ ਕੀਤੇ ਲਾ ਲ ਜਾਕੇ ਡੇਰਾ ਵੇ ਛੇਤੀ ਪਾ ਵਤਨਾਂ ਓਹੋ ਛੇਤੀ ਪਾ ਵਤਨਾਂ ਵੱਲ ਫੇਰਾ ਵੇ ਹੁਣ ਜੀ ਨਇਓ ਲਗਦਾ ਆਹਾ ਵੇ ਹੁਣ ਜੀ ਨਇਓ ਲਗਦਾ ਮੇਰਾ ਆ ਆ ਓ ਓ ਜਿੰਦ ਮਾਹੀ ਸ਼ਗਨਾ ਦੀ ਆਹਾ ਜਿੰਦ ਮਾਹੀ ਸ਼ਗਨਾ ਦੀ ਏ ਮਿਹੇੰਦੀ ਮੈਂ ਵੋਹਟੀ ਬਣ ਬਣ ਕੇ ਓਹੋ ਓ ਵੋਹਟੀ ਬਣ ਬਣ ਕੇ ਨਿਤ ਬਹਿੰਦੀ ਵੇ ਤੇਰਾ ਬਾਜੋ ਓਏ ਆਹਾ ਓ ਤੇਰੇ ਬਾਜੋ ਤੜਪਦੀ ਰਹਿੰਦੀ ਓ ਜਿੰਦ ਮੇਰੀ ਲੁਟ ਲੀ ਤੇ ਓਹੋ ਓ ਜਿੰਦ ਮੇਰੀ ਲੁਟ ਲੀ ਵੇ ਅਨਭੋਲ ਤੇਰੇ ਮਿੱਠੜੇ ਓਏ ਆਹਾ ਓ ਤੇਰੇ ਮਿੱਠੜੇ ਹੀ ਲਗਦੇ ਬੋਲ ,ਹਾਏ ਓ ਓ ਓ ਓ ਓ ਓ ਓ ਓ