Ik Tera
Maninder Buttar
2:41ਓਓ ਆ ਆ ਓਓ ਆ ਆ ਸਖੀਆਂ ਨੇ ਮੈਨੂੰ ਮਿਹਣੇ ਮਾਰ ਦਿਆ ਉਡਿਆ ਨੇ ਚੰਨਾਂ ਗੱਲਾਂ ਪ੍ਯਾਰ ਦਿਆ ਸ਼ਾਮ ਨੂੰ ਤੂੰ ਕੀਤੇ ਕੀਹਦੇ ਨਾਲ ਹੋਣਾ ਆ ਵੇਖਿਯਾ ਵੇ ਫੋਟੋਆਂ ਮੈਂ carਦਿਆ ਮੈਨੂੰ ਡਰ ਜਿਹਾ ਲਗਦਾ ਏ ਦਿੱਲ ਟੁੱਟ ਨਾ ਜਾਏ ਵਿਚਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇਮੇਰਾ ਤੂੰ ਹੀ ਏ ਬਸ ਯਾਰਾ ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ ਜਦੋਂ ਕੱਲੀ ਬੇਹਨੀ ਆ ਖਿਆਲ ਏ ਸ੍ਤਾਉਂਦੇ ਨੇ ਬਾਹਰ ਜਾਕੇ ਸੁਣਦਾ ਏ phone ਕੀਹਦੇ ਔਂਦੇ ਨੇ Phone ਕੀਹਦੇ ਔਂਦੇ ਨੇ ਜਦੋਂ ਕੱਲੀ ਬੇਹਨੀ ਆ ਖਿਆਲ ਏ ਸ੍ਤਾਉਂਦੇ ਨੇ ਬਾਹਰ ਜਾਕੇ ਸੁਣਦਾ ਏ phone ਕੀਹਦੇ ਔਂਦੇ ਨੇ ਕਰੀ ਨਾ Please ਐਸੀ ਗੱਲ ਕਿਸੇ ਨਾਲ ਅੱਜ ਕਿਸੇ ਨਾਲ ਨੇ ਜੋ ਕੱਲ ਕਿਸੇ ਨਾਲ ਤੇਰੇ ਨਾਲ ਹੋਣਾ ਏ ਗੁਜ਼ਾਰਾ ਜੱਟੀ ਦਾ ਮੇਰਾ ਨਹੀਓ ਹੋਰ ਕੋਯੀ ਹੱਲ ਕਿਸੇ ਨਾਲ ਤੂੰ ਜਿਹਦੇ ਤੋਂ ਰੋਕੇ ਮੈਂ ਕੱਮ ਨਾ ਕਾਰਾਂ ਦੋਬਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਓਓ ਆ ਆ ਓਓ ਆ ਆ ਏ ਨਾ ਸੋਚੀ ਤੈਨੂੰ ਮੁਟਿਆਰਾ ਤੋਂ ਨੀ ਰੋਕਦੀ ਠੀਕ ਏ ਨਾ ਬਸ ਤੇਰੇ ਯਾਰਾ ਤੋਂ ਨੀ ਰੋਕਦੀ ਯਾਰਾ ਤੋਂ ਨੀ ਰੋਕਦੀ ਏ ਨਾ ਸੋਚੀ ਤੈਨੂੰ ਮੁਟਿਆਰਾ ਤੋਂ ਨੀ ਰੋਕਦੀ ਠੀਕ ਏ ਨਾ ਬਸ ਤੇਰੇ ਯਾਰਾ ਤੋਂ ਨੀ ਰੋਕਦੀ ਕਦੇ ਮੈਨੂੰ Film ਆਂ ਦਿਖਾ ਡੇਯਾ ਕਰ ਕਦੇ ਕਦੇ ਮੈਨੂੰ ਵੀ ਘੁਮਾ ਲੇਯਾ ਕਰ ਸਾਰੇ ਸਾਲ ਵਿਚੋਂ ਜੇ ਮੈਂ ਰੁੱਸਣ ਏਕ ਵਾਰ ਏਨਾ ਕ ਤਾ ਬਣਦਾ ਮਨਾ ਲੇਯਾ ਕਰ ਇੱਕ ਪਾਸੇ ਤੂੰ ਬੱਬੂ ਇੱਕ ਪਾਸੇ ਏ ਜੱਗਸਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਏ ਬਸ ਯਾਰਾ ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ ਨਾਨਾ ਨਾਨਾ ਨਾ ਨਾ ਨਾ ਨਾ ਨਾ ਨਾ ਓਓਓ