Khokhe (Feat. Pranjhal Dahiya)

Khokhe (Feat. Pranjhal Dahiya)

Mankirt Aulakh

Альбом: Khokhe
Длительность: 3:24
Год: 2024
Скачать MP3

Текст песни

ਸੀ ਜਦੋ ਪੱਟਣੀ ਖੇਕਣ ਲੱਖ ਕਰਦਾ ਸੀ
ਹੁਣ ਕਾਹਤੋਂ ਭੁੱਲ ਗਿਆ ਟਰੈਕ ਵੇ
ਵੇ ਤੇਰੀ ਮਨੀ ਦਾ ਤਾਂ ਜਾਂਦੀ ਸੀ
ਪਤਾ ਨੀ ਸੀ ਤੇਰਾ ਦਿਲ ਵੀ ਬਲੈਕ ਵੇ

ਹੋ ਪਾਇਆ ਅੱਜ ਦੱਸੋ ਰੌਲਾ ਕਿਹੜੀ ਗੱਲ ਦਾ
ਕੀ ਦੱਸੋ ਸਰਕਾਰ ਮਿਲਿਆ
ਖੋਖੇ ਤਾਂ ਬਥੇਰੀ ਵਾਰ ਮਿਲਦੇ
ਵੇ ਕੋਕਾ ਪਹਿਲੀ ਵਾਰ ਮਿਲਿਆ
ਤੈਥੋਂ ਜੱਟਾ ਸੀ ਪਿਆਰ ਬਸ ਮਿਲਿਆ
ਵੇ ਧੋਖਾ ਪਹਿਲੀ ਵਾਰ ਮਿਲਿਆ

ਜਾਂਦੀ ਸ਼ੁਕਰ ਮਨਾਇਆ ਕਰ ਰੱਬ ਦਾ
ਨੀ ਕੋਕੇ ਜਿਹਾ ਯਾਰ ਮਿਲਿਆ
ਜਿੰਦੇ ਕਰਮਾ 'ਚ ਹੁੰਦਾ ਨੀ ਸਭ ਦੇ
ਜੀਦਾ ਤਾਂ ਤੈਨੂੰ ਯਾਰ ਮਿਲਿਆ
ਨੀ ਜਿਹੜਾ ਤੈਨੂੰ ਯਾਰ ਮਿਲਿਆ

ਵੇ ਮੇਰੀ ਸੌਕਣ ਬਿਠਾ ਕੇ ਪੱਕੀ ਰਖਦਾ
ਤੂੰ ਜੱਟਾ ਸੀਟ ਖੱਬੀ ਦੇ ਉੱਤੇ
ਮੇਰੇ ਸੂਟਾਂ ਦੇ ਤਾਂ ਨੱਗ ਜੜਵਾਵੇ
ਜੜਾਈ ਫਿਰੇ ਡੱਬੀ ਦੇ ਉੱਤੇ

ਨੀ ਏਹ ਸੌਕਣ ਹੀ ਰਾਖੀ ਕਰਦੀ ਏ ਯਾਰ ਦੀ
ਗੋਲੀ ਲੰਘ ਜਾਂਦੀ ਹੁਣ ਨੂੰ ਤਾ ਆਰ ਪਾਰ ਦੀ
ਓਹ ਲਾਕੇ ਮੱਥੇ ਨਾ ਬਿਠਾ ਘਰੇ ਪੱਕਾ ਦਰਜੀ
ਰੱਖ ਲੱਭ ਕੇ ਡਿਜਾਈਨ ਕੇਰਾ ਫ਼ੋਨ ਮਾਰ ਦੀ
ਰਹਿਗੀ ਡੱਬੀ ਓਹ ਗਿਫਟ ਕਰੀ ਸੈਮ ਨੇ
ਨੀ ਨਵਾਂ ਇੱਕ ਯਾਰ ਮਿਲਿਆ

ਖੋਖੇ ਤਾਂ ਬਥੇਰੀ ਵਾਰ ਮਿਲਦੇ
ਵੇ ਕੋਕਾ ਪਹਿਲੀ ਵਾਰ ਮਿਲਿਆ
ਤੈਥੋਂ ਜੱਟ ਏਸੀ ਪਿਆਰ ਬਸ ਮਿਲਿਆ
ਵੇ ਧੋਖਾ ਪਹਿਲੀ ਵਾਰ ਮਿਲਿਆ

ਜਾਣੇ ਸ਼ੁਕਰ ਮਨਾਇਆ ਕਰ ਰੱਬ ਦਾ
ਕੋਕੇ ਜਿਹਾ ਯਾਰ ਮਿਲਿਆ
ਜਿੰਦੇ ਕਰਮਾ 'ਚ ਹੁੰਦਾ ਨੀ ਸਭ ਦੇ
ਜੀਦਾ ਤਾਂ ਤੈਨੂੰ ਯਾਰ ਮਿਲਿਆ
ਨੀ ਜਿਹੜਾ ਤੈਨੂੰ ਯਾਰ ਮਿਲਿਆ

ਇੱਕ ਤੇਰੇ ਵੈਲ ਉੱਤੋਂ ਬੇਬੇ ਦੀਆਂ ਝਿੜਕਾਂ ਵੇ
ਮੁੱਕ ਚੱਲੀ ਤੇਰੀਆਂ ਹਾਈ ਰੱਖਦੀ ਆ ਬਿੜਕਾਂ ਵੇ
ਜਲ ਵੀ ਕਰਾ ਕੇ ਲੈਕੇ ਆਵਾਂ ਮੰਜੀ ਸਾਹਿਬ ਤੋ ਵੇ
ਉੱਠ ਕੇ ਸਵੇਰੇ ਤੇਰੀ ਗੱਡੀ ਵਿੱਚ ਛਿੜਕਾਂ ਵੇ

ਸਾਡੀ ਜਿੱਥੇ ਕਿਤੇ ਫਗੀ ਗਿਰਾਰੀ ਬੱਲੀਏ
ਦੇਖੀ ਕਿਹੜੇ ਲੋਟ ਚੜਦੀ ਖੁਮਾਰੀ ਬੱਲੀਏ
ਦੱਸ ਕਿਸਦੀ ਕ ਅ ਗੱਲ ਕੋਕੇ ਕੋਕੇ ਦੀ ਰਕਾਨੇ
ਤੈਨੂੰ ਸੋਨੇ ਵਿੱਚ ਮੜਾ ਦੇਆ ਗੇ ਸਾਰੀ ਬੱਲੀਏ

ਵੇ ਤੈਨੂੰ ਸਾਬਤਾ ਸੀ ਦਿਲ ਦਿੱਤਾ ਸੋਹਣਿਆ
ਵੇ ਹੋਕੇ ਟੁੱਟੇ ਚਾਰ ਮਿਲਿਆ
ਜਾਣੇ ਸ਼ੁਕਰ ਮਨਾਇਆ ਕਰ ਰੱਬ ਦਾ
ਨੀ ਕੋਕੇ ਜਿਹਾ ਯਾਰ ਮਿਲਿਆ
ਜਿੰਦੇ ਕਰਮਾ 'ਚ ਹੁੰਦਾ ਨੀ ਸਭ ਦੇ
ਜੀਦਾ ਤਾਂ ਤੈਨੂੰ ਯਾਰ ਮਿਲਿਆ

ਖੋਖੇ ਤਾਂ ਬਥੇਰੀ ਵਾਰ ਮਿਲਦੇ
ਵੇ ਕੋਕਾ ਪਹਿਲੀ ਵਾਰ ਮਿਲਿਆ
ਤੈਥੋਂ ਜੱਟ ਏਸੀ ਪਿਆਰ ਬਸ ਮਿਲਿਆ
ਵੇ ਧੋਖਾ ਪਹਿਲੀ ਵਾਰ ਮਿਲਿਆ

ਵੇ ਸੁੰਨ ਜਿਹਾ ਹੋਕੇ ਲੰਘ ਜਾਣਾ ਰੋਜ਼ ਤੜਕੇ
ਹੋ ਸੁੰਨੀ ਤੇਰੀ ਰੱਖੀ ਹੋਵੇ ਬਾਂਹ ਦੱਸ ਦੇ
ਤੈਨੂੰ ਸੋਹਣਿਆ ਵੇ ਪੇਸ਼ੀਆਂ ਤੋਂ ਵੇਹਲ ਨਾ ਮਿਲੇ
ਕੋਈ ਕਮੀ ਪੇਸ਼ੀ ਰਹਿੰਦੀ ਹੋਵੇ ਤਾਂ ਦੱਸ ਦੇ
ਵੇ ਤੇਰੇ ਸਾਈਡ ਬੈਗ ਦੀ front zip ਤੇ
ਵੇ ਜੱਟਾ ਵਿਚਕਾਰ ਮਿਲਿਆ
ਜਾਣੇ ਸ਼ੁਕਰ ਮਨਾਇਆ ਕਰ ਰੱਬ ਦਾ
ਨੀ ਕੋਕੇ ਜਿਹਾ ਯਾਰ ਮਿਲਿਆ
ਜਿੰਦੇ ਕਰਮਾ 'ਚ ਹੁੰਦਾ ਨੀ ਸਭ ਦੇ
ਜੀਦਾ ਤਾਂ ਤੈਨੂੰ ਯਾਰ ਮਿਲਿਆ

ਖੋਖੇ ਤਾਂ ਬਥੇਰੀ ਵਾਰ ਮਿਲਦੇ
ਵੇ ਕੋਕਾ ਪਹਿਲੀ ਵਾਰ ਮਿਲਿਆ
ਤੈਥੋਂ ਜੱਟ ਸੀ ਪਿਆਰ ਬਸ ਮਿਲਿਆ
ਵੇ ਧੋਖਾ ਪਹਿਲੀ ਵਾਰ ਮਿਲਿਆ