Summer Luv
Mickey Singh
3:02ਦਿਨ ਵਿਚ ਹੁਣ ਤਾਰੇ ਦਿਸ੍ਦੇ ਰਾਤਾਂ ਨੂ ਨੀਂਦ ਨਾ ਆਵੇ ਹਰ ਪਲ ਬਸ ਤੇਰੀਆਂ ਯਾਦਾਂ ਸੱਜਣਾਂ ਤੇਰੇ ਨਾਲ ਹੋ ਗਯਾ ਪ੍ਯਾਰ (ਆ ਆ) ਸੋਣੀਏ ਤੇਰੇ ਨਾਲ ਹੋ ਗਯਾ ਪ੍ਯਾਰ (ਆ ਆ) ਸੱਜਣਾਂ ਤੇਰੇ ਨਾਲ ਹੋ ਗਯਾ ਪ੍ਯਾਰ ਹੋ ਗਯਾ ਪ੍ਯਾਰ ਅੱਖੀਆਂ ਚ ਗੱਲਾਂ ਚ ਅਜ ਖੋ ਜਾਵਾਂ ਮੈਂ (ਖੋ ਜਾਵਾਂ ਮੈਂ) ਇੱਕ ਹੀ ਦੁਆ ਰਬ ਨੂ, ਤੇਰਾ ਹੋ ਜਾਵਾਂ ਮੈਂ (ਹੋ ਜਾਵਾਂ ਮੈਂ) ਕਲ ਸੀ ਪਰਾਯੀ ਅੱਜ ਮੇਰੀ ਹੋ ਗਯੀ (ਹੋ ਗਯੀ) ਤੇਰੇ ਤੋ ਵਿਲਾ ਨਾ ਸਾਡਾ ਕੋਈ ਹੋਰ ਨੀ (ਹੋਰ ਨੀ) ਬਾਹਾਂ ਵਿਚ ਆਕੇ ਗਲੇ ਲਗ ਜਾ ਬਾਜੂ ਤੇਰੇ ਦਿਲ ਮੇਰਾ ਲਗਦਾ ਨਹੀ ਮੈਂ ਹੀ ਬਸ ਤੇਰੇ ਨਾਲ ਜਚਦਾ ਦਿਲੋਂ ਕਦੇ ਤੇਰਾ ਨਾਮ ਮੀਟਦਾ ਨਹੀ ਦਿਨ ਵਿਚ ਹੁਣ ਤਾਰੇ ਦਿਸ੍ਦੇ ਰਾਤਾਂ ਨੂ ਨੀਂਦ ਨਾ ਆਵੇ ਹਰ ਪਲ ਬਸ ਤੇਰੀਆਂ ਯਾਦਾਂ ਸੱਜਣਾਂ ਤੇਰੇ ਨਾਲ ਹੋ ਗਯਾ ਪ੍ਯਾਰ (ਆ ਆ) ਸੋਣੀਏ ਤੇਰੇ ਨਾਲ ਹੋ ਗਯਾ ਪ੍ਯਾਰ (ਆ ਆ) ਸੱਜਣਾਂ ਤੇਰੇ ਨਾਲ ਹੋ ਗਯਾ ਪ੍ਯਾਰ ਹੋ ਗਯਾ ਪ੍ਯਾਰ ਆਓ ਸੁਨਾਵਾਂ ਅੱਜ ਸਬ ਨੂ ਕਹਾਨੀ ਨਾ ਹੀ ਸੀ ਰਾਜਾ ਨਾ ਹੀ ਸੀ ਕੋਈ ਰਾਨੀ ਇਕ ਸੀ ਪਰੀ ਜੋ ਜ਼ਿੰਦਗੀ ਚ ਆਯੀ ਮੇਰੇ ਕਿੱਦਾਂ ਭੁਲਾਵਾ ਮੈਂ ਕਿੱਤੇ ਜੋ ਇਹਸਾਨ ਤੇਰੇ ਜਦੋਂ ਤੂ ਆਯੀ ਸੀ life ਥੋੜੀ crazy ਸੀ ਥੋੜੀ ਸੀ fast pace ਭਜਨੇ ਦੀ ਤੇਜ਼ੀ ਸੀ ਹੁਣ ਤਾ ਦਿਤਾ ਰਬ ਦਾ ਸਬ ਕੋਲ ਇੱਕੋ ਸੀ ਤੋੜ ਦੋ ਦਿਲਾਂ ਨੂ ਅਜ ਦਿਤਾ ਜੋੜ ਜ਼ਿੰਦਗੀ ਤੋਂ ਵਦ ਤੈਨੂੰ ਕਰਾਂਗਾ ਪ੍ਯਾਰ ਹੀਰੇ-ਮੋਤੀਆਂ ਤੋਂ ਵਦ ਤੇਰਾ ਰਖਾਂਗਾ ਖਿਆਲ ਹੁਣ ਤੂ ਆ ਗਯੀ ਹੋ ਗਏ ਹੌਸਲੇ ਬੁਲੰਦ ਅਜ ਜੱਟ ਨੂ ਮਿਲੀ ਦੇਖੋ ਜੱਟ ਦੀ ਪਸੰਦ See the stars, they don’t even shine like you do Just the way you are, that’s the reason i love you ਹੋ ਗਯਾ ਪ੍ਯਾਰ I don’t need no one else ,cause you’re into my soul ਹੋ ਗਯਾ ਪ੍ਯਾਰ Girl I couldn’t even tell how crazy I fell in love Fell in love