Pat Diti Gut Main
Mohd. Saddiq, Ranjit Kaur
2:45ਹੌਲੀ ਫੁੱਲ ਤਿੱਤਰਾਂ ਦੇ ਫਾਂਗ ਵਰਗੀ ਜੱਟੀ ਮਿਲੀ ਜੱਟ ਨੂ ਪਤੰਗ ਵਰਗੀ ਹਾਏ ਲਾਲ ਸੂਹੀ ਜੱਟਾ ਤੇਰੀ ਪਗ ਵਰਗੀ ਧੁਪ ਵਿਚ ਲੱਗਾ ਨਿਰੀ ਅੱਗ ਵਰਗੀ ਹੌਲੀ ਫੁੱਲ ਤਿੱਤਰਾਂ ਦੇ ਫਾਂਗ ਵਰਗੀ ਜੱਟੀ ਮਿਲੀ ਜੱਟ ਨੂ ਪਤੰਗ ਵਰਗੀ ਹਾਏ ਲਾਲ ਸੂਹੀ ਜੱਟਾ ਤੇਰੀ ਪਗ ਵਰਗੀ ਧੁਪ ਵਿਚ ਲੱਗਾ ਨਿਰੀ ਅੱਗ ਵਰਗੀ ਸਾਂਭ ਸਾਂਭ ਰੱਖਾਂ ਕੱਚ ਦੇ ਸਮਾਨ ਨੂ ਇਹੀਓ ਹੀ ਫਿਕਰ ਬਸ ਰਿਹੰਦਾ ਜਾਂ ਨੂ ਸਾਂਭ ਸਾਂਭ ਰੱਖਾਂ ਕੱਚ ਦੇ ਸਮਾਨ ਨੂ ਇਹੀਓ ਹੀ ਫਿਕਰ ਬਸ ਰਿਹੰਦਾ ਜਾਂ ਨੂ ਜਾਵੇ ਨਾ ਤਿੜਕ ਕਿੱਤੇ ਵਾਂਗ ਵਰਗੀ ਜੱਟੀ ਮਿਲੀ ਜੱਟ ਨੂ ਪਤੰਗ ਵਰਗੀ ਜਾਵੇ ਨਾ ਤਿੜਕ ਕਿੱਤੇ ਵਾਂਗ ਵਰਗੀ ਜੱਟੀ ਮਿਲੀ ਜੱਟ ਨੂ ਪਤੰਗ ਵਰਗੀ ਮੈਨੂ ਕਿਹੰਦੇ ਪਾਰਿਯਾੰ ਦੀ ਭੈਣ ਵੇ ਜੱਟਾ ਕਾਲੀਆਂ ਰਾਤਾਂ ਦੀ ਲਾਲਟੈਨ ਵੇ ਜੱਟਾ ਮੈਨੂ ਕਿਹੰਦੇ ਪਾਰਿਯਾੰ ਦੀ ਭੈਣ ਵੇ ਜੱਟਾ ਕਾਲੀਆਂ ਰਾਤਾਂ ਦੀ ਲਾਲਟੈਨ ਵੇ ਜੱਟਾ ਕੱਸੀ ਦਿਆਂ ਪਾਣੀਆਂ ਦੀ ਝਗ ਵਰਗੀ ਧੁਪ ਵਿਚ ਲੱਗਾ ਨਿਰੀ ਅੱਗ ਵਰਗੀ ਕੱਸੀ ਦਿਆਂ ਪਾਣੀਆਂ ਦੀ ਝਗ ਵਰਗੀ ਧੁਪ ਵਿਚ ਲੱਗਾ ਨਿਰੀ ਅੱਗ ਵਰਗੀ ਤੁਰਦੀ ਹਵਾ ਦੇ ਲੱਗੇ ਬੁੱਲੇ ਵਰਗੀ ਠੰਡੀ ਠਾਰ ਛੜਿਆਂ ਦੇ ਚੁੱਲੇ ਵਰਗੀ ਤੁਰਦੀ ਹਵਾ ਦੇ ਲੱਗੇ ਬੁੱਲੇ ਵਰਗੀ ਠੰਡੀ ਠਾਰ ਛੜਿਆਂ ਦੇ ਚੁੱਲੇ ਵਰਗੀ ਨਸ਼ਿਆਂ ਦੇ ਵਿਚੋਂ ਤੂ ਏ ਭੰਗ ਵਰਗੀ ਜੱਟੀ ਮਿਲੀ ਜੱਟ ਨੂ ਪਤੰਗ ਵਰਗੀ ਨਸ਼ਿਆਂ ਦੇ ਵਿਚੋਂ ਤੂ ਏ ਭੰਗ ਵਰਗੀ ਜੱਟੀ ਮਿਲੀ ਜੱਟ ਨੂ ਪਤੰਗ ਵਰਗੀ ਮੰਨਿਆਂ ਮੈਂ ਸਾਰਿਆਂ ਚੋਂ ਛੈਲ ਵੇ ਜੱਟਾ ਪਰ ਨਾ ਦਿਲਾਂ ਚ ਪੋਰਾ ਮੈਲ ਵੇ ਜੱਟਾ ਮੰਨਿਆਂ ਮੈਂ ਸਾਰਿਆਂ ਚੋਂ ਛੈਲ ਵੇ ਜੱਟਾ ਪਰ ਨਾ ਦਿਲਾਂ ਚ ਪੋਰਾ ਮੈਲ ਵੇ ਜੱਟਾ ਜੱਗ ਦੀ ਨਜ਼ਰ ਪਰ ਠੱਗ ਵਰਗੀ ਧੁਪ ਵਿਚ ਲੱਗਾ ਨਿਰੀ ਅੱਗ ਵਰਗੀ ਜੱਗ ਦੀ ਨਜ਼ਰ ਪਰ ਠੱਗ ਵਰਗੀ ਧੁਪ ਵਿਚ ਲੱਗਾ ਨਿਰੀ ਅੱਗ ਵਰਗੀ ਜਦੋਂ ਹੱਸੇ ਲੱਡੂਆਂ ਦਾ ਮੀਹ ਵਰੇ ਨੀ ਤਾਈਓਂ ਸ਼ਰਮੀਲਾ ਤੇਰਾ ਪਾਣੀ ਭਰੇ ਨੀ ਜਦੋਂ ਹੱਸੇ ਲੱਡੂਆਂ ਦਾ ਮੀਹ ਵਰੇ ਨੀ ਤਾਈਓਂ ਸ਼ਰਮੀਲਾ ਤੇਰਾ ਪਾਣੀ ਭਰੇ ਨੀ ਹੋਰ ਨਾ ਕੋਈ ਨੀ ਤੇਰੇ ਰੰਗ ਵਰਗੀ ਜੱਟੀ ਮਿਲੀ ਜੱਟ ਨੂ ਪਤੰਗ ਵਰਗੀ ਹੋਰ ਨਾ ਕੋਈ ਨੀ ਤੇਰੇ ਰੰਗ ਵਰਗੀ ਜੱਟੀ ਮਿਲੀ ਜੱਟ ਨੂ ਪਤੰਗ ਵਰਗੀ ਲਾਲ ਸੂਹੀ ਜੱਟਾ ਤੇਰੀ ਪਗ ਵਰਗੀ ਧੁਪ ਵਿਚ ਲੱਗਾ ਨਿਰੀ ਅੱਗ ਵਰਗੀ ਹੌਲੀ ਫੁੱਲ ਤਿੱਤਰਾਂ ਦੇ ਫਾਂਗ ਵਰਗੀ ਜੱਟੀ ਮਿਲੀ ਜੱਟ ਨੂ ਪਤੰਗ ਵਰਗੀ