Tum Ho
Mohit Chauhan
5:17ਹਮ ਓ ਹਮ ਓ ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ, ਹਾਏ ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਦੂਰ ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ ਚੰਬੇ ਜਾਣਾ ਜ਼ਰੂਰ ਹਾਏ, ਚੰਬੇ ਜਾਣਾ ਜ਼ਰੂਰ ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ, ਹੋ ਲਾਈਆਂ ਮੋਹੱਬਤਾਂ ਦੂਰ ਦਰਾਜੇ ਹੋ ਲਾਈਆਂ ਮੋਹੱਬਤਾਂ ਦੂਰ ਦਰਾਜੇ ਅੱਖੀਆਂ ਤੋਂ ਹੋਇਆ ਕਸੂਰ, ਹਾਏ ਅੱਖੀਆਂ ਤੋਂ ਹੋਇਆ ਕਸੂਰ ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ ਓ ਓ ਮੈਂ ਤਾ ਮਾਹੀਦੇ ਵਟ੍ਨਾ ਨੂ ਜਾਸਨ ਓ ਮੈਂ ਤਾ ਮਾਹੀਦੇ ਵਟ੍ਨਾ ਨੂ ਜਾਸਨ ਹੋ ਮੇਰੀ ਆਂਖਿਯਾ ਦਾ ਨੂਰ ਹੋ ਮੇਰੀ ਆਂਖਿਯਾ ਦਾ ਨੂਰ ਮਾਏ ਨੀ ਮੇਰੀਏ ਸ਼ਿਮਲੇ ਦੀ ਰਾਹੇਂ ਚੰਬਾ ਕਿਤਨੀ ਕੁ ਦੂਰ ਹਾਏ ਚੰਬਾ ਕਿਤਨੀ ਕੁ ਦੂਰ ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ ਸ਼ਿਮਲੇ ਨਹੀਂ ਵਸਣਾ, ਕਸੌਲੀ ਨਹੀਂ ਵਸਣਾ ਚੰਬਾ ਜਾਣਾ ਜਰੂਰ ਚੰਬਾ ਜਾਣਾ ਜਰੂਰ ਚੰਬਾ ਜਾਣਾ ਜਰੂਰ