Niyat-E-Shauq Bhar
Noor Jehan
5:07ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਖੌਰੇ ਮਾਹੀ ਕਿੱਥੇ ਰਹਿ ਗਿਆ ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ ਤੇ ਖੌਰੇ ਮਾਹੀ ਕਿੱਥੇ ਰਹਿ ਗਿਆ ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਖੌਰੇ ਮਾਹੀ ਕਿੱਥੇ ਰਹਿ ਗਿਆ ਉਡਦਾ ਦੁਪੱਟਾ ਮੇਰਾ ਮਲਮਲ ਦਾ ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ ਉਡਦਾ ਦੁਪੱਟਾ ਮੇਰਾ ਮਲਮਲ ਦਾ ਦਿਲ ਉੱਤੇ ਜ਼ੋਰ ਚੰਨਾ ਨਹੀਓ ਚਲਦਾ ਆਵੇਂਗਾ ਮਨਾਵਾਂਗੀ ਮੈਂ ਹੱਥ ਜੋਡ਼ ਕੇ ਮਾਹੀ ਵੇ ਤੂ ਗੁੱਸਾ ਕੀਤਾ ਕਿਹਦੀ ਗੱਲ ਦਾ ਸਾਨੂ ਪਿਆਰ ਵਾਲੀ ਪੌੜੀ ਤੇ ਚੜਾ ਕੇ ਸਾਨੂ ਪਿਆਰ ਵਾਲੀ ਪੌੜੀ ਤੇ ਚੜਾ ਕੇ ਤੇ ਖੌਰੇ ਮਾਹੀ ਕਿੱਥੇ ਰਹਿ ਗਿਆ ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਖੌਰੇ ਮਾਹੀ ਕਿੱਥੇ ਰਿਹ ਗਿਆ ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ ਰੁੱਤ ਤੇਰੀ ਪਿਆਰ ਵਾਲੀ ਰੰਗ ਰੰਗ ਦੀ ਦਿਲ ਤੈਨੂੰ ਚੁਮ ਦਾ ਤੇ ਆਖ ਸੰਗਦੀ ਮੁੱਲ ਕਿਹਦਾ ਪਾਇਆ ਵੇ ਤੂ ਸਾਡੇ ਪਿਆਰ ਦਾ ਹਰ ਵੇਲੇ ਤੇਰੀਆਂ ਮੈਂ ਖੈਰ ਮੰਗਦੀ ਸਾਡੇ ਪੈਰਾਂ ਵਿਚ ਬੇੜੀਆਂ ਪਾਕੇ ਸਾਡੇ ਪੈਰਾਂ ਵਿਚ ਬੇੜੀਆਂ ਪਾਕੇ ਤੇ ਖੌਰੇ ਮਾਹੀ ਕਿੱਥੇ ਰਹਿ ਗਿਆ ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਖੌਰੇ ਮਾਹੀ ਕਿੱਥੇ ਰਹਿ ਗਿਆ ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ ਥੱਕ ਗਈਆਂ ਪਾਣੀਆਂ ਨੂ ਪੁਣ ਪੁਣ ਕੇ ਗੱਲਾਂ ਇਸ ਦਿਲ ਦੀਆਂ ਸੁਣ ਸੁਣ ਕੇ ਡਾਢਾ ਸਾਨੂ ਕੀਤਾ ਏ ਤੂ ਤੰਗ ਸੋਹਣਿਆਂ ਬਦਲੇ ਲਵੇਂਗੀ ਤੈਥੋਂ ਚੁਣ ਚੁਣ ਕੇ ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ ਸਾਨੂ ਪ੍ਯਾਰ ਦੇ ਭੁਲੇਖੇ ਵਿਚ ਪਾਕੇ ਤੇ ਖੌਰੇ ਮਾਹੀ ਕਿੱਥੇ ਰਹਿ ਗਿਆ ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਸਾਨੂ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਖੌਰੇ ਮਾਹੀ ਕਿੱਥੇ ਰਹਿ ਗਿਆ ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ ਸਾਡੀ ਅਖਾਂ ਵਿਚੋ ਨੀਂਦਰਾਂ ਉਡਾ ਕੇ ਤੇ ਖੌਰੇ ਮਾਹੀ ਕਿੱਥੇ ਰਹਿ ਗਿਆ