Suit Suit (From "Hindi Medium") (Feat. Arjun)
Guru Randhawa
3:11ਓ ਓ ਓ ..... ਓ ਓ ਓ ..... ਓ ਓ ਓ ..... ਓ ਓ ਓ ..... ਨੀ ਲੱਕ ਤੇਰਾ ਪਤਲਾ ਜਿਹਾ (ਪਤਲਾ ਜਿਹਾ) ਜ੍ਦੋ ਤੁਰ ਦੀ ਸਿਤਾਰਾ ਵੱਲ ਖਾਵੇ ਮੋਰਨੀ ਜੀ ਤੋਰ ਕੁੜੀਏ (ਤੋਰ ਕੁੜੀਏ) ਹੁਣ ਮੁੰਡੇਆਂ ਤੋ ਹੋਸ਼ ਕਿੱਥੋਂ ਆਵੇ ਨੀ ਨਗਣੀ ਦੀ ਅੱਖ ਵਾਲ਼ੀਏ (ਅੱਖ ਵਾਲ਼ੀਏ) ਨੀ ਨਗਣੀ ਦੀ ਅੱਖ ਵਾਲ਼ੀਏ (ਅੱਖ ਵਾਲ਼ੀਏ) ਨੀ ਨਗਣੀ ਦੀ ਅੱਖ ਵਾਲ਼ੀਏ ਸਬ ਕੀਤੇ ਤੂ ਗਬਰੂ ਕਵਾਰੇ ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ) ਏ ਤਾ ਨੈਨਾ ਤੇਰੇਆਂ ਦੇ ਕਾਰੇ ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ) ਏ ਤਾ ਨੈਨਾ ਤੇਰੇਆਂ ਦੇ ਕਾਰੇ ਓ ਓ ਓ ..... ਓ ਓ ਓ ..... ਓ ਓ ਓ ..... ਓ ਓ ਓ ..... ਓ ਠੇਕੇਯਾ ਦੇ ਰਾਹ ਭੂਲ ਗਏ (ਰਾਹ ਭੂਲ ਗਏ) ਜ੍ਦੋ ਤਕ ਲੇ ਸ਼ਰਾਬੀ ਨੈਣ ਤੇਰੇ ਨੈਨਾ ਚੋ ਢੋਲੇ ਪਹਿਲੇ ਤੋੜਤੀ (ਪਹਿਲੇ ਤੋੜਤੀ ) ਗਲ ਵਸ ਚ ਰਹੀ ਨਾ ਹੁਣ ਮੇਰੇ ਊ ਬਿਨਾ ਡੱਟ ਖੋਲੇ ਕੁੜੀਏ (ਕੁੜੀਏ) ਊ ਬਿਨਾ ਡੱਟ ਖੋਲੇ ਕੁੜੀਏ (ਕੁੜੀਏ) ਊ ਬਿਨਾ ਡੱਟ ਖੋਲੇ ਕੁੜੀਏ ਤੇਨੁ ਪੀਣ ਫਿਰ੍ਨ ਤੇ ਸਾਰੇ ਊ ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ) ਏ ਤਾ ਨੈਨਾ ਤੇਰੇਆਂ ਦੇ ਕਾਰੇ ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ) ਏ ਤਾ ਨੈਨਾ ਤੇਰੇਆਂ ਦੇ ਕਾਰੇ ਓ ਓ ਓ ..... ਓ ਓ ਓ ..... ਓ ਓ ਓ ..... ਓ ਓ ਓ ..... ਓ ਪ੍ਤਾ ਕਰੋ ਕੇੜੇ ਪਿੰਡ ਦੀ ਕੁੜੀ ਗਿਧੇ ਚ ਕਰਾਈ ਅੱਤ ਜਾਵੇ ਓ ਪ੍ਤਾ ਕਰੋ ਕੇੜੇ ਪਿੰਡ ਦੀ ਕੁੜੀ ਗਿਧੇ ਚ ਕਰਾਈ ਅੱਤ ਜਾਵੇ ਓ DJ ਦਾ ਕਸੂਰ ਕੋਈ ਨਾ ਕੁੜੀ ਚੋਬਰਾਂ ਦੇ ਸੀਨੇ ਅਗ ਲਾਵੇ ਓ DJ ਦਾ ਕਸੂਰ ਕੋਈ ਨਾ ਕੁੜੀ ਚੋਬਰਾਂ ਦੇ ਸੀਨੇ ਅਗ ਲਾਵੇ ਤੂ ਦਿਲਾਂ ਉਤੇ ਕਹਰ ਕਰਦੀ ਤੂ ਦਿਲਾਂ ਉਤੇ ਕਹਰ ਕਰਦੀ ਤੂ ਦਿਲਾਂ ਉਤੇ ਕਹਰ ਕਰਦੀ ਜਗ ਜਿੰਦ ਜਾਣ ਤੇਰੇ ਉਤੇ ਵਾਰਰੇ ਓ ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ) ਏ ਤਾ ਨੈਨਾ ਤੇਰੇਆਂ ਦੇ ਕਾਰੇ ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ) ਏ ਤਾ ਨੈਨਾ ਤੇਰੇਆਂ ਦੇ ਕਾਰੇ ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ) ਏ ਤਾ ਨੈਨਾ ਤੇਰੇਆਂ ਦੇ ਕਾਰੇ ਓ ਦਾਰੂ ਬਦਨਾਮ ਕਰਤੀ (ਨਾਮ ਕਰਤੀ) ਏ ਤਾ ਨੈਨਾ ਤੇਰੇਆਂ ਦੇ ਕਾਰੇ ਓ ਓ ਓ ..... ਓ ਓ ਓ ..... ਓ ਓ ਓ ..... ਓ ਓ ਓ ..... ਓ ਓ ਓ ..... ਓ ਓ ਓ ..... ਓ ਓ ਓ ..... ਓ ਓ ਓ .....