Yesu Da Kamaal
Pari Hans
4:32ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਦੁਆ ਸੁਣ ਲੈ ਯਿਸੂ ਨੇ ਮੇਰੀ, ਉਦਾਸੀਆਂ ਮੁੱਕ ਗਈਆਂ ਦੁਆ ਸੁਣ ਲੈ ਯਿਸੂ ਨੇ ਮੇਰੀ, ਉਦਾਸੀਆਂ ਮੁੱਕ ਗਈਆਂ ਮਿਲੀ ਚੇਲਿਆਂ ਦੇ ਵਰਗੀ ਦਲੇਰੀ ਮਿਲੀ ਚੇਲਿਆਂ ਦੇ ਵਰਗੀ ਦਲੇਰੀ ਉਦਾਸੀਆਂ ਮੁੱਕ ਗਈਆਂ ਉਦਾਸੀਆਂ ਮੁੱਕ ਗਈਆਂ ਦੁਆ ਸੁਣ ਲੈ ਯਿਸੂ ਨੇ ਮੇਰੀ ਉਦਾਸੀਆਂ ਮੁੱਕ ਦੁਆ ਸੁਣ ਲੈ ਯਿਸੂ ਨੇ ਮੇਰੀ ਉਦਾਸੀਆਂ ਮੁੱਕ ਪਾਪਾਂ ਵਾਲੇ ਬੋਝ ਨੇ ਤਾਂ ਮੈਨੂੰ ਸੀਗਾ ਦੱਬਿਆ ਪਾਪਾਂ ਵਾਲੇ ਬੋਝ ਨੇ ਤਾਂ ਮੈਨੂੰ ਸੀਗਾ ਦੱਬਿਆ ਦੱਬੀ ਹੋਈ ਕੁਚਲੀ ਨੂੰ ਯਿਸੂ ਜੀ ਨੇ ਲੱਭਿਆ ਦੱਬੀ ਹੋਈ ਕੁਚਲੀ ਨੂੰ ਯਿਸੂ ਜੀ ਨੇ ਲੱਭਿਆ ਰੁਕ ਗਈ ਹੁਣ ਗਮਾਂ ਦੀ ਹਨੇਰੀ ਰੁਕ ਗਈ ਹੁਣ ਗਮਾਂ ਦੀ ਹਨੇਰੀ ਉਦਾਸੀਆਂ ਮੁੱਕ ਗਈਆਂ ਉਦਾਸੀਆਂ ਮੁੱਕ ਗਈਆਂ ਦੁਆ ਸੁਣ ਲੈ ਯਿਸੂ ਨੇ ਮੇਰੀ ਉਦਾਸੀਆਂ ਮੁੱਕ ਦੁਆ ਸੁਣ ਲੈ ਯਿਸੂ ਨੇ ਮੇਰੀ ਉਦਾਸੀਆਂ ਮੁੱਕ ਮੇਰੇ ਵਿੱਚ ਯਿਸੂ ਹੈ, ਮੈਂ ਯਿਸੂ ਵਿੱਚ ਰਹਿੰਦੀ ਹਾਂ ਮੇਰੇ ਵਿੱਚ ਯਿਸੂ ਹੈ, ਮੈਂ ਯਿਸੂ ਵਿੱਚ ਰਹਿੰਦੀ ਹਾਂ ਉਹਦੀ ਵਡਿਆਈ ਲਈ ਉਠਦੀ ਤੇ ਬੈਠਦੀ ਹਾਂ ਉਹਦੀ ਵਡਿਆਈ ਲਈ ਉਠਦੀ ਤੇ ਬੈਠਦੀ ਹਾਂ ਉਹੀ ਜਾਵੇ ਮੇਰੇ ਕੰਮਾਂ ਨੂੰ ਨਿਭਾਏਰੀ ਉਹੀ ਜਾਵੇ ਮੇਰੇ ਕੰਮਾਂ ਨੂੰ ਨਿਭਾਏਰੀ ਉਦਾਸੀਆਂ ਮੁੱਕ ਗਈਆਂ ਉਦਾਸੀਆਂ ਮੁੱਕ ਗਈਆਂ ਦੁਆ ਸੁਣ ਲੈ ਯਿਸੂ ਨੇ ਮੇਰੀ, ਉਦਾਸੀਆਂ ਮੁੱਕ ਗਈਆਂ ਦੁਆ ਸੁਣ ਲੈ ਯਿਸੂ ਨੇ ਮੇਰੀ, ਉਦਾਸੀਆਂ ਮੁੱਕ ਗਈਆਂ ਹੁਣ ਸ਼ਰਮਾਂਦੀ ਨਾ ਮੈਂ, ਵਚਨ ਸੁਣਾਂਦੀ ਹਾਂ ਹੁਣ ਸ਼ਰਮਾਂਦੀ ਨਾ ਮੈਂ, ਵਚਨ ਸੁਣਾਂਦੀ ਹਾਂ ਝੁਕ ਕੇ ਸਲੀਬ ਨੂੰ ਤੇ ਯਿਸੂ ਪਿੱਛੇ ਆਉਂਦੀ ਹਾਂ ਝੁਕ ਕੇ ਸਲੀਬ ਨੂੰ ਤੇ ਯਿਸੂ ਪਿੱਛੇ ਆਉਂਦੀ ਹਾਂ ਮੇਰੇ ਉੱਤੇ ਉਹਦੀ ਕਿਰਪਾ ਬਥੇਰੀ ਮੇਰੇ ਉੱਤੇ ਉਹਦੀ ਕਿਰਪਾ ਬਥੇਰੀ ਉਦਾਸੀਆਂ ਮੁੱਕ ਗਈਆਂ ਉਦਾਸੀਆਂ ਮੁੱਕ ਗਈਆਂ ਦੁਆ ਸੁਣ ਲੈ ਯਿਸੂ ਨੇ ਮੇਰੀ, ਉਦਾਸੀਆਂ ਮੁੱਕ ਗਈਆਂ ਦੁਆ ਸੁਣ ਲੈ ਯਿਸੂ ਨੇ ਮੇਰੀ, ਉਦਾਸੀਆਂ ਮੁੱਕ ਗਈਆਂ