Zindagi Haseen

Zindagi Haseen

Pav Dharia

Альбом: Zindagi Haseen
Длительность: 5:03
Год: 2020
Скачать MP3

Текст песни

ਹਾਂ ਹਾਸੇ ਤੇਰੇ ਨਾਲ ਵੇ ਜਿੰਦ ਤੁਹਿਯੋ ਜਾਂਣ ਵੇ
ਤੇਰੇ ਪਿੱਛੇ ਰੋਂਦਿਆਂ ਅੱਖੀਆਂ ਨਦਾਨ ਵੇ
ਹਾਸੇ ਤੇਰੇ ਨਾਲ ਵੇ ਜਿੰਦ ਤੁਹਿਯੋ ਜਾਂਣ  ਵੇ
ਤੇਰੇ ਪਿੱਛੇ ਰੋਂਦਿਆਂ ਅੱਖੀਆਂ ਨਦਾਨ ਵੇ
ਰੂਹ ਕੁਰਲਾਵੇ ਨਾ ਤੂ ਖੇਡੀ ਐਸੀ ਚਾਲ ਵੇ

ਜ਼ਿੰਦਗੀ ਹਸੀਨ ਐ ਜੇ ਤੂ ਮੇਰੇ ਨਾਲ ਵੇ
ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ
ਜ਼ਿੰਦਗੀ ਹਸੀਨ ਆਏ ਜੇ ਤੂ ਮੇਰੇ ਨਾਲ ਵੇ
ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ

ਸਦਰਾਂ ਨੂ ਤੋੜੀ ਨਾ ਵੇ ਮੋੜੀ ਨਾ ਵੇ ਮੁਖ ਮੈਥੋਂ
ਅੱਖੀਆਂ ਨੂ ਰੋਣਾ ਬੜਾ ਪੈਣਾ
ਕਿੰਨੀ ਵਾਰੀ ਕਿੰਨੀ ਵਾਰੀ ਕਿਹਾ ਵੇ ਮੈਂ
ਤੇਰੇ ਬਿਨਾ ਕੱਲੇ ਨਹਿਯੋ ਰਿਹਨਾ
ਮੰਨ ਜਾ ਤੂ ਕਰੀ ਨਾ ਸ਼ੁਦਾਈਆਂ ਜਿਹਾ ਹਾਲ ਵੇ

ਜ਼ਿੰਦਗੀ ਹਸੀਨ ਐ ਜੇ ਤੂ ਮੇਰੇ ਨਾਲ ਵੇ
ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ
ਜ਼ਿੰਦਗੀ ਹਸੀਨ ਆਏ ਜੇ ਤੂ ਮੇਰੇ ਨਾਲ ਵੇ
ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ

ਹਾੜ ਕਡਾ ਕੀਹਦਾ ਛੱਡਦਾ ਤੁਹਿਯੋ ਆਕੇ ਦਸਦੇ
ਰੋਂਦੇ ਮੇਰੇ ਨੈਣ ਨਹਿਯੋ ਚੈਨ ਨਾਲ ਤੂ ਹੱਸ ਵੇ
ਤੇਰੇ ਨਾਵੇ ਜਿੰਦ ਕਰ ਸਾਹ ਬਿਨ ਮਰ ਸਾਹ
ਤੂ ਕਿ ਜਾਣੇ ਬਾਰਿਸ਼ਾ ਦੇ ਵਾਂਗੂ ਬਰਸਾਂ

ਜ਼ਿੰਦਗੀ ਹਸੀਨ ਐ ਜੇ ਤੂ ਮੇਰੇ ਨਾਲ ਵੇ
ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ
ਜ਼ਿੰਦਗੀ ਹਸੀਨ ਆਏ ਜੇ ਤੂ ਮੇਰੇ ਨਾਲ ਵੇ
ਜੀਣਾ ਤੇਰੇ ਨਾਲ ਮਰਨਾ ਵੀ ਤੇਰੇ ਨਾਲ ਵੇ ਹਾਂ ਆ ਆ

ਪ੍ਯਾਰ ਸੱਚਾ ਕਿਹਕੇ ਨਾ ਤੂ ਕਰ ਜਾਵੀ ਛਲ ਵੇ
ਤੇਰੇ ਤੋਂ ਬਗੈਰ ਮੇਰਾ ਕੋਯੀ ਨਾ
ਅੱਖੀਆਂ ਨੂ ਰੋਣੇ ਦੇਕੇ ਕੀਤੇ ਵਸ੍ਨੇ
ਕਾਲਿਆ  ਰਾਤਾਂ ਨੂ ਵੇ ਮੈਂ ਸੋਯੀ ਨਾ
ਸ਼ਾਲਾ ਵਿਕੀ ਸੰਧੂ ਵਿਗਦੇ ਨਾ ਤੇਰਾ ਬਾਲ ਵੇ

ਹਾਸੇ ਤੇਰੇ ਨਾਲ ਵੇ ਜਿੰਦ ਤੁਹਿਯੋ ਜਾਂਣ ਵੇ
ਤੇਰੇ ਪਿੱਛੇ ਰੋਂਦਿਆਂ ਅੱਖੀਆਂ ਨਦਾਨ ਵੇ
ਹੱਸੇ ਤੇਰੇ ਨਾਲ ਵੇ ਜਿੰਦ ਤੁਹਿਯੋ ਜਾਂਣ ਵੇ
ਤੇਰੇ ਪਿੱਛੇ ਰੋਂਦਿਆਂ ਅੱਖੀਆਂ ਨਦਾਨ ਵੇ
ਤੇਰੇ ਪਿੱਛੇ ਰੋਂਦਿਆਂ ਅੱਖੀਆਂ ਨਦਾਨ ਵੇ
ਤੇਰੇ ਪਿੱਛੇ ਰੋਂਦਿਆਂ ਅੱਖੀਆਂ ਨਦਾਨ ਵੇ