Late Ho Gayi
Preet Harpal
2:39ਪੌਣੀ ਬੋਤਲ ਦਾ ਜਿੰਨਾ ਏ ਸਰੂਰ ਜੱਟ ਨੂ ਪੌਣੀ ਬੋਤਲ ਦਾ ਜਿੰਨਾ ਏ ਸਰੂਰ ਜੱਟ ਨੂ ਪੌਣੀ ਬੋਤਲ ਦਾ ਜਿੰਨਾ ਏ ਸਰੂਰ ਜੱਟ ਨੂ ਚਿੱਤ ਖਮਬ ਜਿਹੀ ਪੌਣ ਨੂ ਕਰੇ ਹਾਂ ਕਰਗੀ ਪਤਾਸੇ ਜਿਹੀ ਨਾਰ ਜੱਟ ਨੂ ਚਿੱਤ ਗੋਲਿਆ ਗੋਲਿਆ ਚਲੌਂਨ ਨੂ ਕਰੇ ਹਾਂ ਕਰਗੀ ਪਤਾਸੇ ਜਿਹੀ ਨਾਰ ਜੱਟ ਨੂ ਚਿੱਤ ਗੋਲਿਆ ਚਲੌਂਨ ਨੂ ਕਰੇ ਠੇਕੇ ਉੱਤੋਂ ਚਕ ਕੇ ਸ਼ਰਾਬ ਦੀ ਮੈਂ ਪੇਟੀ ਕੰਠਿ ਕਰ ਲਵਾਂ ਵੇਲੀਆ ਦੀ ਢਾਣੀ ਉਚੀ ਉਚੀ ਗਾਨੇ ਲਾ ਕੇ ਪਾਵਾ ਭੰਗੜਾ ਤੇ ਨੀਟ ਪੀਵਾਂ ਅੱਜ ਪਾਵਨ ਨਾ ਮੈਂ ਪਾਣੀ ਠੇਕੇ ਉੱਤੋਂ ਚਕ ਕੇ ਸ਼ਰਾਬ ਦੀ ਮੈਂ ਪੇਟੀ ਕੰਠਿ ਕਰ ਲਵਾਂ ਵੇਲੀਆ ਦੀ ਢਾਣੀ ਉਚੀ ਉਚੀ ਗਾਨੇ ਲਾ ਕੇ ਪਾਵਾ ਭੰਗੜਾ ਤੇ ਨੀਟ ਪੀਵਾਂ ਅੱਜ ਪਾਵਨ ਨਾ ਮੈਂ ਪਾਣੀ ਫੇਰ ਖੋਲ ਕੇ ਫ੍ਲੈਟ ਵਾਲੇ ਬੂਹੇ ਬਰਿਯਾ ਚਿੱਟ ਬਕਰੇ ਬਲੋਨ ਨੂ ਕਰੇ ਹਾਂ ਕਰਗੀ ਪਤਾਸੇ ਜਿਹੀ ਨਾਰ ਜੱਟ ਨੂ ਚਿੱਤ ਗੋਲਿਆ ਗੋਲਿਆ ਚਲੌਂਨ ਨੂ ਕਰੇ ਹਾਂ ਕਰਗੀ ਪਤਾਸੇ ਜਿਹੀ ਨਾਰ ਜੱਟ ਨੂ ਚਿੱਤ ਗੋਲਿਆ ਚਲੌਂਨ ਨੂ ਕਰੇ ਚਕ ਮੈਂ ਗੱਡੀ ਪਾ ਲਾਂ ਲਾ ਵਾਲਾ ਰੂਟ ਸੂਈ ਦੋ ਸੌ ਦੀ ਸ੍ਪੀਡ ਤਕ ਲੇ ਜਾ ਨਾਲੇ ਮਸਟੈਂਗ ਦਿਯਾ ਬੁਛਿਯਾ ਪਾਵਾਵਾਂ ਪੂਰਾ ਵੀਕ ਭਾਵੇ ਹਵਾਲਾਤ ਰਿਹ ਜਾ ਚਕ ਮੈਂ ਗੱਡੀ ਪਾ ਲਾਂ ਲਾ ਵਾਲਾ ਰੂਟ ਸੂਈ ਦੋ ਸੌ ਦੀ ਸ੍ਪੀਡ ਤਕ ਲੇ ਜਾ ਨਾਲੇ ਮਸਟੈਂਗ ਦਿਯਾ ਬੁਛਿਯਾ ਪਾਵਾਵਾਂ ਪੂਰਾ ਵੀਕ ਭਾਵੇ ਹਵਾਲਾਤ ਰਿਹ ਜਾ ਅੱਜ ਸਮਝ ਨੀ ਔਂਦੀ ਏ ਦਿਮਾਗ ਹਿਲੇਯਾ ਚਿੱਤ ਖੋਰੂ ਜਿਹਾ ਪੌਣ ਨੂ ਕਰੇ ਹਾਂ ਕਰਗੀ ਪਤਾਸੇ ਜਿਹੀ ਨਾਰ ਜੱਟ ਨੂ ਚਿੱਤ ਗੋਲਿਆ ਗੋਲਿਆ ਚਲੌਂਨ ਨੂ ਕਰੇ ਹਾਂ ਕਰਗੀ ਪਤਾਸੇ ਜਿਹੀ ਨਾਰ ਜੱਟ ਨੂ ਚਿੱਤ ਗੋਲਿਆ ਚਲੌਂਨ ਨੂ ਕਰੇ 3 ਸੌ ਤੋਂ ਵੱਧ ਤੇਰੀ ਫੋਟੋ ਮੇਰੇ ਫੋਨ ਵਿਚ ਕੱਲੀ ਕੱਲੀ ਸੌ ਵਾਰ ਤੱਕ ਦਾ ਤੇਰੀ ਮੇਰੀ ਸੇਲਫੀ ਮੈਂ DP ਉੱਤੇ ਲਾਯੀ ਇੱਕ ring ਉੱਤੇ ਤੇਰਾ ਫੋਨ ਚਕਦਾ 3 ਸੌ ਤੋਂ ਵੱਧ ਤੇਰੀ ਫੋਟੋ ਮੇਰੇ ਫੋਨ ਵਿਚ ਕੱਲੀ ਕੱਲੀ ਸੌ ਵਾਰ ਤੱਕ ਦਾ ਤੇਰੀ ਮੇਰੀ ਸੇਲਫੀ ਮੈਂ DP ਉੱਤੇ ਲਾਯੀ ਇੱਕ ring ਉੱਤੇ ਤੇਰਾ ਫੋਨ ਚਕਦਾ ਹੁਣ ਲੇ ਕੇ ਤੇਰੇ ਨਾਲ ਚਾਰ ਲਾਵਾਂ ਬਲੀਏ ਹੁਣ ਲੇ ਕੇ ਤੇਰੇ ਨਾਲ ਚਾਰ ਲਾਵਾਂ ਬਲੀਏ ਚਿੱਤ ਜ਼ਿੰਦਗੀ ਬਿਤੌਂਨ ਨੂ ਕਰੇ ਹਾਂ ਕਰਗੀ ਪਤਾਸੇ ਜਿਹੀ ਨਾਰ ਜੱਟ ਨੂ ਚਿੱਤ ਗੋਲਿਆ ਗੋਲਿਆ ਚਲੌਂਨ ਨੂ ਕਰੇ ਹਾਂ ਕਰਗੀ ਪਤਾਸੇ ਜਿਹੀ ਨਾਰ ਜੱਟ ਨੂ ਚਿੱਤ ਗੋਲਿਆ ਚਲੌਂਨ ਨੂ ਕਰੇ