Sharaabia
Preet Harpal
3:19ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ ਮੜਕਾ ਦੇ ਨਾਲ ਛੱਡ ਦੇ ਤੁਰਨਾ ਤੇਰਿਆ ਅਦਾਵਾਂ ਮੁੰਡੇ ਡੰਗੇ ਤੇਰਿਆ ਅਦਾਵਾਂ ਮੁੰਡੇ ਡੰਗੇ ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ, ਹੈ ਨੀ ਸੁਣ ਸੋਹਣੀਏ ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ ਅੱਗ ਦੀ ਉਮਰ ਉੱਤੋਂ ਰੂਪ ਦਾ ਸਿਖਰ, ਮੁੰਡੇ ਕਿਹਦੇ ਪਾਸੇ ਜਾਂ ਦੱਸ ਜਾ ਤੇਰੀ ਮੁਸਕਾਨ ਕਢੇ ਮੁੰਡੇਆ ਦੀ ਜਾਂ, ਕਾਨੂ ਹੋਯੀ ਤੂ ਜਵਾਨ ਦੱਸ ਜਾ ਅੱਗ ਦੀ ਉਮਰ ਉੱਤੋਂ ਰੂਪ ਦਾ ਸਿਖਰ, ਮੁੰਡੇ ਕਿਹਦੇ ਪਾਸੇ ਜਾਂ ਦੱਸ ਜਾ ਤੇਰੀ ਮੁਸਕਾਨ ਕਢੇ ਮੁੰਡੇਆ ਦੀ ਜਾਂ, ਕਾਨੂ ਹੋਯੀ ਤੂ ਜਵਾਨ ਦੱਸ ਜਾ ਪੈਰਾਂ 'ਚ ਸ਼ਨਕ ਦਿਆ ਝਾਂਜਰਾਂ, ਨੀ ਜਿਵੇਂ ਕਿਨ-ਮੀਨ ਕਨਿਯਾ ਦੇ ਵਾਂਗਰਾਂ ਤੇਰੇਯਾ ਰੰਗਾ 'ਚ ਗਏ ਰੰਗੇ ਤੇਰੇਯਾ ਰੰਗਾ 'ਚ ਗਏ ਰੰਗੇ ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ, ਹੈ ਨੀ ਸੁਣ ਸੋਹਣੀਏ ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ ਕੱਚ ਦਿਆ ਚੂੜਿਆ ਕ੍ਯੋਂ ਹੱਥਾਂ ਵਿਚ ਪਾਇਆ ਤੈਨੂੰ ਕੰਗਣੇ ਕਰਾ ਡੂਨ ਗੋਰੀਏ ਗਲ ਤਾ ਤੂ ਕਰ ਤੈਨੂੰ ਬੰਗਲਾ ਜਾ ਘਰ ਚੰਡੀਗੜ੍ਹ ਬਣਵਾ ਡੂਨ ਗੋਰੀਏ ਕੱਚ ਦਿਆ ਚੂੜਿਆ ਕ੍ਯੋਂ ਹੱਥਾਂ ਵਿਚ ਪਾਇਆ ਤੈਨੂੰ ਕੰਗਣੇ ਕਰਾ ਡੂਨ ਗੋਰੀਏ ਗਲ ਤਾ ਤੂ ਕਰ ਤੈਨੂੰ ਬੰਗਲਾ ਜਾ ਘਰ ਚੰਡੀਗੜ੍ਹ ਬਣਵਾ ਡੂਨ ਗੋਰੀਏ 16'ਚ ਪੈਰ ਅਜੇ ਰਖੇਯਾ, ਤੂ ਸਾਨੂ ਅੱਖ ਵਿਚ ਅੱਖ ਪਾਕੇ ਤਕੇਯਾ ਓਦੋਂ ਦੇ ਹੀ ਗਏ ਸੂਲੀ ਟੰਗੇ ਓਦੋਂ ਦੇ ਹੀ ਗਏ ਸੂਲੀ ਟੰਗੇ ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ, ਹੈ ਨੀ ਸੁਣ ਸੋਹਣੀਏ ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ 'ਪ੍ਰੀਤ' ਜਿਹੇ ਹਜ਼ਾਰਾਂ ਮੁੰਡੇ ਬਹਾ ਉੱਤੇ ਤੇਰਾ ਆਵੇਂ ਨਾਮ ਲਿਖਵਯੀ ਫਿਰਦੇ ਕਿਵੇਂ ਤੈਨੂ ਦੱਸ ਪੁੱਛਿਆ ਨਾ ਤੇਰੇ ਆ ਦੀਵਾਨੇ ਚਿਰ ਦੇ 'ਪ੍ਰੀਤ' ਜਿਹੇ ਹਜ਼ਾਰਾਂ ਮੁੰਡੇ ਬਹਾ ਉੱਤੇ ਤੇਰਾ ਆਵੇਂ ਨਾਮ ਲਿਖਵਯੀ ਫਿਰਦੇ ਕਿਵੇਂ ਤੈਨੂ ਦੱਸ ਪੁੱਛਿਆ ਨਾ ਤੇਰੇ ਆ ਦੀਵਾਨੇ ਚਿਰ ਦੇ ਪਰਿਯਾ ਤੋਂ ਸੋਹਣਾ ਰੂਪ ਰੰਗ ਨੀ, ਸਪ ਤੋ ਜ਼ਿਹੜੀਲਾ ਤੇਰਾ ਡੰਗ ਨੀ ਆਏ ਰਾਸ ਨਾ ਜੋ ਗਏ ਤੈਥੋਂ ਡੰਗੇ ਆਏ ਰਾਸ ਨਾ ਜੋ ਗਏ ਤੈਥੋਂ ਡੰਗੇ ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ, ਹੈ ਨੀ ਸੁਣ ਸੋਹਣੀਏ ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ ਮੜਕਾ ਦੇ ਨਾਲ ਛੱਡ ਦੇ ਤੁਰਨਾ ਤੇਰਿਆ ਅਦਾਵਾਂ ਮੁੰਡੇ ਡੰਗੇ ਤੇਰਿਆ ਅਦਾਵਾਂ ਮੁੰਡੇ ਡੰਗੇ ਹੈ ਨੀ ਮਨਮੋਹਨੀਏ, ਹੈ ਨੀ ਪੱਟ-ਹੋਣਿਏ, ਹੈ ਨੀ ਸੁਣ ਸੋਹਣੀਏ ਇਹਨਾਂ ਅੱਖੀਆਂ 'ਚ ਪਾਇਆ ਨਾ ਕਰ ਸੂਰਮਾ