Off Endz (Feat. Japjeet Sandhu)
Raf-Saperra
3:02ਮੇਲ ਮੌਤ ਨਾਲ ਹੋਣੇ ਸਾਡੇ ਅੱਜ ਨੀਂ ਸਾਡਾ ਜਿਓਂ ਦਾ ਤਰੀਕਾ ਐ ਅਲੱਗ ਨੀਂ ਜੇਹੜਾ ਡੱਬ ਨਾਲ ਲੱਗਾ ਕੱਡੇ ਅੱਗ ਨੀਂ ਤੂੰ ਸਾਰਾ ਪਿੰਡ ਸ਼ਮਸ਼ਾਨ ਬਣਾਇਆ ਸੱਠ ਚ ਚੱਲੇ ਫੇਅਰ ਕੁੜੇ ਤੇਰੀ ਤੋਰ ਕਾਤਲਾਂਣਾ ਨੇ ਮਰਵਾਇਆ ਸੱਥ ਚ ਚੱਲਿਆ ਫੇਅਰ ਕੁੜੇ ਕਰਾ ਬਿੱਲੀ ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲੇ ਫੇਅਰ ਕੁੜੇ ਪੁਰਾਣਾ ਜਾਣੀ ਨਾ ਤੂੰ ਮਿਰਜ਼ਾ ਮੈਂ ਅੱਜ ਦਾ ਸਿੱਧਾ ਵੈਰੀਆਂ ਦੀ ਹਿਕਾਨ ਵਿਚ ਵੱਜਦਾ ਸਾਡੇ ਅਸਲਾ ਡਿੱਗੀ ਦੇ ਵਿੱਚੋ ਲਾਬਦਾ ਗੱਲਾਂ ਹੁੰਦੀਆਂ ਨੇ ਪਿੰਡ ਪਿੰਡ ਸ਼ਹਿਰ ਕੁੜੇ ਤੇਰੀ ਤੋਰ ਕਾਤਲਾਂਣਾ ਨੇ ਮਰਵਾਇਆ ਸੱਥ ਚ ਚੱਲਿਆ ਫੇਅਰ ਕੁੜੇ ਤੂੰ ਸਾਰਾ ਪਿੰਡ ਸ਼ਮਸ਼ਾਨ ਬਣਾਇਆ ਸੱਠ ਚ ਚੱਲੇ ਫੇਅਰ ਕੁੜੇ ਕਰਾ ਬਿੱਲੀ ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲੇ ਫੇਅਰ ਕੁੜੇ ਵੇਲਾ ਲੱਗ ਗਿਆ ਤੀਰ ਨੀਂ ਕਮਾਨ ਦਾ ਮੁੰਡਾ ਅਸਲੇ ਦੇ ਸ਼ਾਵੈਂ ਨਿੱਘ ਮਨ ਦਾ ਅੱਖ ਰੱਖ ਦਾ ਖੜਾ ਕੇ ਅਫਘਾਣ ਦਾ ਹੋਵੇ ਰਾਤ ਪਾਵਾ ਦਿਨ ਕੀ ਦੁਪਹਿਰ ਕੁੜੇ ਤੇਰੀ ਤੋਰ ਕਾਤਲਾਂਣਾ ਨਾ ਮਰਯਾਦਾ ਸੱਥ ਚ ਚੱਲੇ ਫੇਅਰ ਕੁੜੇ ਤੂੰ ਸਾਰਾ ਪਿੰਡ ਸ਼ਮਸ਼ਾਨ ਬਣਾਇਆ ਸੱਥ ਚ ਚੱਲਿਆ ਫੇਅਰ ਕੁੜੇ ਕਰਾ ਬਿੱਲੀ ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲੇ ਫੇਅਰ ਕੁੜੇ ਕਲੀ ਬਾਕੀ ਚ ਭੰਦੋਲਾ ਫਿਰੇ ਸ਼ੂਕਦਾ ਰੌਲਾ ਬਣ ਗਿਆ ਰਫਲ ਦੀ ਮਾਸ਼ੂਕ ਦਾ ਰੂਪ ਵੈਰੀਆਂ ਤੇ ਰੋਂਦ ਫਿਰੇ ਫੂਕਦਾ ਲੱਕ ਪਤਲੇ ਨੇ ਕਹਿਰ ਕਮਾਇਆ ਸੱਥ ਚ ਚੱਲਿਆ ਫੇਅਰ ਕੁੜੇ ਤੂੰ ਸਾਰਾ ਪਿੰਡ ਸ਼ਮਸ਼ਾਨ ਬਣਾਇਆ ਸੱਥ ਚ ਚੱਲਿਆ ਫੇਅਰ ਕੁੜੇ ਕਰਾ ਬਿੱਲੀ ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲੇ ਫੇਅਰ ਕੁੜੇ ਤੂੰ ਸਾਰਾ ਪਿੰਡਾਂ ਸ਼ਮਸ਼ਾਨ ਬਣਾਇਆ ਸੱਥ ਚ ਚੱਲਿਆ ਫੇਅਰ ਕੁੜੇ ਤੇਰੀ ਤੋਰ ਕਾਤਲਾਂਣਾ ਨੇ ਮਰਯਾਦਾ ਸੱਥ ਚ ਚੱਲਿਆ ਫੇਅਰ ਕੁੜੇ ਕੜਾ ਬਿੱਲੀ ਬਿੱਲੀ ਅੱਖ ਨੇ ਕਰਾਇਆ ਸੱਥ ਚ ਚੱਲਿਆ ਫੇਅਰ ਕੁੜੇ