Hath Yahowa Da
Thomas Sona
ਜੇ ਕਰਾਂ ਇਨਕਾਰ ਮੈਂ ਯੇਸ਼ੂ ਦਾ ਤੇ ਜ਼ਿੰਦਗੀ ਮੇਰੀ ਮੁੱਕ ਜਾਵੇ ਜੇ ਕਰਾਂ ਇਨਕਾਰ ਮੈਂ ਯੇਸ਼ੂ ਦਾ ਤੇ ਜ਼ਿੰਦਗੀ ਮੇਰੀ ਮੁੱਕ ਜਾਵੇ ਜੇ ਓਹਦੇ ਨਾ ਤੋ ਸ਼ਰਮਾਵਾਂ ਉਸੇ ਦਮ ਸਾ ਵੀ ਰੁੱਕ ਜਾਵੇ ਜੇ ਕਰਾਂ ਇਨਕਾਰ ਮੈਂ ਯੇਸ਼ੂ ਦਾ ਤੇ ਜ਼ਿੰਦਗੀ ਮੇਰੀ ਮੁੱਕ ਜਾਵੇ ਜਿੰਦ ਮੇਰੀ ਉੱਤੇ ਦਿਤੀ ਵਾਰ ਯੇਸ਼ੂ ਮੇਰੇ ਨਾਲ ਕੀਤਾ ਐਸਾ ਪਿਆਰ ਯੇਸ਼ੂ ਮੇਰੀਆਂ ਸੀ ਲਾਨਤਾ ਜੋ ਹੱਸਕੇ ਓਹ ਸਹਿ ਗਿਆ ਦਿਤੀ ਮੇਰੀ ਜ਼ਿੰਦਗੀ ਸਵਾਰ ਯੇਸ਼ੂ ਜਿੰਦ ਮੇਰੀ ਉੱਤੇ ਦਿਤੀ ਵਾਰ ਯੇਸ਼ੂ ਮੇਰੇ ਨਾਲ ਕੀਤਾ ਐਸਾ ਪਿਆਰ ਯੇਸ਼ੂ ਮੇਰੀਆਂ ਸੀ ਲਾਨਤਾ ਜੋ ਹੱਸਕੇ ਓਹ ਸਹਿ ਗਿਆ ਦਿਤੀ ਮੇਰੀ ਜ਼ਿੰਦਗੀ ਸਵਾਰ ਯੇਸ਼ੂ ਓਹਨੂੰ ਛੱਡ ਦਾਂ ਜੇ ਜ਼ਮਾਨੇ ਪਿੱਛੇ ਲੱਗ ਕੇ ਓਹਨੂੰ ਛੱਡ ਦਾਂ ਜੇ ਜ਼ਮਾਨੇ ਪਿੱਛੇ ਲੱਗ ਕੇ ਮਰ ਜਾਵਾਂਗਾ ਮੈਂ ਯੇਸ਼ੂ ਜੀ ਨੂੰ ਛੱਡ ਕੇ ਮਰ ਜਾਵਾਂਗਾ ਮੈਂ ਯੇਸ਼ੂ ਜੀ ਨੂੰ ਛੱਡ ਕੇ ਜੇ ਰਹਾਂ ਵਫ਼ਾਦਾਰ ਮੈਂ ਯੇਸ਼ੂ ਦਾ ਤੇ ਹਰ ਦੁੱਖ ਮੇਰਾ ਮੁੱਕ ਜਾਵੇ ਜੇ ਰਹਾਂ ਵਫ਼ਾਦਾਰ ਮੈਂ ਯੇਸ਼ੂ ਦਾ ਤੇ ਹਰ ਦੁੱਖ ਮੇਰਾ ਮੁੱਕ ਜਾਵੇ ਜੇ ਓਹਦੇ ਨਾ ਤੋ ਸ਼ਰਮਾਵਾਂ ਉਸੇ ਦਮ ਸਾ ਵੀ ਰੁੱਕ ਜਾਵੇ ਜੇ ਕਰਾਂ ਇਨਕਾਰ ਮੈਂ ਯੇਸ਼ੂ ਦਾ ਤੇ ਜ਼ਿੰਦਗੀ ਮੇਰੀ ਮੁੱਕ ਜਾਵੇ ਓਹਦੇ ਕਦਮਾਂ ‘ਚ ਗੁਜ਼ਰੇ ਐ ਜ਼ਿੰਦਗੀ ਓਹਦੇ ਕਦਮਾਂ ‘ਚ ਗੁਜ਼ਰੇ ਐ ਜ਼ਿੰਦਗੀ ਹਰ ਵੇਲੇ ਕਰਾਂ ਯੀਸ਼ੂ ਦੀ ਮੈਂ ਬੰਦਗੀ ਹਾਂ ਹਰ ਵੇਲੇ ਕਰਾਂ ਯੀਸ਼ੂ ਦੀ ਮੈਂ ਬੰਦਗੀ ਨ ਕਰਾਂ ਐਤਬਾਰ ਜੇ ਯੀਸ਼ੂ ਦਾ ਤੇ ਰੱਬ ਵੀ ਮੈਥੋਂ ਲੁਕ ਜਾਵੇ ਨ ਕਰਾਂ ਐਤਬਾਰ ਜੇ ਯੀਸ਼ੂ ਦਾ ਤੇ ਰੱਬ ਵੀ ਮੈਥੋਂ ਲੁਕ ਜਾਵੇ ਜੇ ਓਹਦੇ ਨਾ ਤੋ ਸ਼ਰਮਾਵਾਂ ਉਸੇ ਦਮ ਸਾ ਵੀ ਰੁੱਕ ਜਾਵੇ ਜੇ ਕਰਾਂ ਇਨਕਾਰ ਮੈਂ ਯੇਸ਼ੂ ਦਾ ਤੇ ਜ਼ਿੰਦਗੀ ਮੇਰੀ ਮੁੱਕ ਜਾਵੇ ਜਿੰਦ ਮੇਰੀ ਉੱਤੇ ਦਿਤੀ ਵਾਰ ਯੇਸ਼ੂ ਮੇਰੇ ਨਾਲ ਕੀਤਾ ਐਸਾ ਪਿਆਰ ਯੇਸ਼ੂ ਮੇਰੀਆਂ ਸੀ ਲਾਨਤਾ ਜੋ ਹੱਸਕੇ ਓਹ ਸਹਿ ਗਿਆ ਦਿਤੀ ਮੇਰੀ ਜ਼ਿੰਦਗੀ ਸਵਾਰ ਯੇਸ਼ੂ ਜਿੰਦ ਮੇਰੀ ਉੱਤੇ ਦਿਤੀ ਵਾਰ ਯੇਸ਼ੂ ਮੇਰੇ ਨਾਲ ਕੀਤਾ ਐਸਾ ਪਿਆਰ ਯੇਸ਼ੂ ਮੇਰੀਆਂ ਸੀ ਲਾਨਤਾ ਜੋ ਹੱਸਕੇ ਓਹ ਸਹਿ ਗਿਆ ਦਿਤੀ ਮੇਰੀ ਜ਼ਿੰਦਗੀ ਸਵਾਰ ਯੇਸ਼ੂ ਓਹਦੇ ਨਾਂਵੀਂ ਲੱਗੀ ਮੇਰੀ ਜ਼ਿੰਦਗਾਨੀ ਐ ਓਹਦੇ ਨਾਂਵੀਂ ਲੱਗੀ ਮੇਰੀ ਜ਼ਿੰਦਗਾਨੀ ਐ ਸੱਚੀ ਪ੍ਰੀਤ ਮੈਂ ਯੇਸ਼ੂ ਨਾਲ ਨਿਭਾਉਣੀ ਐ ਸੱਚੀ ਪ੍ਰੀਤ ਮੈਂ ਯੇਸ਼ੂ ਨਾਲ ਨਿਭਾਉਣੀ ਐ ਜੇ ਰੱਦ ਕਰਾਂ ਪਿਆਰ ਮੈਂ ਯੇਸ਼ੂ ਦਾ ਤੇ ਸੁਖ ਵੀ ਮੈਥੋਂ ਰੂਸ ਜਾਵੇ ਜੇ ਰੱਦ ਕਰਾਂ ਪਿਆਰ ਮੈਂ ਯੇਸ਼ੂ ਦਾ ਤੇ ਸੁਖ ਵੀ ਮੈਥੋਂ ਰੂਸ ਜਾਵੇ ਉਸੇ ਦਮ ਸਾ ਵੀ ਰੁੱਕ ਜਾਵੇ ਜੇ ਕਰਾਂ ਇਨਕਾਰ ਮੈਂ ਯੇਸ਼ੂ ਦਾ ਤੇ ਜ਼ਿੰਦਗੀ ਮੇਰੀ ਮੁੱਕ ਜਾਵੇ