Guddi Vehnde Vehnde
Saleem
6:30ਆ ਸੱਜਣੀ ਰਲ ਗੱਲਾਂ ਕਰੀਏ ਸਾਨੂੰ ਅੰਤ ਵਿਛੜਨਾ ਪੈ ਜਾਣਾ ਮੈਂ ਕੀ ਕਰਦੀ ਵੇ ਦੱਸ ਸੱਜਣਾ ਨੀ ਤੂੰ ਜਾਂਦੀ ਵਾਰ ਕਹਿ ਜਾਣਾ ਮੇਰੇ ਹਾਸੇ ਖੁਸ਼ੀਆਂ ਰੌਣਕ ਨੂੰ ਤੂੰ ਹੱਥੀਂ ਲੁੱਟ ਕੇ ਲੈ ਜਾਣਾ ਓਹ ਮੇਰੀ ਸੀ ਕਦੇ ਮੇਰੀ ਸੀ ਨੀ ਅਸੀਂ ਏਹੋ ਕਹਿੰਦੇ ਰਹਿ ਜਾਣਾ ਦੂਰ ਮੇਰੇ ਤੋਂ ਜਾ ਨਹੀਂ ਸਕਦੀ ਹੋਰ ਕਿਸੇ ਨੂੰ ਚਾਹ ਨਹੀਂ ਸਕਦੀ ਦੂਰ ਮੇਰੇ ਤੋਂ ਜਾ ਨਹੀਂ ਸਕਦੀ ਹੋਰ ਕਿਸੇ ਨੂੰ ਚਾਹ ਨਹੀਂ ਸਕਦੀ ਵਿਛੜਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਵਿਛੜਨ ਪਿੱਛੇ ਕੋਈ ਗੱਲ ਜ਼ਰੂਰੀ ਹੋਵੇਗੀ ਓਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਓਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਓਹਦੇ ਘਰ ਵੀ ਭੈਣ ਭਰਾ ਤੇ ਮਾਮੇ ਨੇ ਓਹਦੀ ਜਿੰਦ ਨੂੰ ਵੀ ਲੱਖ ਸਿਆਪੇ ਨੇ ਓਹਦੇ ਘਰ ਵੀ ਭੈਣ ਭਰਾ ਤੇ ਮਾਮੇ ਨੇ ਓਹਦੀ ਜਿੰਦ ਨੂੰ ਵੀ ਲੱਖ ਸਿਆਪੇ ਨੇ ਜਦ ਮੇਰੇ ਤੋਂ ਦੂਰ ਹੋਵੇਗੀ ਓਹ ਵੀ ਟੁੱਟ ਕੇ ਚੂਰ ਹੋਵੇਗੀ ਜਦ ਮੇਰੇ ਤੋਂ ਦੂਰ ਹੋਵੇਗੀ ਓਹ ਵੀ ਟੁੱਟ ਕੇ ਚੂਰ ਹੋਵੇਗੀ ਇਹ ਨਹੀਂ ਕੇ ਉਸਦੇ ਦਿਲ ਵਿੱਚ ਮਗਰੂਰੀ ਹੋਵੇਗੀ ਇਹ ਨਹੀਂ ਕੇ ਉਸਦੇ ਦਿਲ ਵਿੱਚ ਮਗਰੂਰੀ ਹੋਵੇਗੀ ਓਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਓਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਰੌਣਕ ਬਣਨੀ ਸੀ ਜੋ ਸਾਡੇ ਵੇਹੜੇ ਦੀ ਜੇਕਰ ਡੋਲੀ ਬਹਿਣਾ ਪੈ ਗਿਆ ਖੇੜੇ ਦੀ ਹਾਏ ਰੌਣਕ ਬਣਨੀ ਸੀ ਜੋ ਸਾਡੇ ਵੇਹੜੇ ਦੀ ਜੇਕਰ ਡੋਲੀ ਬਹਿਣਾ ਪੈ ਗਿਆ ਖੇੜੇ ਦੀ ਓਹ ਕੇਹੜਾ ਏਦਾਂ ਸੀ ਚਾਹੁੰਦੀ ਵੇਖ ਓਹਨੂੰ ਰੋਂਦੀ ਕੁਰਲਾਉਂਦੀ ਓਹ ਕੇਹੜਾ ਏਦਾਂ ਸੀ ਚਾਹੁੰਦੀ ਵੇਖ ਓਹਨੂੰ ਰੋਂਦੀ ਕੁਰਲਾਉਂਦੀ ਬੇਲੇ ਵੀ ਕੁਰਲਾਏ ਬਿਲਕੀ ਚੂਰੀ ਹੋਵੇਗੀ ਬੇਲੇ ਵੀ ਕੁਰਲਾਏ ਬਿਲਕੀ ਚੂਰੀ ਹੋਵੇਗੀ ਓਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਓਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਪਲ ਜੁਦਾਈਆਂ ਪੈ ਗਈਆਂ ਤਾਂ ਕੀ ਹੋਇਆ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਤਾਂ ਕੀ ਹੋਇਆ ਪਲ ਜੁਦਾਈਆਂ ਪੈ ਗਈਆਂ ਤਾਂ ਕੀ ਹੋਇਆ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਤਾਂ ਕੀ ਹੋਇਆ ਓਹ ਵੀ ਤਾਂ ਪਛਤਾਉਂਦੀ ਹੋਣੀ ਬੁੱਕ ਬੁੱਕ ਨੀਰ ਵਹਾਉਂਦੀ ਹੋਣੀ ਓਹ ਵੀ ਤਾਂ ਪਛਤਾਉਂਦੀ ਹੋਣੀ ਬੁੱਕ ਬੁੱਕ ਨੀਰ ਵਹਾਉਂਦੀ ਹੋਣੀ ਓਹਦੀ ਵੀ ਤਾਂ ਹਰ ਇੱਕ ਰੀਝ ਅਧੂਰੀ ਹੋਵੇਗੀ ਓਹਦੀ ਵੀ ਤਾਂ ਹਰ ਇੱਕ ਰੀਝ ਅਧੂਰੀ ਹੋਵੇਗੀ ਓਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਓਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ