Tere Bin
Master Saleem
6:07ਸਮੇਆਂ ਦੇ ਕਾਗ ਖਾ ਗਏ ਨੇ ਮੇਰੀ ਆਟੇ ਦੀ ਚਿੜੀ ਨੂੰ ਸਮੇਆਂ ਦੇ ਕਾਗ ਖਾ ਗਏ ਨੇ ਮੇਰੀ ਆਟੇ ਦੀ ਚਿੜੀ ਨੂੰ ਇੱਕ ਦਰਦ ਦੇ ਗਏ ਹਾਏ ਇੱਕ ਦਰਦ ਦੇ ਗਏ ਨੇ ਮੇਰੀ ਰੂਹ ਖਿੜੀ ਖਿੜੀ ਨੂੰ ਸਮੇਆਂ ਦੇ ਕਾਗ ਖਾ ਗਏ ਨੇ ਮੇਰੀ ਆਟੇ ਦੀ ਚਿੜੀ ਨੂੰ ਭੱਠੀਆ ਤੇ ਰੌਣਕਾਂ ਨੀ ਹਟਿਆ ਤੇ ਹੈ ਨੀ ਹਾਸੇ ਕਿੱਸੇ ਚੁਰਾ ਲਏ ਕਿਸੀ ਨੇ ਖੁੰਢ ਕਰਕੇ ਸਖ ਚੋ ਪਾਸੇ ਭੱਠੀਆ ਤੇ ਰੌਣਕਾਂ ਨੀ ਹਟਿਆ ਤੇ ਹੈ ਨੀ ਹਾਸੇ ਕਿੱਸੇ ਚੁਰਾ ਲਏ ਕਿਸੀ ਨੇ ਖੁੰਢ ਕਰਕੇ ਸਖ ਚੋ ਪਾਸੇ ਲੱਗਦਾ ਹੈ ਜ਼ਮਾਨਾ ਹੋ ਗਿਆ ਚਰਚਾ ਕੋਈ ਛਿੜੀ ਨੂੰ ਸਮੇਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ ਬੀਤੇ ਦੀ ਗੱਲ ਹੋ ਗਏ ਬਲਦਾ ਦੀ ਟੱਲੀਆਂ ਦੀ ਰੁਸ ਕੇ ਗਈ ਮੁੜੀ ਨਾ ਰੁੱਤ ਇਥੇ ਛਲਿਆ ਦੀ ਬੀਤੇ ਦੀ ਗੱਲ ਹੋ ਗਏ ਬਲਦਾ ਦੀ ਟੱਲੀਆਂ ਦੀ ਰੁਸ ਕੇ ਗਈ ਮੁੜੀ ਨਾ ਰੁੱਤ ਇਥੇ ਛਲਿਆ ਦੀ ਚੰਬ ਸੁਟਿਆ ਕਿਸੀ ਨੇ ਆ ਕੇ ਖੇਤੀ ਤੇ ਕਪਾਹ ਖਿੜੀ ਨੂੰ ਸਮੇਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ ਲੱਗਦਾ ਹੈ ਸਾਜਿਸ਼ਾ ਦੇ ਰਿਸ਼ਤੇ ਸ਼ਿਕਾਰ ਹੋ ਗਏ ਗੰਮ ਤੋੜ ਗਾਇਆ ਸਦਾਰਾਂ ਸੁਪਨੇ ਵੀ ਬਿਮਾਰ ਹੋ ਗਏ ਲੱਗਦਾ ਹੈ ਸਾਜਿਸ਼ਾ ਦੇ ਰਿਸ਼ਤੇ ਸ਼ਿਕਾਰ ਹੋ ਗਏ ਗੰਮ ਤੋੜ ਗਾਇਆ ਸਦਾਰਾਂ ਸੁਪਨੇ ਬਿਮਾਰ ਹੋ ਗਏ ਹੱਸ ਹੱਸ ਕੇ ਕੰਧਾਂ ਦੇ ਰਹੇ ਸਬਰਾਂ ਦੀ ਸਬ ਸੀਡੀ ਨੂੰ ਇਕ ਦਰਦ ਦੇ ਗਏ ਨੇ ਹਾਏ ਇਕ ਦਰਦ ਦੇ ਗਏ ਨੇ ਮੇਰੀ ਰੂਹ ਖਿੜੀ ਨੂੰ ਸਮੇਆਂ ਦੇ ਕਾਗ ਖਾ ਗਏ ਮੇਰੀ ਆਟੇ ਦੀ ਚਿੜੀ ਨੂੰ