Rung
Shamoon Ismail
3:04ਮੈਂ ਤੇਰੇ ਨਾਲ, ਤੂੰ ਮੇਰੇ ਨਾਲ ਪੁਛ ਲੇ ਕਦੇ , ਕਿ ਮੇਰਾ ਹਾਲ ਲਬਦਾ ਰਵਾਂ ਦੇ ਦੇ ਦੁਆ ਫਿਰਦਾ ਰਵਾਂ ਬਣ ਮੈਂ ਤੇਰਾ ਮੈਨੂੰ ਆਵੇ ਨਾ ਨੀਂਦਰ ਰਾਤੀ ਜਾਵੇ ਨਾ ਤੇਰਾ ਖਿਆਲ ਲੇ ਕਰਵਟਾਂ ਲਗਾਨਦਾ ਸਾਰੀ ਰਾਤ ਤੂੰ ਪੁਛ ਜ਼ਰਾ ਇਕ ਵਾਰੀ ਪੁਛ ਜ਼ਰਾ ਇਕ ਵਾਰੀ ਤੈਨੂੰ ਦੇ ਦਵਾਂ ਆਪਣੇ ਸਾਰੇ ਸਾਹ ਸਾਰੇ ਸਾਹ ਕੇਰ ਐਤਬਾਰ ਬਸ ਐਕ ਵਾਰ ਦਸਣਾਂ ਤੈਨੂੰ ਕਿ ਦਿਲ ਦਾ ਹਾਲ ਆਜਾ ਮੇਰਾ ਕੋਲ ਦੋ ਲਫ਼ਜ਼ ਬੋਲ ਕੇਰਾਂ ਤੇਰੇ ਤੂੰ ਬਸ ਆਇ ਸਵਾਲ ਮੈਨੂੰ ਆਵੇ ਨਾ ਨੀਂਦਰ ਰਾਤੀ ਜਾਵੇ ਨਾ ਤੇਰਾ ਖਿਆਲ ਲੇ ਕਰਵਟਾਂ ਲਗਾਨਦਾ ਸਾਰੀ ਰਾਤ ਤੂੰ ਪੁਛ ਜ਼ਰਾ ਇਕ ਵਾਰੀ ਪੁਛ ਜ਼ਰਾ ਇਕ ਵਾਰੀ ਤੈਨੂੰ ਦੇ ਦਵਾਂ ਆਪਣੇ ਸਾਰੇ ਸਾਹ ਸਾਰੇ ਸਾਹ ਮੈਨੂੰ ਆਵੇ ਨਾ ਨੀਂਦਰ ਰਾਤੀ ਜਾਵੇ ਨਾ ਤੇਰਾ ਖਿਆਲ ਲੇ ਕਰਵਟਾਂ ਲਗਾਨਦਾ ਸਾਰੀ ਰਾਤ ਤੂੰ ਪੁਛ ਜ਼ਰਾ ਇਕ ਵਾਰੀ ਪੁਛ ਜ਼ਰਾ ਇਕ ਵਾਰੀ ਤੈਨੂੰ ਦੇ ਦਵਾਂ ਆਪਣੇ ਸਾਰੇ ਸਾਹ ਸਾਰੇ ਸਾਹ