Duniya (Feat. Gurnam Bhullar & Sargun Mehta)
Gurnam Bhullar
3:44ਓ ਹੋ... ਓ ਹੋ ਓ ਹੋ... ਓ ਹੋ ਤੁ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਨ ਯਾਰਾ ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਨ ਯਾਰਾ ਤੁ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਨ ਯਾਰਾ ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਨ ਯਾਰਾ ਹੋ ਗਯਾ ਮੈਥੋਂ ਦੂਰ ਕਯੋਂ ਚਲਦੇ ਹੀ ਰਹਿੰਦੇ ਯਾਰਾ ਗਿਲੇ ਸ਼ਿਕਵੇ ਜਾਣੋ ਪਯਾਰੇ ਵਿਛੜਣ ਤੇ ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ ਹੋ ਗਯਾ ਮੈਥੋਂ ਦੂਰ ਕਯੋਂ ਚਲਦੇ ਹੀ ਰਹਿੰਦੇ ਯਾਰਾ ਗਿਲੇ ਸ਼ਿਕਵੇ ਜਾਣੋ ਪਯਾਰੇ ਵਿਛੜਣ ਤੇ ਕਦੋਂ ਨੇ ਟਿਕਾਣੇ ਯਾਰਾ ਦਿਲ ਟਿਕਦੇ ਮਾਰਦੇ ਦਮ ਤੱਕ ਨਾਲ ਖਡੂ ਗੱਲਾਂ ਤੇਰੀਆਂ ਹਾਰ ਗਈਆਂ ਹੰਜੂ ਭਰਨ ਗਵਾਹੀਆਂ ਵੇ ਤੇਰੇ ਮੇਰੇ ਪਿਆਰ ਦੀਆਂ ਤੇਰੀ ਯਾਰੀ ਐਨੀ ਹੀ ਕਯੋਂ ਸੀ ਮੇਹਮਾਨ ਯਾਰਾ ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਨ ਯਾਰਾ ਤੁ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਨ ਯਾਰਾ ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਨ ਯਾਰਾ ਖੂਨ ਢੋਲ ਕੇ ਵੀ ਮੈਨੂੰ ਪੁੱਗਦਾ ਸੀ ਤੇਰਾ ਸਾਥ ਦਿਲਾਂ ਤੇਰੀ ਯਾਦ ਰੁਵਾਉਂਦੀ ਐ ਰੋਵਾਂ ਮੈਂ ਹਰ ਇਕ ਰਾਤ ਦਿਲਾਂ ਖੂਨ ਢੋਲ ਕੇ ਵੀ ਮੈਨੂੰ ਪੁੱਗਦਾ ਸੀ ਤੇਰਾ ਸਾਥ ਦਿਲਾਂ ਤੇਰੀ ਯਾਦ ਰੁਵਾਉਂਦੀ ਐ ਰੋਵਾਂ ਮੈਂ ਹਰ ਇਕ ਰਾਤ ਦਿਲਾਂ ਕੀੜਿਆਂ ਦੱਸ ਗਰਾਰੀਆਂ ਦੇ ਅੱਗੇ ਹੁਣ ਮੈਂ ਝੁਕਣਾ ਐ ਲਗਦਾ ਰਾਬਤਾ ਸਾਹਾਂ ਦਾ ਐਥੇ ਹੀ ਬਸ ਮੁਕਣਾ ਐ ਮੈਂ ਕਿਹੜੀ ਯਾਰੀ ਤੇ ਕਰਣ ਐ ਦੱਸ ਮਾਣ ਯਾਰਾ ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਨ ਯਾਰਾ ਤੁ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਨ ਯਾਰਾ ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਨ ਯਾਰਾ ਤੁ ਹੁਕਮ ਤਾਂ ਕਰਦਾ ਵੇ ਅੱਸੀ ਦਿੰਦੇ ਜਾਨ ਯਾਰਾ ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਨ ਯਾਰਾ ਪਰ ਤੈਨੂੰ ਜਿੰਦਗੀ ਚੋ ਨਾ ਦਿੰਦੇ ਜਾਨ ਯਾਰਾ ਤੁ ਹੁਕਮ ਤਾਂ ਕਰਦਾ ਵੇ