Pasand Bangi
Gurnam Bhullar
3:46ਹੋ ਮੇਰੇ ਸੂਰਮੇ ਨੇ ਜਾਦੂ ਜਿਹਾ ਪਾ ਲੇਯਾ ਮੁੰਡਾ ਅੱਤ ਦਾ ਸ਼ੋਕੀਂਨ ਪਿੱਛੇ ਲਾ ਲੇਯਾ ਹੋ ਲੌਂਦਾ ਅਂਬਰੀ ਉਡਾਰੀਆਂ ਸੀ ਲਾ ਲੇਯਾ ਨੀ ਤੂ ਦਿਲ ਦੇ frame ਚ ਜੜਾਂ ਲੇਯਾ ਇੱਕੋ ਇਕ ਐਸ਼ ਕਰ ਸੋਣੇਯਾ ਵੇ ਤੇਰੇ ਨਾਲ ਰਖਣਾ ਮੈਂ ਪਾਕੇ ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ ਤੂ ਲੰਘਦੀ ਪੰਜੇਬਾਂ ਛੱਣਕਾ ਕੇ ਹੋ ਕੱਚ ਦੇ ਗ੍ਲਾਸੀ ਵਾਂਗੂ ਸੋਣੇਯਾ ਵੇ ਰਖਦਾ ਏ ਵੈਰੀ ਖੜ੍ਹਕਾ ਕੇ ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ ਤੂ ਲੰਘਦੀ ਪੰਜੇਬਾਂ ਛੱਣਕਾ ਕੇ The Boss ! ਹੋ ਮਿਲੇ ਅਖਾਂ ਚੋਂ ਸ਼ਰਾਬ ਜੋ ਨਾ ਕਰਦੀ ਖਰਾਬ ਤੈਨੂ ਬਾਰਲੀ ਦੀ ਲੋਡ ਕਾਹਤੋਂ ਰਿਹੰਦੀ ਏ ਹਾਏ ਲੱਗੇ ਪੂਰਾ bomb ਮੁੰਡਾ ਮੈਨੂ ਵੀ ਪਸੰਦ ਕੱਲੀ ਕੱਲੀ ਵੇ friend ਮੇਰੀ ਕਿਹੰਦੀ ਏ ਹਾਏ ਏਸੋ ਗੱਲੋਂ ਡਰਦੀ ਆਂ ਬਾਲਾ ਤੇਰਾ ਕਰਦੀ ਆਂ ਕੌਣ ਸਮਝਾਵੇ Shivjot ਨੂ ਪਿਹਲਾ number ਆ ਤੇਰਾ ਦੂਜਾ ਵੈਲਪੁਨਾ ਮੇਰਾ ਆ ਲ ਰਖ ਲ gift ਮੇਰੇ goat ਨੂ ਨਾਗਣੀ ਦੇ ਵਾਂਗੂ ਤੈਨੂ ਸੋਣੀਏ ਰਖੂ ਚਾਂਦੀ ਦੀ ਪਟਾਰੀ ਵਿਚ ਪਾਕੇ ਹੋ ਕੱਚ ਦੇ ਗ੍ਲਾਸੀ ਵਾਂਗੂ ਸੋਣੇਯਾ ਵੇ ਰਖਦਾ ਏ ਵੈਰੀ ਖੜ੍ਹਕਾ ਕੇ ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ ਤੂ ਲੰਘਦੀ ਪੰਜੇਬਾਂ ਛੱਣਕਾ ਕੇ ਤੂ ਵੈਲੀਆਂ ਦੇ ਥਂਬ ਬਿੱਲੋ ਰਖ ਗਯੀ ਹਿੱਲਾ ਕੇ ਸਾਨੂ ਕਬਜ਼ੇ ਦਿਲਾਂ ਦੇ ਮਿਹੰਗੇ ਗਏ ਹੋ ਪਤਲੇ ਆ ਗੱਬਰੂ ਤੂ ਨਜ਼ਰਾਂ ਮਿਲਾ ਕੇ ਸਾਡੇ ਗੱਬਾ ਨਾਲ ਲੱਗੇ ਬਿੱਲੋ ਰਿਹ ਗਏ ਹੋ ਬੋਚ ਬੋਚ ਰਖੇ ਦੇਸੀ ਹੌਲੀ ਪਬ ਚੱਕਦੀ ਸੀ ਤਾਂ ਵੀ ਮੇਥੋਂ ਛੰਨ ਛੰਨ ਹੋ ਗਯੀ ਹੋ ਬੱਲੇ ਚਾੜ੍ਹ ’ਦੀ ਨੱਕਾ ਤੇ ਤੇਰੀ ਮੋਟੀ ਮੋਟੀ ਅੱਖ ਤੇਰੀ ਪੈਂਦੀ ਸੱਟ ਮਿਤਰਾਂ ਮੋਹ ਗਯੀ ਅੱਖੀਆਂ ਰੜਕ ਦੀਆਂ ਸੋਣੇਯਾ ਵੇ ਤੂ ਰਖਦਾ ਏ ਨਿੰਦ੍ਰਾ ਉਡਾ ਕੇ ਹੋ ਮਿਤਰਾਂ ਦੀ ਗਲੀ ਵਿਚੋਂ ਸੋਣੀਏ ਤੂ ਲੰਘਦੀ ਪੰਜੇਬਾਂ ਛੱਣਕਾ ਕੇ ਹੋ ਕੱਚ ਦੇ ਗ੍ਲਾਸੀ ਵਾਂਗੂ ਸੋਣੇਯਾ ਵੇ ਰਖਦਾ ਏ ਵੈਰੀ ਖੜ੍ਹਕਾ ਕੇ ਹੋ ਰਾਜਾ ਸੀ ਦਿਲ ਮੇਰਾ ਗਯਾ ਪੱਟੇਯਾ ਤੇਰੀਆਂ ਅਦਾਵਾਂ ਹਥੋਂ ਗਯਾ ਲੁੱਟੇਯਾ ਦੱਸੇ ਬਿਨਾ ਮੈਨੂ ਹੀ ਫਰਾਰ ਹੋ ਗਯਾ Shivjot ਨੂ ਵੀ ਤੇਰੇ ਨਾਲ ਪ੍ਯਾਰ ਹੋ ਗਯਾ