Amli Talk (Skit)

Amli Talk (Skit)

Sidhu Moose Wala

Альбом: Moosetape
Длительность: 0:44
Год: 2021
Скачать MP3

Текст песни

ਪਿਹਲਾ ਜ਼ਰਦਾ ਬੁੱਲਾ ਵਿਚ ਲੌਂਦੈ
ਫਿਰ steering ਨੂ ਹਥ ਪੌਂਦੈ

ਓ ਮੈਨੂ ਵੀ ਲਵਾਦੀ ਭੋਰਾ

ਓ ਭਉ (ਹਾਂ ਕਿੱਦਾਂ)
ਆ ਮੁੰਡਾ ਬਹਲਾ ਕੇਡਾ ਏ
ਕੇਡਾ ਓ G Wagon ਆਲਾ
ਓ ਆਹੋ ਓਹੀ

ਓਏ ਓ ਆਪਣਾ ਸਿਧੂ ਐ
ਪਿਛੇ ਮੂਸਾ ਪਿੰਡ ਤੋ ਸੁਣੀਦਾ ਏ
ਕਲ ਅਖ੍ਬਾਰ ਚ ਤਾ photo ਲੱਗੀ ਸੀ

ਓ ਤਾਂਹੀ ਤਾ ਕੋਣ ਹੈ ਮੈਂ ਪੁਛਾ ਤੈਥੋਂ
ਓ Parole ਤੇ ਬਾਹਰ ਆਯਾ ਹੋਯਾ ਆ
ਅਛਾ ਫੇਰ ਤਾਂ ਨਵਾ ਹੀ ਹੈ ਮੁੰਡਾ ਹੈ
ਓ ਹਾ ਹਾ ਮੁੰਡਾ ਤਾ ਨਵਾ ਹੀ ਹੈ
ਪਰ ਧੰਦੇ ਚ ਬੋਹਤ ਪੁਰਾਣਾ ਏ
ਚਢਾਯੀ ਹੈ ਜੱਟ ਦੀ ਪੂਰੀ ਅੱਜ