Facts (Skit)

Facts (Skit)

Sidhu Moose Wala

Альбом: Moosetape
Длительность: 1:12
Год: 2021
Скачать MP3

Текст песни

ਮੂਸੇ ਵਾਲਾ ਮੁਰਦਾਬਾਦ
ਮੁਰਦਾਬਾਦ ਮੁਰਦਾਬਾਦ
ਨਈ ਚਲੂਗੀ ਨਈ ਚਲੇਗ (ਹਾਏ ਹਾਏ)
ਨਈ ਚਲੂਗੀ ਨਈ ਚਲੇਗ

ਸਿਧੂ
ਸਿਧੂ ਮੈਂ ਆਂ ਪੁੱਤ,
ਦਰਵਾਜਾ ਖੋਲ,
ਸਿਧੂ ਦਰਵਾਜਾ ਖੋਲ ਮੈਂ ਆ
ਲਗਦਾ ਏ ਦਰਵਾਜਾ ਤੋਡ਼ਨਾ ਪੈਣਾ ਏ

ਪੁੱਤ ਏ ਨੇਹਰੇ ਜੇ ਚ ਆ ਕੰਨਾਂ ਚ ਟੂਟੀਆਂ ਪਾਕੇ ਕਿਵੇ ਬੈਠੈ

Dad ਮੈਨੂ ਪਤਾ ਨੀ ਸੀ ਵੀ ਲੋਗ ਆਪਣੀ ਜੁਬਾਨ ਤੇ,
ਮੇਰੇ ਲਈ ਇੰਨਾ ਜੇਹਰ ਚੱਕੀ ਫਿਰਦੇ ਆ,

ਪੁੱਤ ਲੋਕ ਨਈ ਭੀੜ
ਪਰ Dad ਲੋਕ ਹੁਣ ਚਾਹੇ ਭੀੜ
ਪਰ ਇਹਨਾਂ ਦੇ ਤੀਰ ਸੀਧਾ ਐਥੇ ਵੱਜਦੇ ਨੇ ਨਾ, ਮੇਰੇ ਕਾਲਜੇ ਚ

ਸਿਧੂ ਮਹਰਾਜ ਵੀ ਉਦ੍ਹੀ ਚੋਲੀ ਜੇਹਰ ਪੋਂਦਾ ਆ
ਜਿਦੇ ਬਾਰੇ ਨੂ ਪਤਾ ਹੋਵੇ ਵੀ ਏਦਾ ਕਾਲਜਾ ਜ਼ਹਿਰ ਖਪਾ ਨੂ
ਮੈਂ ਦੱਸ ਦਾ ਤੈਨੂ ਏਸ ਭੀੜ ਦਾ ਸਚ