Moosetape (Intro)

Moosetape (Intro)

Sidhu Moose Wala

Альбом: Moosetape
Длительность: 1:32
Год: 2021
Скачать MP3

Текст песни

ਲੋ ਜੀ Moosetape ਸੁਨਣ ਆਲੇ
ਸਾਰੇ ਦਰਸ਼ਕਾ ਨੂ ਮੇਰੇ ਅਨਿਓ
ਪ੍ਯਾਰ ਭਰੀ ਸਤ ਸ੍ਰੀ ਅਕਾਲ
ਨਾ ਅਰਜ਼ ਐ ਨਾ ਵਿਨਤੀ ਐ ਤੇ ਨਾ ਹੀ ਗੁਜ਼ਾਰਿਸ਼
ਅਪਣੀ ਤਾਂ ਸਿਧੀ ਸਿਧੀ warning ਐ
ਬੁੱਧੀਜੀਵੀ ਆਪਦੀ ਬੁੱਧੀ ਆਪਦੀ ਜੇਬ ਚ ਰਖਣ
ਅਲੋਚਕਾ ਦੀ ਅਲੋਚਨਾ ਐਸੀ ਤੈਸੀ ਮਰਾ ਗਯੀ
ਤੇ ਸਭਯਚਾਰਕ ਸ੍ਰੀ ਮਾਨ
ਆਪਦਾ ਸਭਯਚਾਰ ਆਪਦੇ ਕਿੱਲੇ ਨਾਲ ਬੰਨ ਕੇ ਰਖਣ
ਬਾਕੀ ਨਾ ਤੇ ਆਪਣੇ ਚ ਕਿਸੇ ਨੂ ਸਿਖੌਣ ਦਾ ਮਾਦਾ ਐ
ਤੇ ਨਾ ਹੀ ਆਪਾ ਕੋਈ ਮੱਤ ਦੇਣ ਦੀ ਲੀਹ ਖਿਚੀ ਹੋਯੀ ਐ
ਏ album ਖਾਸ ਤੋਰ ਤੋਂ ਸਾਡੇ ਵੱਲੋ
ਸਾਡੇ ਵਰਗੇਯਾ ਲਯੀ ਬਣਾਈ ਗਯੀ ਐ
ਸੋ ਥੋਨੂੰ ਸਾਰੇਯਾ ਨੂ ਇੱਕੋ ਇਕ ਚੇਤਾਵਨੀ ਦੇਣੀ ਚੌਣਾ
ਬਈ ਇਸ album ਨੂ ਨਾ ਸੁਣੋ
ਕ੍ਯੂਕੀ ਇਸ album ਚ ਕੁਛ
ਏਹੋ ਜਿਹਾ content ਪਾਯਾ ਜਾ ਸਕਦਾ
ਜੇਹੜਾ ਸੁਨਣੇ ਚ ਤੋਡੇ ਕੰਨਾ ਨੂ
ਬਿਲ੍ਕੁਲ ਚਂਗਾ ਨਾ ਲਗੇ
ਸੋ ਆਪਣੀ ਦੂਰੀ ਬਣਾਈ ਰਖੋ
ਕ੍ਯੂਕੀ ਭਾਈ ਸਾਬ
ਸਵਾਰੀ ਆਪਣੇ ਸਮਾਨ ਕੀ ਆਪ ਜਿੱਮੇਵਾਰ ਹੈ
Bye Moosetape 2021 bye
ਹਾ ਹਾ

ਹਾਂ Sidhu Moose Wala!