Cash Money (Feat. Ikka)
Sikander Kahlon
4:25ਆਗਿਆ ਐਂਡੀ? ਏਹ ਤਾਂ ਸਾਲਾ ਹੋਣਾ ਹੀ ਸੀ Mister mister ਨਾ ਬੰਨ all wise God ਕੀਹਦੀ side ਹੈ, ਸੋਚ ਨਾ, ਤੂੰ ਦੱਸ ਕੀਹਦੀ side? ਮੌਤ ਕਹਿੰਦੀ, ਆਉਂਗੀ ਇੱਕ ਦਿਨ ਤੂੰ ਹੱਲੇ ਜੀਲਾ life ਖੁਦ ਦੀ ਖੁਸ਼ੀ ‘ਚ ਰਹੇ ਰੱਬ ਕਿਸੇ ਬਚਾਏ? ਕਿੰਨੇ ਹਾਸਿਲ ਆਏ ਕਿੰਨੇ ਖਤ ਨੇ ਗਵਾਏ ਸਾਨੂੰ ਕਰਗੇ ਤਬਾਹ ਜਿਨ੍ਹੇ ਸੂਟ ਤੂੰ ਸਵਾਏ ਟਾਈਮ ਹੈਣੀ ਹੁਣ ਕਿ ਮੈਂ ਕਰਾ hello hi ਹੀ ਕਦੇ ਹੱਥ ਨਾ ਆਏ ਕਾਹਲੋਂ ਹਰ ਵਲ ਵਲ ਏਸ ਸਾਲ ਥੋੜੀ loose ਕੀਤੀ ਕਲੋਰੀ ਤੇਰੀ ਸੇਹਲੀ ਨਾ ਬਣਾਲੀ ਕੈਮਰੀ ‘ਚ memories ਤੁੂੰ ਉਡਦੀ ਮੈਂ invest ਕੀਤੀ salary Quite , ਬਿੱਲੋ ਪਾਸ ਕਰ blunt ਜੀਵਨ ਐਮੀਲੀ ਹਰ ਸਾਲ ਫਲੋ, ਜੀਵਨ ਹੋਵੇ ਆਖਰੀ Hate ਸੋਹਣੀ ਕਰੇ, ਪਰ ਚੜਤ ਮੇਰੀ ਨਾਪਰੀ ਰੈਪਰ ਹੋਏ ਸ਼ੁਰੂ ਨਹੀਂ, ਮੈਂ ਕਰਦੇ ਖ਼ਲਾਸ ਨਹੀਂ ਮੋਹਾਲੀ ਦਾ ਮੈਂ ਮੋਹੰਮਦ ਅਲੀ ਕਿਲਾ ਕਾਹਲੋਂ ਨਾਮ, ਬਿੱਚ, ਹੈਗਾ ਤੇਰਾ senior ਸ਼ੁਕਰ ਰੱਬ ਦਾ ਮੈਂ ਨਹੀਂ ਬਣਿਆ ਇੰਜੀਨੀਅਰ Drop out motherfucker, ਰਿਸਕੀ ਏ life ਸੋਹਣੀ ਰਹਿੰਦੀ ਨਾਲ ਕਿਉਂਕਿ ਵਿਚੋਂ ਮਿਲਦੀ ਏ bite Clout ਕਰਾ chase ਨਾ, ਜਮਿਆ ਹੀ winner ਜੇ ਮੈਂ ਨਾ ਹੁੰਦਾ ਕੁੜੀ ਪਿੱਛੇ ਰੋਂਦੇ ਰਹਿੰਦੇ singer Ice cube ਕਾਹਲੋਂ ਨਹੀਂ ਯੂਸ ਡਿਊਡ ਤੇਰੇਲੀ Ice cube ਪਾਦੋ ਜਿੰਨੀ ਬਾਈ ਗੂਸ, ਮੇਰੇਲੀ ਕਹਾ ਸੁਣਾ ਮਾਫ਼, ਦਿਲ ਨੂੰ ਵੀ ਕਦੇ ਲਾਉਣਾ ਨਹੀਂ ਜੇ, ਇਹ ਨਹੀਂ ਹੁੰਦਾ ਤਾਂ ਕੋਈ ਹੋਰ ਗਮ ਹੋਣਾ ਸੀ ਬੰਦਾ ਓਹੀ ਨਾਲ ਜਿਦੇ ਮਨ ਵਿੱਚ ਗਣਿਤ ਨਹੀਂ ਬੇਕਾਰ ਫਲੋ allow ਕਰੇ ਮੇਰੀ ਜਨਹਿਤ ਨਹੀਂ ਰਹਿੰਦਾ ਨਹੀਂ ਕਮੀ ਵਿੱਚ ਜੱਟ ਕਹਿੰਦੇ ਫਰਾਓ ਮੈਨੂੰ ਵਾਪਸ ਆਉ ਮੰਮੀ ਵਿੱਚ ਜੱਟ ਵੈਰੀ ਜਿਨ੍ਹਾਂ ਆਪਸ ‘ਚ ਪੈਸੇ ਪਿੱਛੇ ਲੜ੍ਹ ਬੈਠੇ ਉਨਾਂ ਨੇ ਹਾਰ ਗੇਆ ਰਾਤੀ ਰਮੀ ਵਿੱਚ ਜੱਟ ਦਿਸਦਾ ਨਹੀਂ ਗੋਤ ਆਕੇ ਸਿੱਧਾ ਦਿੰਦਾ ਚੋਟ ਏ Goat ਜਿਵੇ , ਘੋਸਟ ਏ, ਐਮ-ਬਲਾਕ ਫੋਰਸ ਏ ਟਾਪ 3 ਡੀਓਏ, ਕਿਸੇ ਦਾ ਭਰਾਂ ਪਾਣੀ ਨਹੀਂ ਮੈਂ ਨਤੀਜਾ ਮੇਰੇ ਬਾਪ ਦੀ ਜਵਾਨੀ ਦਾ ਜਾਣਾ ਨਹੀਂ ਕਿਸੇ ਥਾਂ ਕਿੰਨੇ ਫੋਨ ਆਂਦੇ ਬਹਾਰ ਦੇ ਗੱਡੀ ਥੱਲੇ ਆਈ ਵੈਰੀ ਫਸੇ ਮੁਡਗਾਰਡ ਤੇ ਦਗੇਬਾਜੀ ਦੇਖ, ਫਿਤਰਤ ਹੈ ਕਮਾਈ ਇੰਨਾ ਗਈ ਮੁੱਕ, ਮੇਰੀ, ਇਦ੍ਰਿਸ਼, ਹੈ ਸਿਆਹੀ 22 ਉਮ ਡ੍ਰਿਲਿਨ ਡ੍ਰਿਲਿਨ ਸਵਿੰਗ ਸਵਿੰਗ ਅੱਜ ਵੀ ਨਾਲ ਗ੍ਰੇਵਾਲ ਏ ਏ.ਆਰ.ਵਾਈ.ਏ 1 2 3 ਮੇਰਾ flow so cold ਸਬ ਜੀਰੋ, ਹੋਏ ਗਾ ਸੰਭੋਗ ਕਣ ਨੀ free , ਮੇਰਾ ਸ਼ੋ promo ਬਣ ਤੂੰ ਜੀ, ਹੋਏ ਗਾ ਨਾਪਤੋਲ Same ਮੁੰਡਾ, ਕੈਮ ਮੁੰਡਾ, back ਜੀਵਨ ਕੈਨ ਮੁੰਡਾ ਬਿਨਾ ਮਖੌਟੇ, ਬਦਲਦਾ ਵੇ ਫੇਸ ਮੁੰਡਾ ਮਨੀ ਅਤੇ ਮਾਈਕ ਦਾ ਚੈੱਕ ਕਰੇ ਗੇਨ ਮੁੰਡਾ ਕੱਲਾ road ਉੱਤੇ ਤਾਵੀ switch ਕਰੇ lane ਮੁੰਡਾ ਟਾਇਰ ਹੋਏ ਪੰਕਚਰ, ਪੰਪ ਐਕਸ਼ਨ ਕਾਹਲੋਂ ਕਰੇ function, ਬਹੁਤ massive ਸਾਡੇ ਰੈਪ culture, proactive ਬਰਲਿਨ ਬੰਕਰ, ਬਲੋ ਟੈਕਟਿਕ ਕਰੇ ਭਾਜੀ ਸਲੂਟ ਜੱਟਾਂ ਮੁਰੇ ਕਿਦਾਂ ਖਰਜੂਗਾ ਨਾਜ਼ੀ ਦਾ ਪੁਤ? ਹਵਾ ਹੋਗੀ ਹੋਏ ਸਾਹ ਨਹੀਂ ਕਬੂਲ ਮੈਨੂੰ ਸਮਝੀ ਤੂੰ ਦੁਸ਼ਮਣ ਜਾਨੀ, ਅਟੂਟ ਕਿੰਨੇ ਮੇਰੇ ਰੂਪ? Depend ਕਰਦਾ ਏ ਕਿਹਨੂੰ ਮਿਲੇ ਤੂੰ ਜੇ ਸੋਹਣੀ ਦਾ ਨੱਕ ਤਿਖਾ ਕਹਾਂ ਮੇਰੇ ਮਾਪੇ ਦੀ ਬੰਨਜਾ, ਨੂੰਹ 6-7-800 DM ਵਿਚ ਲੱਭਣ ਕੀ ਕੋਈ ਹੋਏ ਤੇਰਾ ਤੇਰੀ ਮਹੰਦੀ ਤੇ ਕਦ ਦੀ ਲੱਥ ਗਈ ਟੈਟੂ ਉਤਰਿਆ ਨਹੀਂ ਮੇਰਾ ਕਿੰਨੇ ਦੇਖਲੇ ਨੀ ਮੈਂ ਜਿੰਨਾ ਪਰ ਅੰਦਵਿਸ਼ਵਾਸ ਕੋਈ ਨਹੀਂ ਪਾਲਿਆ ਨਵਾਂ ਸਾਲ, ਨਵਾਂ ਦਿਨ ਨਵਾਂ ਹੈ ਟਾਈਮ ਪਰ ਓਹੀ ਸੋਚਾਲਿਆ ਪੈਸਾ ਆਏ ਜੀਵਨ ਮਾਲਿਆ ਗੰਨ ਵਿੱਚ ਗੋਲੀ ਤੂੰ ਏ ਲੱਕੀ ਜੀਵਨ ਕਾਲਿਆ ਕਹਿੰਦਾ ਤੂੰ ਮੇਰੇ ਪਾਸੇ? ਅੱਖ ਵਿੱਚ ਅੱਖ ਪਾਕੇ ਦੱਸ ਕਿਡੇ ਵਾਲ ਜਾਂ? All eye ਸੋਹਣੀ ਤਾਲ ਲਾਏ ਸਮਝੇ ਸੁਭਾਸ਼ ਘਈ ਕਾਹਲੋਂ ਬਿਗੜੇਆ ਹੁਣ ਨਹੀਂ ਬਾਜ ਆਏ ਪਰਵਾਹ ਨਹੀਂ ਕਿਸੇ ਸਿਰ ਤੇ ਤਾਜ ਆਏ ਮੇਰਾ ਮਗਜ਼ ਲਾਲ, ਦਿਲ blue ਦੋਨੋ ਬੰਦਣੇ ਰੱਖਣ ਨਿਊ ਮੈਨੂੰ ਰੇਸ ਕਰਦੇ few ਮੈਂ ਕਰਦੂ ਗਾ ਕ੍ਰੈਸ਼ ਬੈਂਡੀਕੂਟ, 22 ਉਹ ਕਿਲਾ 2.0 ਮੇਰੇ ਕੋਲ ਟਾਈਮ ਨਹੀਂ ਰੈਪ ਲਈ ਪਰ ਕੀ ਕਰਾਂ ਕੋਈ ਹੋਰ ਕਾਈਮ ਨਹੀਂ ਰੈਪ ਲਈ Street music ਏ family rap ਨਹੀਂ Lunch time ਬਿੱਚ ਕਰ sandwich pack ਨਹੀਂ ਹਾਹਾ Sweet