Pehla Wale 2

Pehla Wale 2

Simar Dorraha

Альбом: Pehla Wale 2
Длительность: 3:36
Год: 2021
Скачать MP3

Текст песни

The producer!

ਵਾਲ ਅੱਖ ਨਾਲ ਦਬੇ ਜੇ ਨੀ ਪਾਏ
ਸੂਟ ਬਿੱਲੋ ਸਾਹ ਵੀ ਦਿੰਨੇ ਆ
ਐਵੇਈਂ ਜੱਟ ਨਾ ਨੇਫੇ ਚ ਨਪੀ ਫਿਰਦਾ ਨੀ
ਮੌਕੇ ਤੇ ਚਲਾ ਵੀ ਦਿੰਨੇ ਆ
ਅੱਜ ਤਕ ਕਦੇ ਪਿਹਲ ਵਿਚ ਮਾਰੇ ਨੀ
ਅੱਜ ਤਕ ਕਦੇ ਪਿਹਲ ਵਿਚ ਮਾਰੇ ਨੀ
ਹਨ ਸਚੀ ਸਮਝਾਏ ਬੜੇ ਨੇ

ਹੋ ਕੱਲੇ ਵਾਲ ਨੀ ਵਧਾਏ ਜਾਣੇ ਮੇਰੀਏ
ਮੈਂ ਬੰਦੇ ਵੀ ਵਧਾਏ ਬੜੇ ਨੇ
ਹੋ ਕੱਲੇ ਵਾਲ ਨੀ ਵਧਾਏ ਜਾਣੇ ਮੇਰੀਏ
ਮੈਂ ਬੰਦੇ ਵੀ ਵਧਾਏ ਬੜੇ  ਨੇ

ਓ ਸਬ ਕੁਝ ਪੀਂਦੇ ਤੇ ਹਨਡਯਾ ਪਿਹਲਾਂ
ਫੇਰ ਗਾਨੇਆਂ ਚ ਪਾਯਾ ਏ
ਭਾਵੇ ਕਸਮ ਖ੍ਵਾ ਦੇ ਸਬ ਸਚ ਸੀ
ਮੈਂ ਆਜ ਤਕ ਜੋ ਜੋ ਗਯਾ ਆਏ
ਓ ਸਾਬ ਕੁਝ ਪੀਂਦੇ ਤੇ ਹਨਡਯਾ ਪਿਹਲਾਂ
ਫੇਰ ਗਾਨੇ'ਆਂ ਚ ਪਾਯਾ ਆਏ
ਭਵੇਈਂ ਕਸਮ ਖ੍ਵਾ ਦੇ ਸਾਬ ਸਚ ਸੀ
ਮੈਂ ਆਜ ਤਕ ਜੋ ਜੋ ਗਯਾ ਆਏ
ਨਾ ਲਿਖੀ ਗੱਪ ਤੇ ਨਾ ਲੀਕ ਦਾ ਡ੍ਰਾਮਾ ਕੋਈ
ਨਾ ਲਿਖੀ ਗੱਪ ਤੇ ਨਾ ਲੀਕ ਦਾ ਡ੍ਰਾਮਾ ਕੋਈ
ਹਨ ਗੀਤ ਜੇ ਬਣਾਏ ਬੜੇ   ਨੇ
ਹੋ ਕੱਲੇ ਵਾਲ ਨੀ ਵਧਾਏ ਜਾਣੇ ਮੇਰੀਏ
ਮੈਂ ਬੰਦੇ ਵੀ ਵਧਾਏ ਬੜੇ  ਨੇ
ਹੋ ਕੱਲੇ ਵਾਲ ਨੀ ਵਧਾਏ ਜਾਣੇ ਮੇਰੀਏ
ਮੈਂ ਬੰਦੇ ਵੀ ਵਧਾਏ ਬੜੇ  ਨੇ

ਤੂ ਹਾਲੇ ਨਾਮ ਵੀ ਨੀ ਸੁਣੇ ਹੋਣੇ ਓਹ੍ਨਾ ਦੇ
ਮੈਂ ਜਿਹਦੇ ਨਸ਼ੇ ਕਰ ਛੱਡ ਤੇ
ਹੋ ਕਦੇ ਵਿਹਲਾ ਹੋਕੇ ਅਜੀ ਪਿੰਡ ਦਸਦੂ
ਮੈਂ ਕਾਹਤੋਂ ਦਰ ਦਰ ਛੱਡ ਤੇ
ਤੂ ਹਾਲੇ ਨਾਮ ਵੀ ਨੀ ਸੁਣੇ ਹੋਣੇ ਓਹ੍ਨਾ ਦੇ
ਮੈਂ ਜਿਹਦੇ ਨਸ਼ੇ ਕਰ ਛੱਡ ਤੇ
ਹੋ ਕਦੇ ਵਿਹਲਾ ਹੋਕੇ ਅਜੀ ਪਿੰਡ ਦਸਦੂ
ਮੈਂ ਕਾਹਤੋਂ ਦਰ ਦਰ ਛੱਡ ਤੇ
ਬੂਟਾ ਲਯਾ ਨਈ ਨਾ ਪੁੱਤ ਕੋਈ ਖਰਾਬ ਕਿੱਤਾ
ਬੂਟਾ ਲਯਾ ਨਈ ਨਾ ਪੁੱਤ ਕੋਈ ਖਰਾਬ ਕਿੱਤਾ
ਕੁੱਟ ਕੇ ਹਟਾਏ ਬੜੇ   ਨੇ
ਹੋ ਕੱਲੇ ਵਾਲ ਨੀ ਵਧਾਏ ਜਾਣੇ ਮੇਰੀਏ
ਮੈਂ ਬੰਦੇ ਵੀ ਵਧਾਏ ਬੜੇ  ਨੇ
ਹੋ ਕੱਲੇ ਵਾਲ ਨੀ ਵਧਾਏ ਜਾਣੇ ਮੇਰੀਏ
ਮੈਂ ਬੰਦੇ ਵੀ ਵਧਾਏ ਬੜੇ  ਨੇ

ਹੋ ਬਾਕੀ ਸਬ ਕੁਝ ਸਿਮਰ ਨੇ ਕਰੇਯਾ ਹਨ
ਇਕ ਕਮ ਪਕਾ ਕਿੱਤਾ ਨੀ
ਹੋ ਝੂਠਾ ਪ੍ਯਾਰ ਦਾ ਡ੍ਰਾਮਾ ਕਰ
ਕੁੜੀ ਨਾ ਕਿਸੇ ਦੀ ਕਦੇ ਧੱਕਾ ਕਿੱਤਾ ਨੀ
ਹੋ ਬਾਕੀ ਸਬ ਕੁਝ ਸਿਮਰ ਨੇ ਕਰੇਯਾ ਹਨ
ਇਕ ਕਮ ਪਕਾ ਕਿੱਤਾ ਨੀ
ਹੋ ਝੂਠਾ ਪ੍ਯਾਰ ਦਾ ਡ੍ਰਾਮਾ ਕਰ
ਕੁੜੀ ਨਾ ਕਿਸੇ ਦੀ ਕਦੇ ਧੱਕਾ ਕਿੱਤਾ ਨੀ
ਦਿਲ'ਓਂ ਇਕ ਦਾ ਕਿੱਤਾ ਏ ਜਾਗ ਜਾਂਦਾ
ਹੋ ਦਿਲ'ਓਂ ਇਕ ਦਾ ਕਿੱਤਾ ਏ ਜਾਗ ਜਾਂਦਾ
ਹੋ ਕਿੱਸੇ ਵੀ ਸੁਣਾਏ ਬੜੇ  ਨੇ
ਹੋ ਕੱਲੇ ਵਾਲ ਨੀ ਵਧਾਏ ਜਾਣੇ ਮੇਰੀਏ
ਮੈਂ ਬੰਦੇ ਵੀ ਵਧਾਏ ਬੜੇ  ਨੇ
ਹੋ ਕੱਲੇ ਵਾਲ ਨੀ ਵਧਾਏ ਜਾਣੇ ਮੇਰੀਏ
ਮੈਂ ਬੰਦੇ ਵੀ ਵਧਾਏ ਬੜੇ  ਨੇ ਓ