Chandigarh
Simarjit Bal, G Sonu, Dj Tandav, And Surkhab Mann
3:35ਤੇਰੇ ਵਿਚ ਰਹਿੰਦੀਆਂ ਅੱਖੀਆਂ ਅੱਖੀਆਂ ਵਿਚ ਤੂ ਵਸਦਾ ਏ ਮੇਰੀ ਦੁਨਿਯਾ ਖੁਸ਼ ਹੋ ਜਾਏ ਖਿਡ ਖਿਡ ਜਦ ਤੂ ਹਸਦਾ ਏ ਤੇਰੇ ਵਿਚ ਰਹਿੰਦੀਆਂ ਅੱਖੀਆਂ ਅੱਖੀਆਂ ਵਿਚ ਤੂ ਵਸਦਾ ਏ ਮੇਰੀ ਦੁਨਿਯਾ ਖੁਸ਼ ਹੋ ਜਾਏ ਖਿਡ ਖਿਡ ਜਦ ਤੂ ਹਸਦਾ ਏ ਕਰਦੇ ਹੁਣ ਹੁਕਮ ਵੇ ਛੇਤੀ ਕੁਝ ਦਿਨ ਮਹਿਮਾਨ ਬਚੀ ਏ ਲੈਜੀ ਜਦੋਂ ਮਰਜੀ ਸੱਜਣਾ ਤੇਰੇ ਲਈ ਜਾਂ ਬਚੀ ਏ ਲੈਜੀ ਜਦੋਂ ਮਰਜੀ ਸੱਜਣਾ ਤੇਰੇ ਲਈ ਜਾਂ ਬਚੀ ਏ ਮਿਲ ਗਿਆ ਮੈਨੂ ਪਰੇ ਸੋਚ ਤੋਂ ਖਿੜੀਆਂ ਨੇ ਮਸਾਂ ਬਹਾਰਾਂ ਟੁੱਟਣ ਨਾ ਜਨਮਾ ਦੇ ਤਕ ਜੁੜੀਆਂ ਜੋ ਦਿਲ ਦੀਆਂ ਤਾਰਾਂ ਮਿਲ ਗਿਆ ਮੈਨੂ ਪਰੇ ਸੋਚ ਤੋਂ ਖਿੜੀਆਂ ਨੇ ਮਸਾਂ ਬਹਾਰਾਂ ਟੁੱਟਣ ਨਾ ਜਨਮਾ ਦੇ ਤਕ ਜੁੜੀਆਂ ਜੋ ਦਿਲ ਦੀਆਂ ਤਾਰਾਂ ਜੋ ਜੀਣਾ ਸੀ ਜੀ ਲਏ ਕੱਲੇ ਹੋਣ ਲਈ ਕੁਰਬਾਨ ਬਚੀ ਏ ਲੈਜੀ ਜਦੋਂ ਮਰਜੀ ਸੱਜਣਾ ਤੇਰੇ ਲਈ ਜਾਂ ਬਚੀ ਏ ਲੈਜੀ ਜਦੋਂ ਮਰਜੀ ਸੱਜਣਾ ਤੇਰੇ ਲਈ ਜਾਂ ਬਚੀ ਏ ਕੱਲੇ ਕਹਿਰੀਆਂ ਨੂ ਮਿਲਿਆ ਤੂ ਹੀ ਰੱਬ ਜਿਹਾ ਸਹਾਰਾ ਡੁੱਬਦੀ ਹੋਈ ਜ਼ਿੰਦਗੀ ਦੇ ਲਈ ਬਣਿਆ ਏ ਤੂ ਕਿਨਾਰਾ ਕੱਲੇ ਕਹਿਰੀਆਂ ਨੂ ਮਿਲਿਆ ਤੂ ਹੀ ਰੱਬ ਜਿਹਾ ਸਹਾਰਾ ਡੁੱਬਦੀ ਹੋਈ ਜ਼ਿੰਦਗੀ ਦੇ ਲਈ ਬਣਿਆ ਏ ਤੂ ਕਿਨਾਰਾ ਤੇਰੇ ਬਿਨ ਕਾਹਦੀ ਆਂ ਮੈਂ ਤੇਰੇ ਨਾਲ ਸ਼ਾਨ ਬਚੀ ਏ ਲੈਜੀ ਜਦੋਂ ਮਰਜੀ ਸੱਜਣਾ ਤੇਰੇ ਲਈ ਜਾਂ ਬਚੀ ਏ ਲੈਜੀ ਜਦੋਂ ਮਰਜੀ ਸੱਜਣਾ ਤੇਰੇ ਲਈ ਜਾਂ ਬਚੀ ਏ ਰੋਡੇ ਪਿੰਡ ਵਾਲਿਆਂ ਜਦ ਦਾ ਮੇਰੇ ਤੇ ਗੀਤ ਬਣਾਇਆ ਦੁਨੀਆਂ ਨੂੰ ਛੱਡ ਤਾ ਤੈਨੂੰ ਮੰਨ ਦਾ ਹੈ ਮੀਤ ਬਣਾਇਆ ਰੋਡੇ ਪਿੰਡ ਵਾਲਿਆਂ ਜਦ ਦਾ ਮੇਰੇ ਤੇ ਗੀਤ ਬਣਾਇਆ ਦੁਨੀਆਂ ਨੂੰ ਛੱਡ ਤਾ ਤੈਨੂੰ ਮੰਨ ਦਾ ਹੈ ਮੀਤ ਬਣਾਇਆ ਧੀਰਿਆ ਗੱਲ ਦਿਲ ਦੀ ਕਹਿਣ ਲਯੀ ਕਲਮ ਰਕਾਨ ਬੱਚੀ ਏ ਲੈਜੀ ਜਦੋਂ ਮਰਜੀ ਸੱਜਣਾ ਤੇਰੇ ਲਈ ਜਾਂ ਬਚੀ ਏ ਲੈਜੀ ਜਦੋਂ ਮਰਜੀ ਸੱਜਣਾ ਤੇਰੇ ਲਈ ਜਾਂ ਬਚੀ ਏ ਲੈਜੀ ਜਦੋਂ ਮਰਜੀ ਸੱਜਣਾ ਤੇਰੇ ਲਈ ਜਾਂ ਬਚੀ ਏ