Aa Gya Ni
Simran Choudhary
2:11ਸਾਲ ਹੋ ਗਯਾ ਟੁੱਟੀ ਮੇਰੀ ਗਾਨੀ ਨੂੰ ਵਾਜਾ ਮਾਰੇਂਗਾ ਤੂੰ ਬਹਿਕੇ ਜਾਂਦੀ ਨੂੰ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ ਆ ਗਿਆ ਨੀ ਆ ਗਿਆ ਨੀ Aden ਨੀ ਉਹ ਮੱਥੇ ਤੇ ਤਿਉੜੀ ਜਹੀ ਪਾਈ ਰੱਖਦਾ ਘਟ ਹੱਸਦਾ ਤੇ ਅੱਖ ਜਹੀ ਲਾਲ ਰੱਖਦਾ ਇਕ ਇਕ ਕਰ ਸ਼ੌਂਕ ਸਾਰੇ ਰੋਲਤੇ ਵੇ ਪਿੱਛੇ ਪਿੱਛੇ ਮੈਨੂੰ ਬਸ ਲਾਈ ਰੱਖਦਾ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਮੇਰੀ ਮਾਂ ਨੂੰ ਇਹ ਕਿਥੋਂ ਹੱਥੇ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਨੀ ਜਾ ਲੈਜਾ ਥਾਣੇਦਾਰ ਆ ਗਿਆ ਨੀ ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ ਨਾ ਬੋਲਦੀ ਜੇ ਕੁੰਡਾ ਨਾ ਖੋਲ੍ਹਦੀ ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ ਨੀ ਲੜੇਂਦਾ ਬੇਈਮਾਨ ਜੇ ਨਾ ਮੈ ਬੋਲਦੀ ਆ ਗਿਆ ਨੀ ਆ ਗਿਆ ਨੀ