Jaani Tera Naa

Jaani Tera Naa

Sunanda Sharma

Альбом: Jaani Tera Naa
Длительность: 3:09
Год: 2017
Скачать MP3

Текст песни

ਪਿਆਰ ਕਰਦੀ ਚੰਨ ਵੇ ਪਿਆਰ ਕਰਦੀ ਚੰਨ ਵੇ
ਪਿਆਰ ਕਰਦੀ ਚੰਨ ਵੇ ਪਿਆਰ ਕਰਦੀ ਚੰਨ ਵੇ
ਜੇ ਪਤਾ ਲੱਗਾ ਮੇਰੇ dad ਨੂੰ
ਵੇ ਬੱਚਦਾ ਨੀ ਤੂੰ ਮੈਂ ਦੱਸਣ ਤੈਨੂੰ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
ਨਾ ਰਾਤੀ ਕੰਧ ਟੱਪ ਕੇ ਤੂੰ ਆਈ ਮੰਨ ਵੇ
ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ
ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਵੋ ਪਿਆਰ ਕਰਦੀ ਚੰਨ ਵੇ ਵੋ ਪਿਆਰ ਕਰਦੀ ਚੰਨ ਵੇ ਵੋ

ਤੇਰੇ ਨਾਲ ਖਡ਼ੀ ਆਂ ਮੈਂ ਜਦੋਂ ਤਕ ਮਰਦੀ ਨੀ
ਦੁਨੀਆ ਦੀ ਪਰਵਾਹ ਕਿ ਕਿਸੇ ਤੋਂ ਮੈਂ ਡਰਦੀ ਨੀ ਕਿਸੇ ਤੋਂ ਮੈਂ ਡਰਦੀ ਨੀ
ਦੁਨੀਆ ਦੀ ਪਰਵਾਹ ਕਿ ਕਿਸੇ ਤੋਂ ਮੈਂ ਡਰਦੀ ਨੀ ਕਿਸੇ ਤੋਂ ਮੈਂ ਡਰਦੀ ਨੀ
ਹੋ ਤੇਰੇ ਨਾਲ ਖਡ਼ੀ ਆਂ ਮੈਂ ਜਦੋਂ ਤਕ ਮਰਦੀ ਨੀ
ਦੁਨੀਆ ਦੀ ਪਰਵਾਹ ਕਿ ਕਿਸੇ ਤੋਂ ਮੈਂ ਡਰਦੀ ਨੀ ਕਿਸੇ ਤੋਂ ਮੈਂ ਡਰਦੀ ਨੀ
ਹੋ ਜਾਣੀ ਤੇਰਾ ਨਾ ਵੇ ਕਿੰਨਾ ਸੋਹਣਾ ਵੇ
ਲੇਕੇ ਔਂਦਾ ਸਾਹ ਵੇ
ਮੈਨੂੰ ਤੇਰੇ ਬਿਨਾ ਹੈ ਨੀ ਹੋਰ ਕੱਮ ਵੇ
ਮੈਨੂੰ ਤੇਰੇ ਬਿਨਾ ਹੈ ਨੀ ਹੋਰ ਕੱਮ ਵੇ ਵੋ
ਬਿਨਾ ਹੈ ਨੀ ਹੋਰ ਕੱਮ ਵੇ ਵੋ
ਬਿਨਾ ਹੈ ਨੀ ਹੋਰ ਕੱਮ ਮੈਨੂੰ ਹੈ ਨੀ
ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ
ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ  ਹੋ

ਗੱਲਾਂ ਵਿਚ ਬਦਲਾਂ ਤੇ ਤਾਰੇਆਂ ਚ ਰੱਖਦਾ ਏ
ਮੈਨੂੰ ਹਰ ਵੇਲੇ ਵੇ ਤੂੰ ਲਾਰੇਆਂ ਚ  ਰੱਖਦਾ ਏ
ਮੈਨੂੰ ਹਰ ਵੇਲੇ ਵੇ ਤੂੰ ਲਾਰੇਆਂ ਚ  ਰੱਖਦਾ ਏ
ਮੈਨੂੰ ਹਰ ਵੇਲੇ ਵੇ ਤੂੰ ਲਾਰੇਆਂ ਚ  ਰੱਖਦਾ ਏ
ਗੱਲਾਂ ਵਿਚ ਬਦਲਾਂ ਤੇ ਤਾਰੇਆਂ ਚ ਰੱਖਦਾ ਏ
ਮੈਨੂੰ ਹਰ ਵੇਲੇ ਵੇ ਤੂੰ ਲਾਰੇਆਂ ਚ  ਰੱਖਦਾ ਏ
ਲਾਰੇਆਂ ਚ  ਰੱਖਦਾ ਏ
ਜੇ ਕਰਨਾ ਵਿਆਹ ਵੇ ਸੁਧਰ ਤੁੰ ਜਾ ਵੇ
ਛਡ ਕੁੜੀਆਂ ਵੇ
ਜਿੰਨਾ ਨਾਲ ਮਿਲੇ ਰਾਤੀ ਟਾਇਮ ਬੰਨ ਵੇ
ਜਿੰਨਾ ਨਾਲ ਮਿਲੇ ਰਾਤੀ ਟਾਇਮ ਬੰਨ ਵੇ ਹੋ
ਮਿਲੇ ਰਾਤੀ ਟਾਇਮ ਬੰਨ ਵੇ ਹੋ
ਮਿਲੇ ਰਾਤੀ ਟਾਇਮ ਬੰਨ
ਮਿਲੇ ਰਾਤੀ
ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ
ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ  ਵੋ
ਓ ਮੇਰੀ ਮੰਮੀ ਨੂੰ ਪਸੰਦ ਨਈਓ ਤੂੰ
ਵੇ ਤੇਰਾ ਗੋਰਾ ਮੁਹ ਮੈਂ ਦੱਸਾ ਤੈਨੂੰ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ
ਮੈਂ ਤਾਂ ਵੀ ਤੈਨੂੰ ਪਿਆਰ ਕਰਦੀ ਚੰਨ ਵੇ ਵੋ
ਪਿਆਰ ਕਰਦੀ ਚੰਨ ਵੇ  ਪਿਆਰ ਕਰਦੀ ਚੰਨ ਵੇ
ਪਿਆਰ ਕਰਦੀ ਚੰਨ ਵੇ  ਪਿਆਰ ਕਰਦੀ ਚੰਨ ਵੇ