Ishqe Di Maar
Rani Randeep
5:59ਕਰਦੇ ਉਡੀਕਾਂ ਮੋੜਾਂ ਉੱਤੇ ਖੜ੍ਹ ਕੇ ਫਿਰਦੇ ਨੇ ਜਾਨ ਤਲੀ ਉੱਤੇ ਧਰ ਕੇ ਕਰਦੇ ਉਡੀਕਾਂ ਮੋੜਾਂ ਉੱਤੇ ਖੜ੍ਹ ਕੇ ਫਿਰਦੇ ਨੇ ਜਾਨ ਤਲੀ ਉੱਤੇ ਧਰ ਕੇ ਨਾਲੇ ਦਿਲ ਵੀ ਓ ਤੇਰੇ ਨਾਲ ਕਰਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ ਤੇਰਾ ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਗੱਬਰੂ ਸੋਹਣੀਏ ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ ਅੱਖ ਮੇਰੀ ਉੱਡਦੇ ਪਰਿੰਦਿਆਂ ਥੱਲੇ ਲਾਵੇ ਨਖਰਾ ਮੇਰਾ ਤੇ ਜਾਨੋ ਮਰ ਮੁਕਾਵੇ ਅੱਖ ਮੇਰੀ ਉੱਡਦੇ ਪਰਿੰਦਿਆਂ ਥੱਲੇ ਲਾਵੇ ਨਖਰਾ ਮੇਰਾ ਤੇ ਜਾਨੋ ਮਰ ਮੁਕਾਵੇ ਫੁੱਲ ਮੇਰੇ ਰੰਗ ਦੀ ਗਵਾਹੀ ਭਰਦੇ ਵੇ ਮੇਰੇ ਰੂਪ ਨੂੰ ਸਲਾਮਾਂ ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ ਕੋਈ ਤੈਨੂੰ ਆਖੇ ਸੱਸੀਂ ਸੋਹਣੀ ਤੁਰਦੀ ਕੋਈ ਆਖਦਾ ਐ ਭੈਣ ਤੈਨੂੰ ਹੀਰ ਦੀ ਤੀਰਾਂ ਨਾਲੋ ਤਿੱਖੇ ਤੇਰੇ ਨੈਨ ਨੇ ਮਜਾਜਣੇ ਨੀ ਤੱਕਣੀ ਕਲੇਜਾ ਜਾਵੇ ਚੀਰ ਦੀ ਸਾਰੇ ਸੁਧ ਬੁਧ ਆਪਣੀ ਭੁਲਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ ਤੇਰਾ ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਗੱਬਰੂ ਸੋਹਣੀਏ ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ ਮਿੰਨਾ ਮਿੰਨਾ ਸ਼ੋਰ ਪਾਉਂਦੇ ਝਾਂਝਰਾਂ ਦੇ ਬੋਰ ਜਾਨ ਸੁਰਖ ਦੰਦੀਂਸੇ ਦਿਲ ਲੁੱਟਦੇ ਸੁਰਮੇ ਦੀ ਧਾਰੀ ਕੱਢੇ ਆਸ਼ਕਾਂ ਦੀ ਜਾਨ ਰੰਗ ਸੋਹਣੀਆਂ ਲਾਲੜੀਆਂ ਮੇਰਾ ਪੁੱਛਦੇ ਮਿੰਨਾ ਮਿੰਨਾ ਸ਼ੋਰ ਪਾਉਂਦੇ ਝਾਂਝਰਾਂ ਦੇ ਬੋਰ ਜਾਨ ਸੁਰਖ ਦੰਦੀਂਸੇ ਦਿਲ ਲੁੱਟਦੇ ਵੇ ਸੁਰਮੇ ਦੀ ਧਾਰੀ ਕੱਢੇ ਆਸ਼ਕਾਂ ਦੀ ਜਾਨ ਰੰਗ ਸੋਹਣੀਆਂ ਲਾਲੜੀਆਂ ਮੇਰਾ ਪੁੱਛਦੇ ਵੇ ਮੈਂ ਜਿੱਧਰੋਂ ਦੀ ਲੰਘਾਂ ਜਾਨ ਰਾਹੀਂ ਖੜ੍ਹਦੇ ਵੇ ਮੇਰੇ ਰੂਪ ਨੂੰ ਸਲਾਮਾਂ ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ ਵੇ ਮੁੱਲਿਆਂ ਚ ਹੱਸਣਾ ਤੇ ਕਦੇ ਘੂਰੀ ਵੱਟਣਾ ਆਵੇ ਤੇਰਾ ਨਖਰਾ ਨਾ ਮੇਚ ਨੀ ਨਿਜਾਮਪੁਰੀ ਕਾਲੇ ਕੋਲੋਂ ਰਹੀ ਨੀ ਹੁੰਦਾ ਵੱਧ ਵੱਧ ਮੱਥਾ ਹੋ ਜੇ ਟੇਕ ਨੀ ਤੇਰੇ ਹੱਸੀਆਂ ਚ ਅਕਲ ਗਵਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ ਤੇਰਾ ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਗੱਬਰੂ ਸੋਹਣੀਏ ਬਾਹਾਂ ਉੱਤੇ ਨਾਮ ਖੁੰਵਾਈ ਫਿਰਦੇ ਨੀ ਮੁੰਡੇ ਪਿੰਡ ਦੇ ਸੋਹਣੀਏ ਸ਼ੀਸ਼ੇ ਮੁਹਰੇ ਬੈਠ ਕੇ ਜਦੋਂ ਰੂਪ ਮੈਂ ਸ਼ਿੰਗਾਰਾਂ ਮਾਤ ਕਹਿੰਦੀਆਂ ਕਹੌਂਦੀਆਂ ਨੂੰ ਪਾ ਦਿਆਂ ਚੜ੍ਹ ਗਈ ਜਵਾਨੀ ਮੈਨੂੰ ਹੁਣ ਠਾਠਾਂ ਮਰਦੇ ਵੇ ਉੰਗਲਾਂ ਤੇ ਗੱਬਰੂ ਨਚਾ ਦਿਆਂ ਸ਼ੀਸ਼ੇ ਮੁਹਰੇ ਬੈਠ ਕੇ ਜਦੋਂ ਰੂਪ ਮੈਂ ਸ਼ਿੰਗਾਰਾਂ ਮਾਤ ਕਹਿੰਦੀਆਂ ਕਹੌਂਦੀਆਂ ਨੂੰ ਪਾ ਦਿਆਂ ਚੜ੍ਹ ਗਈ ਜਵਾਨੀ ਮੈਨੂੰ ਹੁਣ ਠਾਠਾਂ ਮਰਦੇ ਵੇ ਉੰਗਲਾਂ ਤੇ ਗੱਬਰੂ ਨਚਾ ਦਿਆਂ ਵੱਡੇ ਖੱਬੇ ਖਾਣ ਵੀ ਕਦਮਾਂ ਚ ਦਿਲ ਧੜਕੇ ਵੇ ਮੇਰੇ ਰੂਪ ਨੂੰ ਸਲਾਮਾਂ ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ ਰੂਪ ਨੂੰ ਸਲਾਮਾਂ ਚੰਨ ਤਾਰੇ ਕਰਦੇ ਵੇ ਮੇਰੇ ਰੂਪ ਨੂੰ ਸਲਾਮਾਂ ਵੇ