Mittraan Da Naa Chalda
Harjit Harman
4:17Surjit Bindrakhia, Atul Sharma, Dj Sonu Dhillon, And Shamsher Singh Sandhu
ਦੋਸਤੋ ਸੁਰਜੀਤ ਬਿੰਦ੍ਰਖਿਆ ਭੇਸ਼ਕ ਸੱਡੀ ਵਿੱਚ ਕਾਰ ਨਹੀ ਰਹੀ ਪਰ ਉਨਾਂ ਅਵਾਜ ਤੇ ਉਨਾਂ ਦਾ ਅੰਦਾਜ ਸੱਡੇ ਰੋਮ ਰੋਮ ਵਿੱਚ ਵੱਸਦਾ ਏ ਤੇ ਵੱਸਦਾ ਰਹੇ ਘਾ ਸ਼ੇਜਾਦਾ ਵੀਰ Dj Sonu ਓਨਾ ਦੇ ਗਿਤਾਹ ਨੂੰ ਨਾਵੈ ਅੰਦਾਜ ਵਿੱਚ ਨਾਵੈ ਅੰਦਾਜ ਦੇ ਵਿਚ ਨਾਵੈ music ਦੇ ਵਿੱਚ ਫਰੋਲ ਕੇ ਤੇ T-series company ਦੇ ਨਾਲ ਮਿਲ ਕੇ ਇਕ ਵਾਰੀ ਫਿਰ ਤੁਵਾੜੇ ਰੂ ਬਾ ਰੂ ਕਰ ਰਿਹਾ ਹੈ ਉਮੀਦ ਹੈ ਕੀ ਤੁਸੀਂ ਰੱਜਕੇ ਪਿਆਰ ਦੇਵੋ ਖੇ ਓ ਆਜਾ Dj Sonu ਫਿਰ ਚੱਕ ਦੇ ਫਟੇ ਮੇਰਾ 22 ਬਣਕੇ ਬੁੱਰਰਰਰਰਾ ਆਆਆਹਹ ਬੁੱਰਰਰਰਰਾ ਆਆਆਹਹ ਬੁੱਰਰਰਰਰਾ ਆਆਆਹਹ ਬੁੱਰਰਰਰਰਾ ਆਆਆਹਹ ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ ਪੱਗ ਬੰਦਾ ਜੀਊਨੇ ਮੋੜ ਵਾਲੀ ਨੀ(ਆਹਾ ਆਹਾ ਆਹਾ) ਜਿਹਦੇ ਹੇਠ ਘੋੜਾ ਮੋਡੇ ਤੇ ਦਨਾਲੀ ਨੀ ਪੱਗ ਬੰਦਾ ਜੀਊਨੇ ਮੋੜ ਵਾਲੀ ਨੀ ਜਿਹਦੀ ਪੱਚੀਆਂ ਪਿੰਡਾਂ ਚ' ਸਰਦਾਰੀ ਨੀ, ਲਾਲੀ ਏਹੋ ਜੇਹੀ ਵੇਲੀ ਨਾਲ ਯਾਰੀ ਨੀ ਕਿਹੰਦੇ D.C.ਵੀ ਸਲੂਟ ਓਹਨੂ ਮਾਰਦਾ ਕਿਹੰਦੇ D.C.ਵੀ ਸਲੂਟ ਓਹਨੂ ਮਾਰਦਾ ਪੈਰਾਂ ਚਾ ਠਾਣੇ ਦਾਰ ਰੋਲਦਾ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ' ਤੇਰਾ ਯਾਰ ਬੋਲਦਾ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਹੋ ਆਹਾ ਆਹਾ ਹੋ ਆਹਾ ਹੋ ਆਹਾ ਆਹਾ ਹੋ ਆਹਾ ਤੈਨੂੰ ਤੀਜੇ ਦਿਨ ਫਿਲਮਾ ਦਿਖੌਂਦਾ ਨੀ ਹਥੀ ਪੁਨ ਕੇ ਬਦਾਮ ਖਵੌਂਦਾ ਨੀ ਤੈਨੂੰ ਤੀਜੇ ਦਿਨ ਫਿਲਮਾ ਦਿਖੌਂਦਾ ਨੀ ਹਥੀ ਛਿਲ ਕੇ ਬਦਾਮ ਖਵੌਂਦਾ ਨੀ ਠੱਪਾ ਗੇੰਨਿਆ ਦਾ ਪਾਕੇ ਤੂ ਰਖ ਦੀ ਝੂਟੇ jeep ਉਤੇ ਲੈਂਦੀ ਨਾ ਤੂ ਧੱਕਦੀ ਓਦੇ ਇਸ਼ਕ਼ੇ ਦਾ ਭਾਰਾ ਹੈ ਭੋਹਲੀਏ ਓਦੇ ਇਸ਼ਕ਼ੇ ਦਾ ਭਾਰਾ ਹੈ ਭੋਹਲੀਏ ਨੀ ਤੇਰੀ ਨਾਲ ਨਾਲ ਬੋਲਦਾ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ' ਤੇਰਾ ਯਾਰ ਬੋਲਦਾ ਤੂ ਨਹੀ ਬੋਲਦੀ ਬੋਲਦੀ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਯਾਰ ਬੋਲਦਾ ਤੇਰੇ ਚ'ਤੇਰਾ ਯਾਰ ਬੋਲਦਾ ਯਾਰ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ ਯਾਰ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਯਾ ਤੇਰੇ ਦਿੱਲ ਤੇ ਦਿਮਾਗ ਉਤੇ ਸ਼ਾ ਗੇਯਾ ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਯਾ ਤੇਰੇ ਦਿੱਲ ਤੇ ਦਿਮਾਗ ਉਤੇ ਸ਼ਾ ਗੇਯਾ ਨਿਤ ਨਵੇ ਤੈਨੂੰ ਸੂਟ ਪਵੋਣ ਦਾ ਜਣੇ ਖਨੇ ਕੋਲ ਫਿਰ ਦਾ ਦਿਖੌਂਦਾ ਨੀ ਓਹਦੇ ਜ਼ੋਰ ਨੂ ਤਾ ਸਾਰਾ ਜੱਗ ਜੰਦਾ ਓਹਦੇ ਜ਼ੋਰ ਨੂ ਤਾ ਸਾਰਾ ਜੱਗ ਜੰਦਾ ਨੀ ਬਹਾ ਤੇ ਪਹਾੜ ਤੋਂਲਦਾ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ' ਤੇਰਾ ਯਾਰ ਬੋਲਦਾ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਸਾਡਾ ਚਲਨਾ ਕਿ ਜ਼ੋਰ ਨੀ ਗਰੀਬਾਂ ਦਾ ਹਾਲ ਪੋਘ੍ਣਾ ਆਇ ਪੈਂਦਾ ਨੀ ਨਸੀਬਾਂ ਦਾ ਸਾਡਾ ਚਲਨਾ ਕਿ ਜ਼ੋਰ ਨੀ ਗਰੀਬਾਂ ਦਾ ਹਾਲ ਪੋਘ੍ਣਾ ਆਇ ਪੈਂਦਾ ਨੀ ਨਸੀਬਾਂ ਦਾ ਪਾਰ ਭੁਲੇਂਗੀ ਕਿਵੇਂ ਤੂ ਪਿਹਲਾ ਪ੍ਯਾਰ ਨੀ, ਸੰਧੂ ਯਾਦ ਤੇਣੂ ਅਉ ਬਾਰ-ਬਾਰ ਨੀ ਦੇਜਾ-ਦੇਜਾ ਨੇ ਪੇ ਯਾਲਾ ਓਹਨੂ ਜੈਹਰ ਦਾ ਦੇਜਾ-ਦੇਜਾ ਨੇ ਪੇ ਯਾਲਾ ਓਹਨੂ ਜੈਹਰ ਦਾ ਜੋ ਖੂਨ ਦੇ ਹੈ ਹੰਜੂ ਡੋਲਦਾ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤੂ ਨਹੀ ਬੋਲਦੀ ਰ੍ਕਾਨੇ ਤੂ ਨਹੀ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ