Udoon Udoon Kardi Jawani
Surjit Bindrakhia
4:22ਉ ਓ ਓ ਓ ਤੇਰੀ ਦਿੱਸੇ ਨਾ ਸ਼ਰੀਫ਼ਾਂ ਵਾਲੀ ਅੱਖ ਵੇ ਤੇਰੀ ਤਕਨੀ ਵੀ ਸਾਧਾਂ ਨਾਲੋਂ ਵਖ ਵੇ ਤੇਰੀ ਦਿੱਸੇ ਨਾ ਸ਼ਰੀਫ਼ਾਂ ਵਾਲੀ ਅੱਖ ਵੇ ਤੇਰੀ ਤਕਨੀ ਵੀ ਸਾਧਾਂ ਨਾਲੋਂ ਵਖ ਵੇ ਮੈਨੂੰ ਲਗਦਾ ਨਾ ਸਚਾ ਵੇ ਤੂ ਪੀਰ ਜੋਗੀਆ ਵੇ ਦਸ ਕੀਦਾ ਚੇਲਾ ਕਿੱਥੋਂ ਦਾ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਤੇਰੇ ਵਾਂਗ ਨਈ ਓ ਹੁੰਦੇ ਜੋਗੀ ਤਕਦੇ ਤੀਂਵੀਂ ਦੇਖਕੇ ਓ ਅੱਖ ਨੀਂਵੀ ਰਖਦੇ ਤੇਰੇ ਵਾਂਗ ਨਈ ਓ ਹੁੰਦੇ ਜੋਗੀ ਤਕਦੇ ਤੀਂਵੀਂ ਦੇਖਕੇ ਓ ਅੱਖ ਨੀਂਵੀ ਰਖਦੇ ਸਾਧਾਂ ਵਾਲਾ ਨਈ ਓ ਤੇਰਾ ਵੇ ਸਰੀਰ ਜੋਗੀਆ ਵੇ ਦਸ ਕੀਦਾ ਚੇਲਾ ਕਿੱਥੋਂ ਦਾ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਓ ਓ ਓ ਓ ਟੁੱਟੇ ਦਿਲ ਵਾਲਾ ਅਸ਼ਿਕ ਤੂ ਲਗਦਾ ਐਂਵੇਂ ਕੁੜੀਆਂ ਨੂ ਫਿਰਦਾ ਤੂ ਠਗ ਦਾ ਟੁੱਟੇ ਦਿਲ ਵਾਲਾ ਅਸ਼ਿਕ ਤੂ ਲਗਦਾ ਐਂਵੇਂ ਕੁੜੀਆਂ ਨੂ ਫਿਰਦਾ ਤੂ ਠਗ ਦਾ ਤੇਰਾ ਤਾਪਦਾ ਏ ਸੀਨਾ ਲੀਰੋ ਲੀਰ ਜੋਗੀਆ ਵੇ ਦਸ ਕੀਦਾ ਚੇਲਾ ਕਿੱਥੋਂ ਦਾ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਮੈਨੂੰ ਲਗਦਾ ਤੂ ਸੰਧੂਆਂ ਲਫੰਡਾਂ ਵੇ ਤੇਰਾ ਜਾਪ੍ਦਾ ਏ ਹੋਰ ਕੋਈ ਭੰਡਾ ਵੇ ਮੈਨੂੰ ਲਗਦਾ ਤੂ ਸੰਧੂਆਂ ਲਫੰਡਾਂ ਵੇ ਤੇਰਾ ਜੋਗ ਨਾ ਕੋਈ ਹੋਰ ਜਾਕੇ ਭੰਨਦਾ ਵੇ ਖਂਗ ਦਿਲ ਉਤੇ ਪ੍ਯਾਰ ਦੇ ਤੂ ਕੀਲ ਜੋਗੀਆ ਵੇ ਦਸ ਕੀਦਾ ਚੇਲਾ ਕਿੱਥੋਂ ਦਾ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਮੈਨੂੰ ਲਗਦਾ ਨਾ ਸਚਾ ਵੇ ਤੂ ਪੀਰ ਜੋਗੀਆ ਵੇ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਦਸ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ ਕੀਦਾ ਚੇਲਾ ਕਿੱਥੋਂ ਦਾ ਫਕੀਰ ਜੋਗੀਆ