Haseen
Talwiinder
2:55ਚੰਗੇ ਲੱਗਦੇ ਨੀ ਨਖਰੇ ਤੇਰੇ ਹੁਣ ਜਮਦੇ ਨੀ ਹੱਥਰੇ ਜਿਹੜੇ ਤਾਈਓਂ ਡੰਗਦੇ ਸੀ ਨੈਣਾ ਦੇ ਨਾਲ ਤੂੰ ਨੈਣਾ ਦੇ ਨਾਲ ਤੂੰ ਸਾਹ ਤੇਰੇ ਬਿਨਾ ਮੇਰੇ ਹੁਣ ਲੰਘਦੇ ਨੀ ਅੰਦਰੋਂ ਅੰਦਰ ਹੀ ਏ ਮੈਨੂੰ ਖਾਏ ਨੀ ਦੱਸਾਂ ਕਿ ਮੈਂ ਲਫ਼ਜ਼ ਵੀ ਲੱਭਦੇ ਨੀ ਗੱਲ ਦਿਲ ਮੇਰਾ ਜੋ ਕਹਿਣਾ ਪਾਏ ਸਾਰੀ ਗਲੀ ਵਿਚ ਤੇਰੇ ਪਿੱਛੇ ਫਿਰਦੇ ਨੇ ਤੂੰ ਨੀ ਤਾਂ ਹੁਣ ਨੀਵੀ ਪਾਏਂ ਕਿਉਂਕਿ ਤੇਰੀ ਹਰ ਗੱਲ ਓਹ ਮੰਨਦੇ ਨੀ ਜਿਹੜੇ ਨੈਣਾ ਨਾਲ ਰੱਖੇ ਤੂੰ ਲਟਕਾ ਕੇ ਚੁੰਗੇ ਲੱਗਦੇ ਨੀ ਨਖਰੇ ਤੇਰੇ ਹੁਣ ਜਮਦੇ ਨੀ ਹੱਥਰੇ ਜਿਹੜੇ ਤਾਈਓਂ ਡੰਗਦੇ ਸੀ ਨੈਣਾ ਦੇ ਨਾਲ ਤੂੰ ਨੈਣਾ ਦੇ ਨਾਲ ਤੂੰ ਜਨਮ ਦੀ ਪੀਰ, ਦਿਲ ਹੋਇਆ ਮੇਰਾ, ਹੋਇਆ ਮੇਰਾ, ਹੋਇਆ ਲੀਰੋ ਲੀਰ ਪੁੱਛਦੀ ਮੈਨੂੰ ਕੀਤਾ ਕੀ, ਕੀਤਾ ਕੀ ਤੂੰ ਮੇਰੇ ਲਈ? ਮੈਂ ਵੀ ਕਹਿ ਦਿਤਾ ਜੋ ਮੈਨੂੰ ਫਿਰ ਕਹਿਣਾ ਚਾਹੀਦਾ ਸੀ ਫਿਰ ਲੱਗ ਗਈ ਗੱਲ ਦਿਲ ਤੇ ਓਹਦੇ ਜੋ ਮੈਨੂੰ ਕਹਿਣੀ ਪਈ ਚੁੰਗੇ ਲੱਗਦੇ ਨੀ ਨਖਰੇ ਤੇਰੇ ਹੁਣ ਜਮਦੇ ਨੀ ਹੱਥਰੇ ਜਿਹੜੇ ਤਾਈਓਂ ਡੰਗਦੇ ਸੀ ਨੈਣਾ ਦੇ ਨਾਲ ਤੂੰ ਨੈਣਾ ਦੇ ਨਾਲ ਤੂੰ ਹੁਣ ਤੇਰੇ ਵੱਲ ਹੀ ਚੱਲਾਂ ਮੈਂ, ਤੇਰੇ ਵੱਲ ਹੀ ਚੱਲਾਂ ਮੈਂ ਤੇਰੇ ਵੱਲ ਹੀ ਚੱਲਾਂ ਤੇਰੇ ਵੱਲ ਹੀ ਚੱਲਾਂ ਮੈਂ, ਤੇਰੇ ਵੱਲ ਹੀ ਚੱਲਾਂ ਮੈਂ ਤੇਰੇ ਵੱਲ ਹੀ ਚੱਲਾਂ ਰਾਤਾਂ ਉੱਚੀਆਂ, ਨਾਰੇ ਉੱਚੀਆਂ, ਤਾਰੇ ਰੋਲਦੇ ਰਾਤਾਂ ਉੱਚੀਆਂ, ਨਾਰੇ ਉੱਚੀਆਂ, ਤਾਰੇ ਰੋਲਦੇ, ਰੋਲਦੇ ਸਾਰੇ ਤੇਰੇ ਮੇਰੇ ਬਾਰੇ ਗੱਲਾਂ ਜੋੜ ਦੇ ਜਿਹੜੀ ਦਿਤੀ ਤੂੰ ਨਿਸ਼ਾਨੀ ਮੈਨੂੰ ਮੋੜ ਦੇ ਇਦਾਂ ਕਿਸੇ ਤੋ ਐਥੇ ਬਾਜ਼ੀ ਨਹੀਓ ਜਿੱਤ ਹੋਣੀ ਇਦਾਂ ਕਿਸੇ ਤੋ ਐਥੇ ਬਾਜ਼ੀ ਨਹੀਓ ਜਿੱਤ ਹੋਣੀ ਫਿਰ ਤੇਰੇ ਸਾਹਮਣੇ ਆਂ, ਹਾਰੇ ਜਾਈਏ, ਹਾਰੇ ਜਾਈਏ ਫਿਰ ਤੇਰੇ ਸਾਹਮਣੇ ਆਂ, ਹਾਰੇ ਜਾਈਏ, ਹਾਰੇ ਜਾਈਏ ਫਿਰ ਤੇਰੇ ਸਾਹਮਣੇ ਆਂ, ਹਾਰੇ ਜਾਈਏ, ਹਾਰੇ ਜਾਈਏ ਫਿਰ ਤੇਰੇ ਸਾਹਮਣੇ ਆਂ, ਹਾਰੇ ਜਾਈਏ, ਹਾਰੇ ਜਾਈਏ