Haal
Retro Blxxd & Talwiinder
ਓਹੀ ਮਿਠੀਆਂ ਬਾਤਾਂ ਤੇਰੀਆਂ ਜੋ ਦਿਲ ਲੈ ਗਈਆਂ ਨੀਂ ਮੇਰਾ ਓਹੀ ਕਾਲੀਆਂ ਰਾਤਾਂ ਜਿਹੜੀਆਂ ਜੋ ਪੱਲੇ ਹੁਣ ਪੈ ਗਈਆਂ ਨੀਂ ਮੇਰੇ ਓਹੀ ਮਿਠੀਆਂ ਬਾਤਾਂ ਤੇਰੀਆਂ ਦਿਲ ਭੁੱਲ ਦਾ ਨਹੀਂ ਹੁਣ ਰਾਤਾਂ ਓਹੀ ਮਿਠੀਆਂ ਬਾਤਾਂ ਤੇਰੀਆਂ ਜੋ ਦਿਲ ਲੈ ਗਈਆਂ ਨੀਂ ਮੇਰਾ ਓਹੀ ਕਾਲੀਆਂ ਰਾਤਾਂ ਜਿਹੜੀਆਂ ਜੋ ਦਿਲ ਵਿੱਚ ਰਹਿ ਗਈਆਂ ਨੀਂ ਮੇਰੇ ਓਹੀ ਮਿਠੀਆਂ ਬਾਤਾਂ ਤੇਰੀਆਂ ਦਿਲ ਭੁੱਲ ਦਾ ਨਹੀਂ ਹੁਣ ਰਾਤਾਂ ਰਹਿ ਨੀਂ ਗਿਆ ਨੀਂ ਕੁਝ ਦਿਲ ਵਿੱਚ ਮੇਰੇ ਹੁਣ ਰਹਿ ਨੀਂ ਗਿਆ ਨੀਂ ਕੁਝ ਦਿਲ ਵਿੱਚ ਰਹਿ ਨੀਂ ਗਿਆ ਨੀਂ ਕੁਝ ਦਿਲ ਵਿੱਚ ਮੇਰੇ ਹੁਣ ਰਹਿ ਨੀਂ ਗਿਆ ਨੀਂ ਕੁਝ ਦਿਲ ਵਿੱਚ ਤੇ ਉੱਤੋਂ ਲੈ ਗਈ ਤੂੰ ਮੇਰਾ ਸਭ ਕੁਝ ਸੋਣੀਏ ਨੀਂ ਲੈ ਗਈ ਤੂੰ ਮੇਰਾ ਸਭ ਕੁਝ ਤੇ ਹੁਣ ਜੀਆ ਨੀਂ ਜਾਣਾ ਨੀਂ ਮੇਰਾ ਤੇਰੇ ਬਿਨਾਂ ਸੋਣੀਏ ਨੀਂ ਲੈ ਗਈ ਤੂੰ ਮੇਰਾ ਹੱਥ ਵਿੱਚ ਰਹਿ ਗਈਆਂ ਸ਼ਾਪਾਂ ਤੇਰੀਆਂ ਬੱਸ ਹੱਥ ਵਿੱਚ ਰਹਿ ਗਈਆਂ ਸ਼ਾਪਾਂ ਤੇਰੀਆਂ ਓਹੀ ਮਿਠੀਆਂ ਬਾਤਾਂ ਤੇਰੀਆਂ ਜੋ ਦਿਲ ਲੈ ਗਈਆਂ ਨੀਂ ਮੇਰਾ ਓਹੀ ਕਾਲੀਆਂ ਰਾਤਾਂ ਜਿਹੜੀਆਂ ਜੋ ਪੱਲੇ ਪੈ ਗਈਆਂ ਨੇ ਮੇਰੇ ਪੱਲੇ ਪੈ ਗਈਆਂ ਮੇਰੇ ਕਿਵੇਂ ਕੱਡਾਂ ਤੈਨੂੰ ਵੇ ਮੈਂ ਦਿਲ ਚੋਂ ਵੇ ਸੱਜਣਾ ਕਿਵੇਂ ਕੱਢਆਂ ਤੈਨੂੰ ਮੈਨੂੰ ਦੱਸਦੇ ਕਿਵੇਂ ਭੁਲਾਂ ਤੇਰੀਆਂ ਪਿਆਰ ਦੀਆਂ ਗੱਲਾਂ ਬੱਸ ਇਹਨਾਂ ਜੇਹਾ ਹੀ ਤੂੰ ਮੈਨੂੰ ਦੱਸ ਦੇ ਦਿਲ ਕਰਦਾ ਐ ਤੇਰੇ ਰਾਹ ਵਿੱਚ ਆਵਾਂ ਤੂੰ ਵੀ ਥੋੜਾ ਦੇਖ ਮੈਨੂੰ ਬਿੱਲੋ ਹੱਸ ਦੇ ਕਿਵੇਂ ਕੱਡਾਂ ਤੈਨੂੰ ਵੇ ਮੈਂ ਦਿਲ ਚੋਂ ਵੇ ਸੱਜਣਾ ਦਿਲ ਵਿੱਚ ਰਹਿ ਗਈਆਂ ਯਾਦਾਂ ਤੇਰੀਆਂ ਬੱਸ ਦਿਲ ਵਿੱਚ ਰਹਿ ਗਈਆਂ ਯਾਦਾਂ ਤੇਰੀਆਂ ਓਹੀ ਮਿਠੀਆਂ ਬਾਤਾਂ ਤੇਰੀਆਂ ਜੋ ਦਿਲ ਲੈ ਗਈਆਂ ਨੀਂ ਮੇਰਾ ਓਹੀ ਕਾਲੀਆਂ ਰਾਤਾਂ ਜਿਹੜੀਆਂ ਜੋ ਪੱਲੇ ਗਈਆਂ ਨੀਂ ਮੇਰੇ ਪਲ਼ੇ ਪੈ ਗਈਆਂ ਮੇਰੇ ਪਲ਼ੇ ਪੈ ਗਈਆਂ ਮੇਰੇ ਪਲ਼ੇ ਪੈ ਗਈਆਂ ਮੇਰੇ ਪਲ਼ੇ ਪੈ ਗਈਆਂ ਮੇਰੇ ਇਹ ਦਿਲ ਵਿੱਚ ਰਹਿ ਗਈਆਂ ਮੇਰੇ ਕਿਉਂ ਦਿਲ ਵਿੱਚ ਰਹਿ ਗਈਆਂ ਮੇਰੇ