Mohabbat Hai
Karanveer Matharu
3:03ਜਦ ਮੇਰੇ ਨਾਲ ਸੀ ਯਾਰਾ ਦਿਲ ਖੁਸ਼ ਜਿਹਾ ਰਿਹੰਦਾ ਸੀ ਜਦ ਮੇਰੇ ਨਾਲ ਸੀ ਯਾਰਾ ਦਿਲ ਖੁਸ਼ ਜਿਹਾ ਰਿਹੰਦਾ ਸੀ ਜਦ ਮੇਰੇ ਨਾਲ ਸੀ ਯਾਰਾ ਦਿਲ ਖੁਸ਼ ਜਿਹਾ ਰਿਹੰਦਾ ਸੀ ਹੁਣ ਜ਼ਿੰਦਗੀ ਕਟ ਰਿਹ ਗਏ ਆ ਹੁਣ ਜ਼ਿੰਦਗੀ ਕਟ ਰਿਹ ਗਏ ਆ ਪਰ ਵਾਸਨਾ ਭੁਲ ਗਏ ਆ ਬਾਕੀ ਸਬ ਯਾਦ ਹੈ ਮੇਨੂ ਬਸ ਹੱਸਣਾ ਭੁਲ ਗਏ ਆ ਬਾਕੀ ਸਬ ਯਾਦ ਹੈ ਮੇਨੂ ਬਸ ਹੱਸਣਾ ਭੁਲ ਗਏ ਆ ਛਡ ਤਾ ਗਿਯਾ ਆਏ ਤੋਡ਼ ਵੀ ਜਾਂਦਾ ਸਾਂਝ ਸਜ੍ਣਾ ਸਾਹਾ ਨਾਲ ਇਕ ਅਧੀ ਨਿਸ਼ਾਨੀ ਮੋਡ ਵੀ ਜਾਂਦਾ ਦਿੱਤੀਆ ਸੀ ਜੋ ਚਵਾ ਨਾਲ ਓਹਨੂ ਛਡ ਸਬ ਗਲ ਨਈ ਪੁਸ਼ਦੇ ਤਿਓ ਦਸਣਾ ਭੁਲ ਗਏ ਆ ਬਾਕੀ ਸਬ ਯਾਦ ਹੈ ਮੇਨੂ ਬਸ ਹੱਸਣਾ ਭੁਲ ਗਏ ਆ ਬਾਕੀ ਸਬ ਯਾਦ ਹੈ ਮੇਨੂ ਬਸ ਹੱਸਣਾ ਭੁਲ ਗਏ ਆ ਓ ਝੂਠੇ ਸੀ ਬਹੁਤ ਝੂਠੇ ਸੀ ਅਸੀ ਝੂਠ ਨੂ ਲਯਾ ਸਿਰ ਮਤੇ ਆਏ ਸੋਢਾ ਪਿਯਾ ਮਿਹਿਂਗਾ ਬ੍ਡਾ ਅਸੀ ਜਾਂ ਦੇ ਬੈਠੇ ਦਿਲ ਬੱਤੇ ਗਲਤੀ ਤੇ ਪਿਟਰਤ ਵਿਚ ਫਰ੍ਕ ਹੁੰਦਾ ਜਮੀਨ ਅਸਮਾਨਾ ਦਾ ਤੁਹ ਤਾ ਦਿਲ ਨੂ ਤੋਡ਼ ਗਿਯਾ ਏਅਥੇ ਮਸਲਾ ਬਣ ਗਿਯਾ ਜਾਣਾ ਦਾ ਤਾਰ ਤਾ ਅੱਜ ਵੀ ਹੁੰਦੇ ਆ ਬਸ ਜਚਨਾ ਭੁਲ ਗਏ ਆ ਬਾਕੀ ਸਬ ਯਾਦ ਹੈ ਮੇਨੂ ਬਸ ਹੱਸਣਾ ਭੁਲ ਗਏ ਆ ਬਾਕੀ ਸਬ ਯਾਦ ਹੈ ਮੇਨੂ ਬਸ ਹੱਸਣਾ ਭੁਲ ਗਏ ਆ Hi Singh Are Yoh There