Taaj
Tricksingh
3:03ਪੱਟ ਪੱਟ ਜਾਂਦੀ ਨਹਿਰੋਂ ਨਹਿਰ ਤੇਰੇ ਵੀ ਸ਼ਹਿਰ ਪਿਆਰ ਇਹ ਦੇਵੇ ਅਸੀਂ ਲਹਿਰ ਤੇਰੇ ਬਗੈਰ ਦੱਸ ਕੇ ਤੂੰ ਰੱਖਦੀ ਖਿਆਲ ਮੇਰੀ ਤਾਂ ਖੈਰ ਦਿਲ ਤੇ ਵੀ ਮੇਰਾ ਐ ਬੇਚੈਨ ਕੱਢ ਲੈ ਤੂੰ ਟਾਈਮ ਪੱਟ ਪੱਟ ਜਾਂਦੀ ਨਹਿਰੋਂ ਨਹਿਰ ਤੇਰੇ ਵੀ ਸ਼ਹਿਰ ਪਿਆਰ ਇਹ ਦੇਵੇ ਅਸੀਂ ਲਹਿਰ ਤੇਰੇ ਬਗੈਰ ਦੱਸ ਕੇ ਤੂੰ ਰੱਖਦੀ ਖਿਆਲ ਮੇਰੀ ਤਾਂ ਖੈਰ ਦਿਲ ਤੇ ਵੀ ਮੇਰਾ ਐ ਬੇਚੈਨ ਕੱਢ ਲੈ ਤੂੰ ਟਾਈਮ ਪੱਟ ਪੱਟ ਜਾਂਦੀ ਨਹਿਰੋਂ ਨਹਿਰ ਤੇਰੇ ਵੀ ਸ਼ਹਿਰ ਪਿਆਰ ਇਹ ਦੇਵੇ ਅਸੀਂ ਲਹਿਰ ਤੇਰੇ ਬਗੈਰ ਦੱਸ ਕੇ ਤੂੰ ਰੱਖਦੀ ਖਿਆਲ ਮੇਰੀ ਤਾਂ ਖੈਰ ਦਿਲ ਤੇ ਵੀ ਮੇਰਾ ਐ ਬੇਚੈਨ ਕੱਢ ਲੈ ਤੂੰ ਟਾਈਮ ਪੱਟ ਪੱਟ ਜਾਂਦੀ ਨਹੀਂਓ ਨਹਿਰ ਕਿੰਨੀ ਵਾਰੀ ਦੱਸਾਂਗੀ ਤੂੰ ਕੱਢਦਾ ਨਹੀਂ ਟਾਈਮ ਕਿੰਨੇ ਮਾਰੇ ਲਾਰੇ ਤੇ ਤੂੰ ਕਿੰਨੇ ਕੱਢੇ ਵਹਿਮ ਕਿੰਨਿਆਂ ਦੇ ਦਿਲ ਜਿੱਤੇ ਤੂੰ ਨਾ ਬਣਦੀ ਫੈਨ ਕਿੰਨੀ ਵਾਰੀ ਤੈਨੂੰ ਦੱਸਾਂ ਹੁਣ ਰੁੱਸ ਕੇ ਨਾ ਜਾ ਕਿੰਨਾ ਲੜਾਂ ਤੇਰੇ ਪਿੱਛੇ ਹੁਣ ਸਾਰੇ ਨੇ ਗਵਾਹ ਪਰ ਅਸੀਂ ਹਟਦੇ ਨਹੀਂ ਲੜ ਲੜ ਅਸੀਂ ਹੁਣ ਥੱਕਦੇ ਨਹੀਂ ਆਪਣੇ ਨੇ ਹੀ ਜਾਲਾਂ ਵਿੱਚ ਫੱਸਦੇ ਨਹੀਂ ਨੇੜੇ ਆ ਜਾ ਦੂਰ ਰਹਿ ਸਕਦੇ ਨਹੀਂ ਪੱਟ ਪੱਟ ਜਾਂਦੀ ਨਹਿਰੋਂ ਨਹਿਰ ਤੇਰੇ ਵੀ ਸ਼ਹਿਰ ਪਿਆਰ ਇਹ ਦੇਵੇ ਅਸੀਂ ਲਹਿਰ ਤੇਰੇ ਬਗੈਰ ਦੱਸ ਕੇ ਤੂੰ ਰੱਖਦੀ ਖਿਆਲ ਮੇਰੀ ਤਾਂ ਖੈਰ ਦਿਲ ਤੇ ਵੀ ਮੇਰਾ ਐ ਬੇਚੈਨ ਕੱਢ ਲੈ ਤੂੰ ਟਾਈਮ ਪਿਆਰ ਦੇ ਭੁਲੇਖਿਆਂ ਚ ਡੁਬਦੀ ਮੈਂ ਜਾਵਾਂ ਭੁੱਲ ਕਿਉਂ ਆ ਜਾਂਦੀ ਤੇਰੇ ਤੋਂ ਮਿਲਦਾ ਸਹਾਰਾ ਦਿਲ ਨਹੀਂਓ ਲੱਗਦਾ ਤੈਨੂੰ ਕੀ ਸਮਝਾਵਾਂ ਸੱਜਿਆ ਸਫਾਈਆਂ ਤੈਨੂੰ ਕਦਰ ਨਹੀਂ ਆਵਾਂ ਤੇਰਾ ਤੇ ਮੇਰਾ ਫਸਾਨਾ ਕਿੱਥੇ ਨਾ ਹੋਰ ਧਿਆਨਾ ਦਿਲਾਂ ਦਾ ਏ ਬਹਾਨਾ ਕਿੱਥੇ ਹੁਣ ਧਿਆਨਾ ਟਿਕ ਸਕਦਾ ਨਹੀਂ ਤੇਰੇ ਕੋਲ ਮੈਂ ਰਹਿ ਸਕਦੀ ਨਹੀਂ ਜਾਨ ਹੁਣ ਤੇਰੇ ਵਿੱਚ ਵੱਸਦੀ ਨਹੀਂ ਕੋਲ ਰਹਿ ਦੂਰ ਰਹਿ ਸਕਦੀ ਨਹੀਂ ਪੱਟ ਪੱਟ ਜਾਂਦੀ ਨਹਿਰੋਂ ਨਹਿਰ ਤੇਰੇ ਵੀ ਸ਼ਹਿਰ ਪਿਆਰ ਇਹ ਦੇਵੇ ਅਸੀਂ ਲਹਿਰ ਤੇਰੇ ਬਗੈਰ ਦੱਸ ਕੇ ਤੂੰ ਰੱਖਦੀ ਖਿਆਲ ਮੇਰੀ ਤਾਂ ਖੈਰ ਦਿਲ ਤੇ ਵੀ ਮੇਰਾ ਐ ਬੇਚੈਨ ਕੱਢ ਲੈ ਤੂੰ ਟਾਈਮ ਪੱਟ ਪੱਟ ਜਾਂਦੀ ਨਹਿਰੋਂ ਨਹਿਰ ਤੇਰੇ ਵੀ ਸ਼ਹਿਰ ਪਿਆਰ ਇਹ ਦੇਵੇ ਅਸੀਂ ਲਹਿਰ ਤੇਰੇ ਬਗੈਰ ਦੱਸ ਕੇ ਤੂੰ ਰੱਖਦੀ ਖਿਆਲ ਮੇਰੀ ਤਾਂ ਖੈਰ ਦਿਲ ਤੇ ਵੀ ਮੇਰਾ ਐ ਬੇਚੈਨ ਕੱਢ ਲੈ ਤੂੰ ਟਾਈਮ