Main Yaar Punjabi Jatt

Main Yaar Punjabi Jatt

Udit Narayan, Sunidhi Chauhan, Anand Raj Anand, And Dev Kohli

Альбом: Jo Bole So Nihaal
Длительность: 3:14
Год: 2005
Скачать MP3

Текст песни

ਓ ਮੈਂ ਯਾਰ ਪੰਜਾਬੀ ਜੱਟ
ਫਿੱਟ ਕਰ ਦੁ ਤੇਰੇ ਨੱਤ
ਓ ਮੈਂ ਯਾਰ ਪੰਜਾਬੀ ਜੱਟ
ਫਿੱਟ ਕਰ ਦੁ ਤੇਰੇ ਨੱਤ
ਹੋ ਤੂੰ ਯਾਰ ਪੰਜਾਬੀ ਜੱਟ
Don t touch ਮੈਨੂੰ ਪਿਛੇ ਹੱਟ
ਹੋ ਮਾਰ  ਨਾ baby ਤੂੰ ਅੰਗਰੇਜ਼ੀ
ਮੈਂ ਤੋਂ ਜਾਨੁ ਗਿੱਟਿਪਿਤ ਦੇਸੀ
If ਜਾਨੁ ਨਾ but
ਓ ਮੈਂ ਯਾਰ ਪੰਜਾਬੀ ਜੱਟ
Don t touch ਮੈਨੂੰ ਪਿਛੇ ਹੱਟ
ਤੇਰੀ ਕੈਦ ਸੇ ਮੈਂ ਨਾ ਛੁਟਊਂਗਾ
ਤੂੰ ਫਸੇਗੀ ਜੋ ਮੈਂ ਚੱਲ ਦੂੰਗਾ
ਤੇਰੀ ਕੈਦ ਸੇ ਮੈਂ ਨਾ ਛੁਟਊਂਗਾ
ਤੂੰ ਫਸੇਗੀ ਜੋ ਮੈਂ ਚੱਲ ਦੂੰਗਾ
ਬੱਸ ਜਾਏਗਾ ਤੂੰ ਬਚ ਜਾਏਗਾ
ਵਰਨਾ ਤੂੰ ਮੁੰਡਿਆਂ ਫਸ ਜਾਏਗਾ
ਨਾ ਨਾ ਕਰਦੀ ਮੇਰੇ ਵਾਲੀ ਰਿੰਕੀ
ਨਾ ਨਾ ਕਰਦੀ ਮੇਰੇ ਵਾਲੀ ਰਿੰਕੀ
ਹਾਂ ਕਰਦੇ ਤੂੰ ਫੱਟ
ਮੈਂ ਯਾਰ ਪੰਜਾਬੀ ਜੱਟ
Don t touch ਮੈਨੂੰ ਪਿਛੇ ਹੱਟ

ਤੂੰ ਜੇਲਰ ਤੇ ਮੈਂ ਚੋਰ ਤੇਰਾ
ਅੱਜ ਦੇਖੁੰਗਾ ਮੈਂ ਜ਼ੋਰ ਤੇਰ
ਤੂੰ ਜੇਲਰ ਤੇ ਮੈਂ ਚੋਰ ਤੇਰਾ
ਅੱਜ ਦੇਖੁੰਗਾ ਮੈਂ ਜ਼ੋਰ ਤੇਰਾ
ਖਸਮਾ ਨੂੰ ਖਾਣਾ ਮਰ ਜਣਾ
ਲਗਤਾ ਹੈ ਬਿਲਕੁਲ ਦੀਵਾਨਾ
ਓਏ ਤੂੰ ਅਮਰੀਕਨ ਮੈਂ ਪੰਜਾਬੀ
ਓਏ ਤੂੰ ਅਮਰੀਕਨ ਮੈਂ ਪੰਜਾਬੀ
ਨਹੀਂ ਕਿਸੇ ਤੋਂ ਘੱਟ
ਓ ਮੈਂ ਯਾਰ ਪੰਜਾਬੀ ਜੱਟ
ਫਿੱਟ ਕਰ ਦੁ ਤੇਰੇ ਨੱਤ
ਹੋ ਤੂੰ ਯਾਰ ਪੰਜਾਬੀ ਜੱਟ
ਉਹ baby
Don t touch ਮੈਨੂੰ ਪਿਛੇ ਹੱਟ
ਹੋ ਮਰ ਨਾ baby ਤੂੰ ਅੰਗਰੇਜ਼ੀ
ਮੈਂ ਤੋਂ ਜਾਨੁ ਗਿੱਟਿਪਿਤ ਦੇਸੀ
If ਜਾਨੁ ਨਾ but ਹੋਏ ਹੋਏ
ਉਹ ਸੋਨੀਏ ਹੋਈ