Mafia Life Sidhu Gurbaz

Mafia Life Sidhu Gurbaz

Waymaker

Длительность: 2:20
Год: 2025
Скачать MP3

Текст песни

Waymaker
I'm not a Gangster
I'm a Mafia
ਸਾਡਾ ਨਾਮ ਹੀ ਬਿਲੋ ਕਾਫੀ ਆ
ਨੀ ਤੂੰ ਕਰਦੀ study ਨੀ brand ਆ ਦੀ ਕੁੜੀ
ਤੇ ਅਸੀ ਸ਼ੁਰੂ ਤੂੰ ਹੀ ਪੜ੍ਹਿਆ ਗਦਾਫ਼ੀਆਂ ਆ
I'm not a Gangster I'm a Mafia
ਸਾਡਾ ਨਾਮ ਹੀ ਬਿੱਲੋ ਕਾਫੀ ਆ
ਨੀ ਤੂੰ ਕਰਦੀ study ਨੀ brand ਆ ਦੀ ਕੁੜੀ
ਤੇ ਅਸੀ ਸ਼ੁਰੂ ਤੂੰ ਹੀ ਪੜ੍ਹਿਆ ਗਦਾਫ਼ੀਆਂ ਆ
ਕਾਲੇ suit ਕਾਲੇ boot ਕਾਲੇ weapon ਕੁੜੀ
ਉੱਤੋਂ ਥੱਲੇ ਸਾਡੇ ਕਾਲੀ Maybach ਹੋਵੇਗੀ
ਸਾਡੀ ਚੱਲਦੀ ਏ deal ਬਿੱਲੋ border ਆ ਤੋਂ ਪਾਰ
cash round 'an ਅਲੇ ਡੱਬੇ ਵਿੱਚ pack ਹੋਵੇਗੀ
ਜਦੋਂ ਹੋਣੀ ਵਾਰਦਾਤ ਬਿੱਲੋ paper ਆ ਦੇ ਉੱਤੇ
ਫੋਟੋ front page ਉੱਤੇ ਨੀ attach ਹੋਵੇਗੀ
ਸਾਡੀ ਚੱਲਦੀ ਏ court ਆ ਵਿੱਚ old money
ਨੀ ਜਿੱਟ ਸਾਡੇ ਅਲੇ ਪੱਖ ਚ crack ਹੋਵੇਗੀ
ਐਵੇ gift ਨਾ ਭੇਜ ਇੱਥੇ ਰਹਿਣੇ ਨਾਈਓ safe
ਨੀ ਮੈਂ ਹੰਢਿਆ ਪਿਆ ਤੇ ਤੇਰੀ ਹੋਏਗੀ teen age
ਮੇਰਾ penthouse ready ਬਿੱਲੋ ਮਹਿਫਿਲ ਲਈ
ਤੇ ਕਿੱਥੇ ਪੀਤੀ ਜਾਣੀ ਤੇਰੇ ਨਾਲ coffee ਆ
I'm not a Gangster I'm a Mafia
ਸਾਡਾ ਨਾਮ ਹੀ ਬਿੱਲੋ ਕਾਫੀ ਆ
ਨੀ ਤੂੰ करਦੀ study ਨੀ brand ਆ ਦੀ ਕੁੜੀ
ਤੇ ਅਸੀ ਸ਼ੁਰੂ ਤੂੰ ਹ ਪੜ੍ਹਿਆ ਗਦਾਫ਼ੀਆਂ ਆ
I'm not a Gangster I'm a Mafia
ਸਾਡਾ ਨਾਮ ਹੀ ਬਿੱਲੋ ਕਾਫੀ ਆ
ਸਾਡੀ ਕਾਲੀਆਂ ਰਾਤਾਂ ਦੇ ਵਿੱਚ ਚੱਲਦੀ ਏ deal
ਵੈਰੀ ਭੇਜਾਂ container 'an ਵਿੱਚ ਕਰਕੇ ਮੈਂ seal
ਸਾਡੇ ਨਾਲ judge ਬੈਠਦੇ ਨੇ ਕੀ ਕਰਨ ਵਕੀਲ
ਦਵਾ ਗੋਲੀ ਨਾਲ ਜ਼ਿੰਦਗੀ ਦਾ ਆਖਰੀ ਮੈਂ meal
ਨੀ ਮੈਂ ਜਿੱਧਾਂ ਦਾ ਆਇਆ ਜਮਾ ਸ਼ਾਦੀ ਨਈਓ ਢਿੱਲ
ਵੈਰੀ ਸਾਨੇ ਹੀ ਗਵਾਹ ਨੀਂ ਮੈਂ ਕਰ ਦਵਾਂ kill
Ammunition ਦੇ ਜ਼ੋਰ ਪੂਰਾ ਰੱਖੀ ਬੈਠੀ ਏ ਨੀ
Team ਬੈਠੀ ਮੇਰੀ Czechoslovakia
I'm not a Gangster
I'm a Mafia
ਸਾਡਾ ਨਾਮ ਹੀ
ਬਿੱਲੋ ਕਾਫੀ ਆ
I'm not a Gangster I'm a Mafia
ਸਾਡਾ ਨਾਮ ਹੀ ਬਿੱਲੋ ਕਾਫੀ ਆ
ਨੀ ਤੂੰ ਕਰਦੀ study ਨੀ brand ਆ ਦੀ ਕੁੜੀ
ਤੇ ਅਸੀ ਸ਼ੁਰੂ ਤੂੰ ਹੀ ਪੜ੍ਹਿਆ ਗਦਾਫ਼ੀਆਂ ਆ
I'm not a Gangster I'm a Mafia
ਸਾਡਾ ਨਾਮ ਹੀ ਬਿੱਲੋ ਕਾਫੀ ਆ
ਨੀ ਤੂੰ ਕਰਦੀ study ਨੀ brand ਆ ਦੀ ਕੁੜੀ
ਤੇ ਅਸੀ ਸ਼ੁਰੂ ਤੂੰ ਪੜ੍ਹਿਆ ਗਦਾਫ਼ੀਆਂ ਆ