Notice: file_put_contents(): Write of 623 bytes failed with errno=28 No space left on device in /www/wwwroot/muzbon.net/system/url_helper.php on line 265
Yo Yo Honey Singh - 6 Am | Скачать MP3 бесплатно
6 Am

6 Am

Yo Yo Honey Singh

Альбом: Glory
Длительность: 2:56
Год: 2024
Скачать MP3

Текст песни

6 AM ਪੈਂਦੇ ਕਾਲਜੇ ਚ ਹੱਲ ਨੀ
6 AM ਜੱਟੀ ਚੁਕਦੀ ਨਾ call ਨੀ
6 AM ਪਿਆ ਕੱਚ ਵਾਂਗਰੂ ਤਿੜਕਿਆ
ਲੱਗੇ ਜ਼ਿੰਦਗੀ ਚ ਜਿਵੇਂ ਚੱਲੇ freefall ਨੀ
6 AM ਪੈਂਦੇ ਕਾਲਜੇ ਚ ਹੱਲ ਨੀ
6 AM ਜੱਟੀ ਚੁਕਦੀ ਨਾ call ਨੀ
6 AM ਪਿਆ ਕੱਚ ਵਾਂਗਰੂ ਤਿੜਕਿਆ
ਲੱਗੇ ਜ਼ਿੰਦਗੀ ਚ ਜਿਵੇਂ ਚੱਲੇ freefall ਨੀ
Trust issues ਨੇ ਤਾਂ ਮੈਨੂੰ ਤੂੰ ਰਹਾ ਕਰ ਦੇ
Trust issues ਨੇ ਤਾਂ ਮੈਨੂੰ ਸਿੱਧਾ ਨਾ ਕਰ ਦੇ
Trust issue ਨੇ ਤਾਂ ਬਿਨਾ ਗੱਲਾਂ ਦੇਵੇ ਨਾ ਸਜ਼ਾ
ਖੁਦ ਆਪਣੇ ਤੋਂ ਮੈਨੂੰ ਤੂੰ ਪਰਾ ਕਰ ਦੇ
Trust Issues ਨੇ ਤਾਂ ਝੂਠੀ ਮੈਨੂੰ hope ਨਾ ਤੂੰ ਦੇ
ਜਾਲੀ bright future scope ਨਾ ਤੂੰ ਦੇ
ਪਿਆਰ ਵਾਲੀ ਅੱਗ ਬੁਝੀ ਐ ਤਾਂ ਬੁਝੀ ਰਹਿਣ ਦੇ
ਏਹਨੂੰ ਜਾਣ ਜਾਣ ਜਾਲ ਕੇ smoke ਨਾ ਤੂੰ ਦੇ
ਪੰਨੇ ਦਿਲ ਵਾਲੇ ਕਦੇ ਤੂੰ ਫਰੋਲਦੀ ਨੀ
ਕਦੇ ਕੁਛ ਵੀ clarity ਚ ਬੋਲਦੀ ਨੀ
ਮੈਨੂੰ ਦਮਾਂ ਡੋਲ ਕਰ ਗਈ ਐ ਤੇਰੀ ਬੇਵਫ਼ਾਈ
ਟੁੱਟਾਂ ਝੂਠ ਬੋਲਦੇ ਹੋਏ ਵੀ ਡੋਲਦੀ ਨੀ
Trust issues ਨੇ ਤਾਂ ਮੈਨੂੰ ਤੂੰ ਰਹਾ ਕਰ ਦੇ
Trust issues ਨੇ ਤਾਂ ਮੈਨੂੰ ਸਿੱਧਾ ਨਾ ਕਰ ਦੇ
Trust issue ਨੇ ਤਾਂ ਬਿਨਾ ਗੱਲਾਂ ਦੇਵੇ ਨਾ ਸਜ਼ਾ
ਖੁਦ ਆਪਣੇ ਤੋਂ ਮੈਨੂੰ ਤੂੰ ਪਰਾ ਕਰ ਦੇ
Trust Issues ਨੇ ਤਾਂ ਝੂਠੀ ਮੈਨੂੰ hope ਨਾ ਤੂੰ ਦੇ
ਜਾਲੀ bright future scope ਨਾ ਤੂੰ ਦੇ
ਪਿਆਰ ਵਾਲੀ ਅੱਗ ਬੁਝੀ ਐ ਤਾਂ ਬੁਝੀ ਰਹਿਣ ਦੇ
ਏਹਨੂੰ ਜਾਣ ਜਾਣ ਜਾਲ ਕੇ smoke ਨਾ ਤੂੰ ਦੇ
6 AM ਪੈਂਦੇ ਕਾਲਜੇ ਚ ਹੱਲ ਨੀ
6 AM ਜੱਟੀ ਚੁਕਦੀ ਨਾ call ਨੀ
6 AM ਪਿਆ ਕੱਚ ਵਾਂਗਰੂ ਤਿੜਕਿਆ
ਲੱਗੇ ਜ਼ਿੰਦਗੀ ਚ ਜਿਵੇਂ ਚੱਲੇ freefall ਨੀ
6 AM ਪੈਂਦੇ ਕਾਲਜੇ ਚ ਹੱਲ ਨੀ
6 AM ਜੱਟੀ ਚੁਕਦੀ ਨਾ call ਨੀ
6 AM ਪਿਆ ਕੱਚ ਵਾਂਗਰੂ ਤਿੜਕਿਆ
ਲੱਗੇ ਜ਼ਿੰਦਗੀ ਚ ਜਿਵੇਂ ਚੱਲੇ freefall ਨੀ
6 AM ਚੰਗੇ ਹੋਏ ਇਹ ਮਾਹੌਲ ਨੀ
6 AM Text ਆਇਆ that's all ਨੀ
ਹੁਣ ਕੌਣ ਸਮਝਾਵੇ ਸੋਹਣੇ ਸਜਣਾ ਨੂੰ
ਜਾਣਕੇ ਬਣਾਏ ਮੁੰਡੇ ਹੁੰਦੇ ਕਿੱਥੇ solve ਨੀ
Yeah
ਆਹ
It’s been enough
I think we should talk
Let me talk
ਕਹਿਦੀ
Yo Yo Honey Singh
ਉਹ ਮੇਰੇ ਲਈ ਸੀ ਜੋ ਸ਼ਾਇਰੀ ਦੀ
ਹੋਵੇ ਕੋਈ ਕਿਤਾਬ ਤੇ ਓਹਦੀ
ਜ਼ਿੰਦਗੀ 'ਚ ਮਹਜ਼ ਮੈਂ ਇਕ ਅੱਖਰ
ਜੀਨੂੰ ਆਖਦਾ ਰਹਿੰਦਾ ਸੀ ਕੇ
ਓਹ ਮੰਜ਼ਿਲ ਮੇਰੀ
ਓਹਦੇ ਲਈ ਬਸ ਸੀਗਾ ਮੈਂ ਇਕ ਮੀਲ ਪੱਥਰ
ਬੈਠਾ ਆਪਣੇ ਹੀ doubt ਆ 'ਤੇ doubt ਕਰਾਂ
ਮੁੜ ਤੋਂ ਰਹਿਆ composed, ਅੱਜ shout ਕਰਾਂ
ਰੱਬ ਜਾਣੇ ਮੈਨੂੰ ਮਿਲਣੀ Relief ਕਦੋਂ
ਕਿਵੇਂ negativity 'ਚੋਂ walkout ਕਰਾਂ
ਮੈਨੂੰ ਡੰਗਦੀਆਂ ਜ਼ਹਿਰ ਜਿਹੀਆਂ ਪਿਆਰ ਵਾਲੀਆਂ ਰਾਤਾਂ
ਐਸੇ ਦਿਨ-ਦਿਹਾੜੇ ਹੋਈਆਂ ਦਿਲ ਵਾਲੀਆਂ ਲੁੱਟਾਂ
ਇਸ ਗੱਲ ਦਾ ਵੀ ਓਹਦੇ ਕੋਲ ਜਵਾਬ ਨਹੀਂ
ਮੇਰਾ ਇਸ਼ਕ ਜਗਾ ਕੇ ਉਹਦਾ ਇਸ਼ਕ ਕਿਉਂ ਸੁਤਾ
Nothing left to prove
Issa a Fukien mess
Life ਕਹਿੰਦੀ ਜਾਵੇ ਚਾਲਾਂ
Like Fukien chess
ਰੱਤੋਂ ਰਾਤ ਕਿਵੇਂ ਰੰਗ ਯਾ ਵਟਾਇਆ ਜਾਣੇ
ਕਿਉਂ ਐਨੀ ਚੀਤੀ ਹੋ ਗਈ change
I can’t fucking guess