Aankhon Aankhon

Aankhon Aankhon

Yo Yo Honey Singh

Альбом: Bhaag Johnny
Длительность: 4:05
Год: 2015
Скачать MP3

Текст песни

ਆਜ ਕੀ ਰਾਤ ਲਗਦਾ ਹੈ ਬੁਰਾ ਨਾ ਮੇਰਾ ਨਸੀਬ ਹੈ,
ਆ ਤੁਝੇ ਮੈਂ ਲੇ ਚਲੂਣ ਕੇ ਘਰ ਮੇਰਾ ਥੋਡੀ ਕਰੀਬ ਹੈ,
ਮੇਰੇ ਕੋਲੋਂ-ਕੋਲੋਂ ਲੰਘਦੀ ਸੀ, ਸੱਪ ਵਾਂਗੂ ਡੰਗਦੀ ਸੀ
ਤਭੀ ਤੋਹ ਤੂਜੀ ਸੇ ਦਿਲ ਲਗਾ ਲੀਆ
ਮੇਰੀ ਅੱਖ ਤੋਂ ਬਚੀ ਨਾ ਕਦੇ ਵੀ ਕੋਈ ਹਸੀਨਾ
ਪਰ ਮੁਝੇ ਤੇਰੀ ਆਂਖੋਂ ਨੇ ਫਸਾ ਲੀਆ
ਮੇਰੀ ਅੱਖ ਤੋਂ ਬਚੀ ਨਾ ਕਦੇ ਵੀ ਕੋਈ ਹਸੀਨਾ
ਪਰ ਮੁਝੇ ਤੇਰੀ ਆਂਖੋਂ ਨੇ ਫਸਾ ਲੀਆ
ਹੋ ਆਂਖੋਂ ਨੇ ਫਸਾ ਲਿਯਾ..ਹੋ ਆਂਖੋਂ ਆਂਖੋਂ ਨੇ ਫਸਾ ਲੀਆ
ਹੋ ਤੇਰੀ ਆਂਖੋਂ ਨੇ ਫਸਾ ਲਿਯਾ,ਹੋ ਆਂਖੋਂ ਆਂਖੋਂ ਮੇ ਫਸਾ ਲੀਆ

I know exactly what you looking for
But let me tell you, I can give you more
Leave your man on the floor
Baby, just let it go
You should let me take you home, girl
Home girl, home girl, home girl, home girl

ਆ ਤੂੰ ਨੇੜੇ ਹੌਲੀ-ਹੌਲੀ ਮੇਰੇ
ਥੱਕ ਗਿਆ ਤੇਰੇ ਮੈਂ ਲਾ-ਲਾ ਕੇ ਗੇੜੇ
ਆ ਤੂੰ ਨੇੜੇ ਹੌਲੀ-ਹੌਲੀ ਮੇਰੇ
ਗੱਲ ਸੁਣ, ਤੈਨੂੰ ਮੈ ਲੱਭਣਾ ਨਹੀਂ ਸਵੇਰੇ
ਮੇਰੀ ਅੱਖ ਤੋਂ ਬਚੀ ਨਾ ਕਦੇ ਵੀ ਕੋਈ ਹਸੀਨਾ
ਪਰ ਮੁਝੇ ਤੇਰੀ ਆਂਖੋਂ ਨੇ ਫਸਾ ਲੀਆ
ਮੇਰੀ ਅੱਖ ਤੋਂ ਬਚੀ ਨਾ ਕਦੇ ਵੀ ਕੋਈ ਹਸੀਨਾ
ਪਰ ਮੁਝੇ ਤੇਰੀ ਆਂਖੋਂ ਨੇ ਫਸਾ ਲੀਆ
ਹੋ ਆਂਖੋਂ ਨੇ ਫਸਾ ਲਿਯਾ..ਹੋ ਆਂਖੋਂ ਆਂਖੋਂ ਨੇ ਫਸਾ ਲੀਆ
ਹੋ ਤੇਰੀ ਆਂਖੋਂ ਨੇ ਫਸਾ ਲਿਯਾ,ਹੋ ਆਂਖੋਂ ਆਂਖੋਂ ਮੇ ਫਸਾ ਲੀਆ

ਦੇਖੀ ਹੈ ਦੁਨਿਯਾ ਸਾਰੀ ਦੇਖਾ  ਆਯਾ ਸਾਰਾ ਜਹਾਂ
ਪਰ ਜੈਸੀ ਕੋਈ ਕਹਿਣ ਨਹੀਂ
ਬਾਤ ਤੋਹ ਸੁਣ ਜ਼ਰਾ ਤੂ ਮੇਰੀ ਮੈਂ ਹੂਨ ਤੇਰਾ
ਕਬ ਸੇ ਕਿਹਨਾ ਚਾਹਤਾ ਹੂ ਯਹੀ
ਆਜ ਕੀ ਰਾਤ ਲਗਦਾ ਹੈ ਬੁਰਾ ਨਾ ਮੇਰਾ ਨਸੀਬ ਹੈ
ਆ ਤੁਝੇ ਮੈਂ ਲੇ ਚਲੂਣ ਕੇ ਘਰ ਮੇਰਾ ਥੋੜੀ ਕਰੀਬ ਹੈ
ਮੇਰੇ ਕੋਲੋਂ-ਕੋਲੋਂ ਲੰਘਦੀ ਸੀ, ਸੱਪ ਵਾਂਗੂ ਡੰਗਦੀ ਸੀ
ਤਭੀ ਤੋਹ ਤੂਜੀ ਸੇ ਦਿਲ ਲਗਾ ਲੀਆ
ਮੇਰੀ ਅੱਖ ਤੋਂ ਬਚੀ ਨਾ ਕਦੇ ਵੀ ਕੋਈ ਹਸੀਨਾ
ਪਰ ਮੁਝੇ ਤੇਰੀ ਆਂਖੋਂ ਨੇ ਫਸਾ ਲੀਆ
ਮੇਰੀ ਅੱਖ ਤੋਂ ਬਚੀ ਨਾ ਕਦੇ ਵੀ ਕੋਈ ਹਸੀਨਾ
ਪਰ ਮੁਝੇ ਤੇਰੀ ਆਂਖੋਂ ਨੇ ਫਸਾ ਲੀਆ
ਹੋ ਆਂਖੋਂ ਨੇ ਫਸਾ ਲੀਆ ..ਹੋ ਆਂਖੋਂ ਆਂਖੋਂ ਨੇ ਫਸਾ ਲੀਆ
ਹੋ ਤੇਰੀ ਆਂਖੋਂ ਨੇ ਫਸਾ ਲਿਯਾ,ਹੋ ਆਂਖੋਂ ਆਂਖੋਂ ਮੇ
Yo Yo Honey Singh
ਹੋ ਆਂਖੋਂ ਨੇ ਫਸਾ ਲੀਆ ..ਹੋ ਆਂਖੋਂ ਆਂਖੋਂ ਨੇ ਫਸਾ ਲੀਆ
ਹੋ ਤੇਰੀ ਆਂਖੋਂ ਨੇ ਫਸਾ ਲੀਆ , ਹੋ ਆਂਖੋਂ ਆਂਖੋਂ ਮੇ ਫਸਾ ਲੀਆ
Yo Yo Honey Singh