Barsaat Mein
Yo Yo Honey Singh
3:27Aanh Yeah! ਪੱਕੇ ਪਾਏ ਸ਼ਰੀਰ ਬਿਲੋ ਡੰਡ ਮਾਰ ਮਾਰ ਕੇ ਪਾ ਦਈਏ ਤਰੇਲੀ ਬਿਲੋ ਚਾਂਦ ਮਾਰ ਮਾਰ ਕੇ ਆਪ ਪਾਵੇਂ ਲੀਡੇ ਅਸੀਂ ਸਸਤੇ ਜਾਹੇ ਪਾ ਲਈਏ ਵੋਟੀ ਵਾਂਗੂ ਰੱਖਦੇ ਮਸ਼ੀਨਰੀ ਸਿੰਗਾਰ ਕੇ ਨਾਰੇ ਨੂੰ ਤਾਂ ਗੱਲ ਗੱਲ ਉੱਤੇ ਲਾਰੇ ਲਾਏ ਹੋਣਗੇ ਨੀ ਪਰ ਯਾਰਾਂ ਨਾਲ ਕਰਦੇ ਨਾ ਚੀਟ ਨੀ ਮੁੰਡੇ ਸਾਰੇ ਢੀਠ ਢੀਠ ਢੀਠ ਦਾਰੂ ਪੀਂਦੇ ਨੀਟ ਨੀਟ ਨੀਟ ਪੁਠਿਆਂ ਕੰਮਾਂ ਦਾ ਸਾਨੂੰ ਚਸਕਾ ਆ ਗੋਰੀਏ ਨਾ ਬੰਦੇ ਅਸੀਂ ਠੀਕ ਠੀਕ ਠੀਕ ਨੀ ਮੁੰਡੇ ਸਾਰੇ ਢੀਠ ਢੀਠ ਢੀਠ ਦਾਰੂ ਪੀਂਦੇ ਨੀਟ ਨੀਟ ਨੀਟ ਪੁਠਿਆਂ ਕੰਮਾਂ ਦਾ ਸਾਨੂੰ ਚਸਕਾ ਆ ਗੋਰੀਏ ਨਾ ਬੰਦੇ ਅਸੀਂ ਠੀਕ ਠੀਕ ਠੀਕ ਸਾਡੀ ਗੱਲ ਗੱਲ ਉੱਤੇ ਆ ਗਰਾਰੀ ਅੱਡ'ਦੀ ਸਾਡੇ ਵੇਹੜੇ ਵਿੱਚ ਗੱਡੀ ਨੀ ਫਰਾਰੀ ਖੜ'ਦੀ ਫੇਮ ਫੂਮ ਖਾ ਗਿਆ ਕਦੋਂ ਦਾ ਚਭ ਕੇ ਨੀ ਦੱਸ ਸਾਡੇ ਜਿੰਨੀ ਕਿਹੜੀ ਇੱਥੇ ਗੁੱਡੀ ਚੜ੍ਹਦੀ ਪੈਸਾ ਉਡਾਇਆ ਵੀ ਬੜਾ ਏ ਤੇ ਕਮਾਇਆ ਵੀ ਬੜਾ ਏ ਐਸ਼ ਯਾਰਾਂ ਨੂੰ ਤੇ ਨਾਰਾਂ ਉੱਤੇ ਲਾਇਆ ਵੀ ਬੜਾ ਏ ਮੇਰੇ gap ਵਿੱਚ ਕਈ ਜੋ star ਬਣ ਗਏ ਜੱਟ ਹੁਣ ਵੀ ਨੀ ਉਹਨਾਂ ਨਾਲੋ top ਤੇ ਖੜਾ ਏ ਕਰਾਂ chill ਕੁੜੇ ਗੋਰੀਆਂ ਨਾਲ fun ਕੁੜੇ ਮੇਰੇ ਨਾਲ ਹੁੰਦੀ ਏ ਕਪਟਿਆਂ ਦੀ ਜੰਗ ਕੁੜੇ ਡਾਇਮੰਡਾਂ ਵਾਲਾ ਵੀ ਅਸੀਂ ਪੈਂਟ ਕੋਟ ਪਾਉਂਦੇ ਆ ਤੇ ਕਦੇ ਕਦੇ ਚਾਦਰੇ ਨਾਲ ਪਾਈ ਦੀ ਫਲੀਟ ਨੀ ਮੁੰਡੇ ਸਾਰੇ ਢੀਠ ਢੀਠ ਢੀਠ ਦਾਰੂ ਪੀਂਦੇ ਨੀਟ ਨੀਟ ਨੀਟ ਪੁਠਿਆਂ ਕੰਮਾਂ ਦਾ ਸਾਨੂੰ ਚਸਕਾ ਆ ਗੋਰੀਏ ਨਾ ਬੰਦੇ ਅਸੀਂ ਠੀਕ ਠੀਕ ਠੀਕ ਨੀ ਮੁੰਡੇ ਸਾਰੇ ਢੀਠ ਢੀਠ ਢੀਠ ਦਾਰੂ ਪੀਂਦੇ ਨੀਟ ਨੀਟ ਨੀਟ ਪੁਠਿਆਂ ਕੰਮਾਂ ਦਾ ਸਾਨੂੰ ਚਸਕਾ ਆ ਗੋਰੀਏ ਨਾ ਬੰਦੇ ਅਸੀਂ ਠੀਕ ਠੀਕ ਠੀਕ ਬੜਾ ਹੋਏ ਆ time ਮੈਂ ਫਿਰ ਹੋਏ ਆ ਕੈਮ ਦੇਖੀ ਚਲ ਕਿਵੇਂ ਕਿਵੇਂ ਕੱਢ ਦਾ ਮੈਂ ਵਹਿਮ ਜਿਹਦਾ ਸੱਦ ਸਾਦੀਆਂ ਚ ਤੋੜ ਨਹੀਂ ਲੱਭਣਾ ਦੁਨੀਆ ਚ ਕਰ ਜੁੰਗਾ ਐਸਾ ਕੋਈ scam ਕਈ ਦੇਸੀ ਕਲਾਕਾਰ ਕਈ ਸ਼ੈਤਾਨ ਦੱਸਦੇ ਕਈ ਪਹਿਲਾਂ ਨਾਲੋਂ ਹੋ ਗਿਆ ਜਵਾਨ ਦੱਸਦੇ ਮੈਨੂੰ rap ਦਾ ਨੀ ਬਿਲੋ ਜਾਦੂਗਰ ਆਖਦੇ ਨੀ ਮੈਂ ਫਿਰ ਬਣੀ ਆਉਂਦਾ ਕੋਈ ਤੂਫਾਨ ਦੱਸ ਦਾ ਲਾ ਦੂੰ ਫਿਰ ਯੋ ਯੋ ਕਹਿਣ ਅੱਜ ਦੇ ਜਵਾਕ ਕੁੜੇ ਪਟਨਾ ਦੇ ਤਾਰੂ ਅਸੀਂ ਪੂਰੇ ਆ ਤਰਾਕ ਕੁੜੇ ਬੇਬੇ ਦਾ ਏ ਪੁੱਤ ਨੀ ਕੁਬੇਰ ਦੇ ਖਜ਼ਾਨੇ ਵਰਗਾ ਨੀ ਮੇਰੀ ਅੱਜ ਵੀ ਕਰੋੜਾਂ ਚ ਖੁਰਾਕ ਕੁੜੇ ਕੱਟ'ਦੇ ਆ ਢਾਉਂ ਜੋ ਬਣੇ backbone ਸਾਡੇ ਕੁੜੇ ਲਾਣਿਆਂ ਚ ਜੰਮਦੇ ਆ don ਉਤੋਂ ਮੇਰੇ ਯਾਰ ਨੀ ਮੈਂ ਸੱਦ ਲਾਏ ਪੰਜਾਬ ਤੋਂ ਨੀ ਗਿੱਲ ਰੋਨੀ ਖਿੱਚੀ ਤੁਰੇ ਆਉਂਦੇ ਆ speed ਨੀ ਮੁੰਡੇ ਸਾਰੇ ਢੀਠ ਢੀਠ ਢੀਠ ਦਾਰੂ ਪੀਂਦੇ ਨੀਟ ਨੀਟ ਨੀਟ ਪੁਠਿਆਂ ਕੰਮਾਂ ਦਾ ਸਾਨੂੰ ਚਸਕਾ ਆ ਗੋਰੀਏ ਨਾ ਬੰਦੇ ਅਸੀਂ ਠੀਕ ਠੀਕ ਠੀਕ ਨੀ ਮੁੰਡੇ ਸਾਰੇ ਢੀਠ ਢੀਠ ਢੀਠ ਦਾਰੂ ਪੀਂਦੇ ਨੀਟ ਨੀਟ ਨੀਟ ਪੁਠਿਆਂ ਕੰਮਾਂ ਦਾ ਸਾਨੂੰ ਚਸਕਾ ਆ ਗੋਰੀਏ ਨਾ ਬੰਦੇ ਅਸੀਂ ਠੀਕ ਠੀਕ ਠੀਕ ਬੁੱਰਾਹ ਆਹਾਂ ਲੋ ਬੀ ਮਿਤਰੋ ਸਰੋਤਿਆਂ ਦੀ ਭਾਰੀ ਮੰਗ ਤੇ ਗਿੱਲ,ਰੌਣੀ ਮੁੜ ਕੇ ਲੈ ਕੇ ਆ ਰਹੇ ਨੇ ਤੁਹਾਡਾ ਆਪਣਾ ਕਹਿੰਦੀ , Yo Yo Honey Singh! Hundal on the beat yo ,Deep tone ਦੇਸੀ