Pyaar Di Saza
Zack Knight
2:44ਜਦੋਂ ਮੇਰੇ ਪਿਆਰ ਨਾ ਮਿਲਾ ਤੂੰ ਮੈਨੂੰ ਯਾਦ ਕਰੋਗੀ ਮੈਨੂੰ ਯਾਦ ਕਰੋਗੀ ਮੈਨੂੰ, ਪਿਆਰ ਕਰੋਗੀ ਜਦੋਂ ਤੇਰਾ ਪਿਆਰ ਨਾ ਮਿਲਾ ਤੂੰ ਮੈਨੂੰ ਯਾਦ ਕਰੋਗੀ ਮੈਨੂੰ ਯਾਦ ਕਰੋਗੀ ਮੈਨੂੰ, ਪਿਆਰ ਕਰੋਗੀ I swear, I don't believe in love Can't give my heart a busy, it's harder for me to trust Hated the player, now they wanna learn the game Left me in the dust, now they callin' out my name For the times that they were missin', I'm settlin' all the scores Yeah, I'm makin' all the listen, I'm killin' it out on tour Now, I'm flyin' out a baddie and badder than way before I've been stackin' all this paper, I wanna get me some more Let's split the money, come a different type of life I swear they come for you if you don't keep a eye But ever since I switched it up, girl It's where you remember ਜਦੋਂ ਮੇਰੇ ਪਿਆਰ ਨਾ ਮਿਲਾ ਤੂੰ ਮੈਨੂੰ ਯਾਦ ਕਰੋਗੀ ਮੈਨੂੰ ਯਾਦ ਕਰੋਗੀ ਮੈਨੂੰ, ਪਿਆਰ ਕਰੋਗੀ ਜਦੋਂ ਤੇਰਾ ਪਿਆਰ ਨਾ ਮਿਲਾ ਤੂੰ ਮੈਨੂੰ ਯਾਦ ਕਰੋਗੀ ਮੈਨੂੰ ਯਾਦ ਕਰੋਗੀ ਮੈਨੂੰ, ਪਿਆਰ ਕਰੋਗੀ I ain't tryna hit it, girl, I don't want no faded love Girl, I swear to God, man, you tried to fold me up I'ma keep it real, I ain't tryna fall in love Baby, you should leave, I'm just tryna hit and run You can't imagine, girl, the things that I made it through Girl, you never believed in me when I told you I could do it too All the other girls, they let me down, but I did the same with you So tell me it's true ਜਦੋਂ ਮੇਰੇ ਪਿਆਰ ਨਾ ਮਿਲਾ ਤੂੰ ਮੈਨੂੰ ਯਾਦ ਕਰੋਗੀ ਮੈਨੂੰ ਯਾਦ ਕਰੋਗੀ ਮੈਨੂੰ, ਪਿਆਰ ਕਰੋਗੀ ਜਦੋਂ ਤੇਰਾ ਪਿਆਰ ਨਾ ਮਿਲਾ ਤੂੰ ਮੈਨੂੰ ਯਾਦ ਕਰੋਗੀ ਮੈਨੂੰ ਯਾਦ ਕਰੋਗੀ ਮੈਨੂੰ, ਪਿਆਰ ਕਰੋਗੀ ਜਦੋਂ ਮੇਰੇ ਪਿਆਰ ਨਾ ਮਿਲਾ ਤੂੰ ਮੈਨੂੰ ਯਾਦ ਕਰੋਗੀ ਮੈਨੂੰ ਯਾਦ ਕਰੋਗੀ ਮੈਨੂੰ, ਪਿਆਰ ਕਰੋਗੀ ਜਦੋਂ ਤੇਰਾ ਮੇਰੇ ਨਾਲ ਕੀਤਾ ਜੋ ਵੀ ਮਾਫ਼ ਨਹੀਂ ਮੈਂ ਕਰਨਾ ਵੇਖੀ ਮੈਂ ਜੁਦਾਈ ਜਿਹੀ ਕੀ ਵੈ ਦੱਸ ਤੇਨੂੰ ਨਾ ਗੱਲਾਂ ਨਾਲ ਲਾ ਕੇ ਕੀਤਾ ਦਿਲ ਉੱਤੇ ਵਾਰ ਤੂੰ ਹੋਣਾ ਇਨਸਾਫ਼ ਜੋ ਵੀ ਹੋਇਆ ਮੇਰੇ ਨਾਲ ਨੀ ਮੈਨੂੰ ਕਰ ਨਾ ਜ਼ਿਕਰ ਤੇਨੂੰ ਮੇਰੀ ਨਹੀਂ ਫਿਕਰ ਹੁਣ ਮੁੜ ਕੇ ਵੀ ਤੱਕ ਨਾ ਤੈਨੂੰ ਹੋ ਹੋ ਹੋ ਹੋ ਹੋ ਹੋ ਹੋ