Fan

Fan

Aardee

Альбом: Fan
Длительность: 3:21
Год: 2017
Скачать MP3

Текст песни

Byg Byrd on the beat

ਓ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਾਈਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦਾ
ਗੱਲਾਂ Silent ਕੰਮ ਸਾਡੇ Loud ਐ
ਇਸੇ ਗੱਲ ਦਾ ਤਾਂ ਯਾਰਾਂ ਨੂੰ Proud ਐ
ਗੱਲਾਂ Silent ਕੰਮ ਸਾਡੇ Loud ਐ
ਇਸੇ ਗੱਲ ਦਾ ਤਾਂ ਯਾਰਾਂ ਨੂੰ Proud ਐ
West coast ਤੋਂ Canada ਕੰਮ ਹੋਵੇ ਪਾਵੇਂ ਟੇਢਾ
Coast ਤੋਂ Canada ਕੰਮ ਹੋਵੇ ਪਾਵੇਂ ਟੇਢਾ
ਇੱਕੋ ਫ਼ੋਨ ਉੱਤੇ ਕੰਡਾ ਕੱਢਵਾਈਦਾ

ਓਹ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਾਈਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ
ਓਹ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਾਈਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ

ਵੈਰੀ ਖੰਗ ਜੇ ਗਲੀ ਚੋਂ ਕੀ ਮਜਾਲ ਨੀ
ਦੀਵੇ ਹਨੇਰੀਆਂ ਚ ਦਈਏ ਅਸੀਂ ਬਾਲ ਨੀ
ਵੈਰੀ ਖੰਗ ਜੇ ਗਲੀ ਚੋਂ ਕੀ ਮਜਾਲ ਨੀ
ਦੀਵੇ ਹਨੇਰੀਆਂ ਚ ਦਈਏ ਅਸੀਂ ਬਾਲ ਨੀ
ਯਾਰ ਕੱਡਮੇ ਨੇ ਚਾਰ with ਮਹਿੰਗੇ ਹਥਿਆਰ
ਕੱਡਮੇ ਨੇ ਚਾਰ with ਮਹਿੰਗੇ ਹਥਿਆਰ
ਨਾਮ ਇਨ੍ਹਾਂ ਦੇ ਹੀ ਸਿਰਾਂ 'ਤੇ ਚਲਾਈਦਾ

ਓਹ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਾਈਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ
ਓਹ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਾਈਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ

ਅੱਖ ਮਿੱਤਰਾਂ ਦੀ ਘੁੰਮਦੀ radar ਨੀ
ਬਾਜ ਵਾਂਗੂ ਡੁੱਕ ਲੈਂਦੀ ਆ ਸ਼ਿਕਾਰ ਨੀ
ਅੱਖ ਮਿੱਤਰਾਂ ਦੀ ਘੁੰਮਦੀ radar ਨੀ
ਅੱਖ ਮਿੱਤਰਾਂ ਦੀ ਘੁੰਮਦੀ radar ਨੀ
ਮਹਿੰਗੀ ਗੱਡੀ ਦਾ craze ਮਾੜੇ ਬੰਦੇ ਤੋਂ ਪਰਹੇਜ਼
ਗੱਡੀ ਦਾ craze ਮਾੜੇ ਬੰਦੇ ਤੋਂ ਪਰਹੇਜ਼
Weekend ਉੱਤੇ ਵੇਲਾ ਕਰ ਲਈਦਾ
ਓਹ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਾਈਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ
ਓਹ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਾਈਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ

ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ

ਖੂਨ ਵਿੱਚ ਸਾਡੇ ਸ਼ੁਰੂ ਤੋਂ stand ਨੀ
ਪੱਕੇ ਹੌਂਸਲੇ ਨਾ ਛੇਤੀ ਕਿਤੇ ਢਹਿਣ ਨੀ
ਖੂਨ ਵਿੱਚ ਸਾਡੇ ਸ਼ੁਰੂ ਤੋਂ stand ਨੀ
ਪੱਕੇ ਹੌਂਸਲੇ ਨਾ ਛੇਤੀ ਕਿਤੇ ਢਹਿਣ ਨੀ
ਤੇਰਾ ਯੂਨੀ ਦਾ ਮਨਜੀਤ ਲਿਖੇ ਖਰੇ-ਖਰੇ ਗੀਤ
ਯੂਨੀ ਦਾ ਮਨਜੀਤ ਲਿਖੇ ਖਰੇ-ਖਰੇ ਗੀਤ
ਵਾਜ਼ ਉੱਚੀ ਕਰ ਗੱਡੀ ਚ ਵਜਾਈਦਾ

ਇੱਕ ਵਾਰੀ ਹੋਰ

ਓਹ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਾਈਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ

ਜਿੱਥੇ ਹੱਥ ਪਾਈਦਾ ਕੰਮ ਸਿਰੇ ਲਾਈਦਾ
ਤਾਇਓਂ ਬੱਚਾ-ਬੱਚਾ fan ਯਾਰਾਂ ਦੀ ਚੜ੍ਹਾਈ ਦਾ

Aardee