52 Bars
Karan Aujla
3:35Show Mxrci on it ਦੋ ਦੋ ਘੋੜੇ ਮੰਗਣਾ ਨੀ ਚਾਰ G Wagon ਨੀ ਉੱਤੇ ਨੂੰ ਮੈਂ 6-6 ਇੰਚ ਚੱਕੀਆਂ ਟਾਈਮ ਲੱਗੂ ਮਿਟਣੇ ਨੂੰ ਸਾਨੂੰ ਥੱਲੇ ਸਿੱਟਣੇ ਨੂੰ 21 ਵਾਰੀ ਜੋਰ ਲਾ ਲਏ 36 ਆਂ Fan ਇੱਕੋ ਨਾਰ ਦਾ ਮੈਂ ਸੱਤ ਵਾਰੀ ਵਾਰਦਾ ਮੈਂ ਉਦੇ ਉੱਤੇ ਸੌ ਸੌ ਦੀਆਂ ਦੱਥੀਆਂ ਟਾਈਮ ਲੱਗੂ ਮਿਟਣੇ ਨੂੰ ਸਾਨੂੰ ਥੱਲੇ ਸਿੱਟਣੇ ਨੂੰ 21 ਵਾਰੀ ਜੋਰ ਲਾ ਲਏ 36 ਬੜ ਕੱਡਤਾ ਰਕਾਨੇ ਹੁਣ ਟੁੱਟੇ ਨਾ ਕੈਰੀਜ਼ ਥੋਡੇ ਰੁੱਖੇ ਆ ਸੁਬਾਹ ਦੇ ਸਾਨੂੰ ਆਉਂਦੀ ਨੀ ਤਮੀਜ਼ ਆ ਲੈ ਤੇਨੂੰ ਦਿੱਤੀ ਸੰਭ ਲੈ ਨੀ ਬੇਬੇ ਵਾਲੀ ਚੁੱਨੀ ਬੈਠਾ double ਆਰ ਵਿੱਚ ਪਾਕੇ ਬਾਪੂ ਦੀ ਕਮੀਜ਼ ਬਹੁਤ ਦੂਰ ਨੀ ਰਕਾਨੇ ਹੁਣ ਰਾਝਾਂ ਨੂੰ ਖੇੜਾ ਬਹੁਤ ਨੇੜੇ ਨੂੰ ਨਾ ਜਾਵਾਂ ਬਸ ਝਾਕਾ ਈ ਬੜਾ ਮੇਰਾ ਬਹੁਤ ਰੁਕਾ ਨਾ ਰਕਾਣੇ ਕਿੱਥੇ ਮਾਰਣ ਇੱਕ ਫੇਰਾ ਨੱਦੀ ਦੋ ਵਲ ਖਾ ਗਈ ਦਿੱਤਾ ਇੱਕ ਵਾਰੀ ਗੇੜਾ ਕਿੱਥੇ ਦੱਬੇ ਆ ਰਕਾਨੇ ਏਨਾ ਦੇਖ ਲਏ ਦਬਾਕੇ ਕਰਾ ਸ਼ੋਪਿੰਗਾਂ ਮਿਲਣ ਅਫ਼ਗਾਨ ਵਾਲੀ ਖਾ ਕੇ ਤੇਰਾ ਦਰਜੀ ਰਕਾਨੇ change ਕਰਦੇ ਮੋਹਾਲੀ ਜੁੱਤੀ ਪੈਰਾਂ ਵਿੱਚ ਪਾਵਾਂ ਤੇਰੇ ਪੈਰਿਸ਼ਾਂ ਮੰਗਾ ਕੇ ਤਿੰਨ ਮਹੀਨੇ ਤਿੰਨ ਚੇਂਗੇ ਨੇ ਲੋਕੇਸ਼ਨਾ ਰਕਾਣੇ ਨਿਤ ਯੂਏ ਤੋਂ ਯੂਕੇ ਨੂੰ ਰੋਟੇਸ਼ਨਾਆਂ ਰਕਾਣੇ ਮੈਂ ਤਾਂ ਰੁਕਜਾ ਦਿਮਾਗ ਸਾਲਾ ਰੁਕਦਾ ਨੀ ਮੇਰਾ ਤਾਂ ਹੀ ਲਾ ਲਈਏ ਸਮਾਧੀ ਮੈਡਿਟੇਸ਼ਨਾਂ ਰਕਾਣੇ ਲੋਕੀ ਸਦੇ ਕੋਲੋਂ ਸਿੱਖ ਹੁਣ ਸਾਨੂੰ ਦੇਣ ਮੱਤਾਂ ਸਾਨੂੰ ਕਿੰਨਾ ਕੁਝ ਦੇਗਾਂ ਨੀ ਮਿੱਟੀ ਦੀਆਂ ਵੱਟਾਂ ਜਿਥੋਂ ਲੰਘੇ ਤੇਰਾ ਯਾਰ ਮਾਰ ਕੈਮਰਾ ਫਲੈਸ਼ ਹੁਣ ਖਿੱਚ ਦੇ ਨੇ ਫੋਟੋ ਕਦੇ ਖਿੱਚ ਦੇ ਸੀ ਲੱਤਾਂ ਕਹੰਦੀ ਅੱਖ ਨਾ ਲੱਗੇ ਵੇ ਜੱਟੀ ਮਾੜੀ ਤੇਰੇ ਉੱਤੇ ਸਾਨੂੰ ਸਿੱਧਾ ਨੇ ਬਣਾਗੇ ਨੀ ਹਾਲਾਤ ਸਾਡੇ ਪੁੱਠੇ ਤੂ ਤਾਂ ਹੁਣੇ ਤੰਗ ਆ ਗਈ ਬਿੱਬਾ ਨਿੰਦਰਾਂ ਉਡਾਕੇ ਸਾਨੂੰ ਕਈ ਸਾਲ ਹੋਗੇ ਨਹੀਓ ਚੰਗੀ ਤਰ੍ਹਾਂ ਸੁੱਤੇ ਨਾਰਾਂ ਥਾਰ ਕੇ ਤੇ ਵੈਰੀ ਰੱਖਣ ਸਾਰ੍ਹ ਕੇ ਰਕਾਣੇ ਪਿੰਡੇ ਮੋਟਰਾਂ ਤੇ ਚਾਹਾਂ ਪੱਟੂ ਚਾੜ ਕੇ ਰਕਾਣੇ ਤੇਰੇ ਬੁੱਲਾਂ ਦੇ ਮਾਰੇ ਨੇ ਮੈਂ ਵੀ ਇੱਕ ਐਮ ਲਾਤਾ ਹਾਲੇ ਨਵੀ ਆ ਫੇਰਾਰੀ ਜੁੱਤੀ ਝਾੜ ਕੇ ਰਕਾਣੇ ਦਿਲ ਤੋੜ ਤੇ ਮੈਂ 6-6 ਸਾਕ ਮੋੜਤੇ ਕਤਾਰਾਂ ਵਿੱਚ ਅਠਾਰਾਂ ਹੋਰ ਪੱਕਿਆਂ ਦੂਰੋਂ ਮਾਥਾ ਟੇਕਦੀਆਂ ਮੁੜ ਮੁੜ ਦੇਖ ਦਿਆਂ ਅਸੀਂ ਨਹੀਂ ਇੱਕ ਵਾਰੀ ਤਕੀਆਂ ਫੈਨ ਇੱਕੋ ਨਾਰ ਦਾ ਮੈਂ ਸੱਤ ਵਾਰੀ ਵਾਰਦਾ ਮੈਂ ਉਦੇ ਉੱਤੇ ਸੌ ਸੌ ਦੀਆਂ ਦੱਥੀਆਂ ਟਾਈਮ ਲੱਗੂ ਮਿਟਣੇ ਨੂੰ ਸਾਨੂੰ ਥੱਲੇ ਸਿੱਟਣੇ ਨੂੰ 21 ਵਾਰੀ ਜੋਰ ਲਾ ਲਏ 36 ਆਂ ਓਹ ਕੁੜੀ ਜੱਟ ਦੀ ਫ੍ਰੇਗਰੈਂਸ ਦੂਰ ਤੋਂ ਪਚਾਣੇ ਅਸੀਂ ਆਸ਼ਕੀ ਚ ਨਵੇ ਨੀ ਸ਼ਿਕਾਰੀ ਆ ਪੁਰਾਣੇ ਗੱਲ ਸੁਕਦਾ ਕਹਿੰਦੀ ਤੂੰ ਜਦੋਂ ਸੁਪਨੇ ਚ ਆਵੇ ਨੱਢੀ ਓਡੂ ਦੀ ਸੋਂਦੀ ਆ ਪਾਣੀ ਰੱਖ ਕੇ ਸਿਰਹਾਣੇ ਮੈਂ ਕਿਹਾ ਚਲਦੇ ਰਕਾਣੇ ਸਿੱਕੇ ਮਿੱਤਰਾਂ ਦੇ ਖੋਟੇ ਆ ਕੇ ਬਹਿੰਦੇ ਆ ਰਕਾਣੇ ਚੀਣੇ ਮਿੱਤਰਾਂ ਦੇ ਕੋਠੇ ਤੈਨੂੰ ਸੋਹਣੀਏ ਰਕਾਣੇ ਕਰਨ ਹੱਥਾਂ ਨਾਲ ਛਾਵਾਂ ਜੀਵੇਂ ਕਰਦੇ ਨੇ ਛਾਵਾਂ ਸਾਡੇ ਪਿੰਡਾਂ ਦੇ ਬਰੋਟੇ ਤੇਰਾ ਸੌ ਤੋਂ ਪਾਰ ਪੜਾ ਹੋਗੀ ਢਿੱਲੀ ਕੁਝ ਖਾ ਕੇ ਤੇਰੀ ਤਾਰ ਦਾ ਨਜ਼ਰ ਗੁਣ ਪਾਉਡਰ ਸ਼ੁਵਾ ਕੇ ਇਹਤੋਂ ਡਰ ਨਾ ਰਕਾਣੇ ਦੇਖ ਅੱਖਾਂ ਵਿਚ ਪਾ ਕੇ ਜਦੋਂ ਚਲਦੀ ਬਰੇਤਾ ਦਿੰਦੀ ਸੁਰਮਾ ਬਣਾਕੇ ਕਾਫੀ ਕਰਲੀ ਕਮਾਈ ਕਾਫੀ ਮਿੱਤਰਾਂ ਨੇ ਡਾਲੀ ਥੋਡੇ ਹੰਮਬਲ ਆ ਰਕਾਣੇ, ਲੰਬੋ ਨਿਵੀ ਕਰਵਾਲੀ ਨਵੇਂ ਸ਼ੋਰਨ ਤੋਂ ਰਕਾਣੇ, ਗੱਡੀ ਚਲਦੀ ਨਹੀਂ ਸਿੱਧੀ ਲਾਵਾਂ ਮੀਚ ਕੇ ਅੱਖਾਂ ਨੂੰ ਬੈਕ ਗੱਣੇ ਦੀ ਟਰਾਲੀ ਲੱਗੇ ਗੱਬਰੂ ਦੀ ਤੋੜ ਕੁੜੀ ਟੁੱਟੀ ਪਈ ਨੂੰ ਆਵੇ ਅਗੇ ਨਾਰ ਦੀ ਫਸਲ ਜਿਉਂ ਫੁੱਟੀ ਪਈ ਨੂੰ ਆਵੇ ਮੇਰੀ ਯਾਦ ਦੀ ਮਾਰੀ ਨੂੰ ਤੇਨੂੰ ਹਿੱਚਕੀ ਰਕਾਣੇ ਸੱਚੀ ਵਾਰਸ ਦੇ ਗਾਣੇ ਵੰਗੂ ਸੁੱਟੀ ਪਈ ਨੂੰ ਆਵੇ ਬੇਚੈਨ ਹੋਗੀ ਇਕ ਕੁੜੀ, ਫੈਨ ਹੋਗੀ ਔਜਲੇ ਦੇ ਕੰਨਾਂ ਵਿੱਚ ਨੱਤੀਆਂ ਕਰੀ ਦੀ ਨਹੀਂ care ਕੁੜੇ, ਗਾਉਲ ਦੇ ਨਹੀਂ ਸ਼ੇਰ ਕੁੜੇ ਭੇਡਾਂ ਹੋਣ ਬਾਰਾਂ ਬਾਰੀ ਕਥੀਆਂ ਫੈਨ ਇੱਕੋ ਨਾਰ ਦਾ ਮੈਂ ਸੱਤ ਵਾਰੀ ਵਾਰਦਾ ਮੈਂ ਉਦੇ ਉੱਤੇ ਸੌ ਸੌ ਦਿਆਂ ਦੱਥੀਆਂ ਟਾਈਮ ਲੱਗੂ ਮਿਟਣੇ ਨੂੰ ਸਾਨੂੰ ਥੱਲੇ ਸਿੱਟਣੇ ਨੂੰ 21 ਵਾਰੀ ਜੋਰ ਲਾ ਲਏ 36 ਆਂ