Chan Mahiya (Acoustic)
Abdullah Maharvi & Annural Khalid
3:38ਰਾਤਾਂ ਨੂ ਮੈਂ ਜਾਗਾ ਸੋਚਾਂ ਤੇਰੇ ਹੀ ਮੈਂ ਬਾਰੇ ਮਿਲਜੇ ਜੇ ਮੈਨੂ ਪੁੱਛ ਲਾ ਸਵਾਲ ਨਹੀਂ ਮੈਂ ਸਾਰੇ ਕਾਹਤੋਂ ਤੂੰ ਆ ਛੱਡਿਆ ਕੀ ਛੱਡ ਕੇ ਤੂੰ ਖਟੇਆ ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ ਬਿਨ ਤੇਰੇ ਨਹੀਂ ਮੈਂ ਮਰਗਈ ਵੇ ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ ਹਾਏ ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ ਬਿਨ ਤੇਰੇ ਨਹੀਂ ਮੈਂ ਮਰਗਈ ਵੇ ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ ਹਾਏ ਜੇ ਹੋਂਦਾ ਪਤਾ ਪਹਿਲਾਂ ਮੈਨੂ ਲਾਣੇ ਤੂੰ ਆ ਲਾਰੇ ਮਿਲਦੀ ਨਾ ਤੈਨੂੰ ਨਾ ਮੈਂ ਬਹਿੰਦੀ ਤੇਰੀ ਛਾਵੇਂ ਮੁਖ ਤੂੰ ਕਾਹਤੋਂ ਮੋੜ੍ਹਾ ਕਿਵੇਂ ਸਹਿ ਲਾ ਤੇਰਾ ਵਿਛੋੜਾ ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ ਬਿਨ ਤੇਰੇ ਨਹੀਂ ਮੈਂ ਮਰਗਈ ਵੇ ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ ਹਾਏ ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ ਬਿਨ ਤੇਰੇ ਨਹੀਂ ਮੈਂ ਮਰਗਈ ਵੇ ਚੰਨ ਮਾਹੀਆ ਕੀ ਮੈਂ ਹਾਲ ਸੁਣਾਵਾਂ ਹਾਏ